The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

साधु लंमियाँ जटावां वाले- अश्वनी शर्मा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आओ बाबा जी, जी आया नू,
किरपा करो तुसी मेहर करो,
सब संगता दे दुःख दूर करो....

डिग्गा अंबरो गुलाब वाला फूल जी,
की साधुआ दी आ गयी मंडली,
साधु लंमियाँ जटावां वाले,
बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।

चुग चुग गोटे धुनें ला लये,
शिव ॐ शिव ॐ, नाम ध्या लए,
ओ बन के पौणाहारी,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।

अखा गेहरिया रंग मस्ताने,
देखन वाले होये दीवाने,
बह गए अपनी सुरतिया ला के,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।

हेठा बोहड़ दे आसन लाया,
बह के शिव दा नाम धियाया,
ओ बन के पौणाहारी,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।

शाह तलाईयाँ, चारिया गाईयाँ,
गऊआं कोलो अजमता पाईया,
ओ बन के दूधाधारी,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।

प्रभात मंदिर विच नाथ दा वासा,
पुरिया करदा सब दिया आसां,
परवीन ठाकरी जावे ओहतो वारे,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।



ਆਓ ਬਾਬਾ ਜੀ, ਜੀ ਆਇਆ ਨੂੰ xll
ਕਿਰਪਾ ਕਰੋ, ਤੁਸੀਂ ਮੇਹਰ ਕਰੋ xll
ਸਭ ਸੰਗਤਾਂ ਦੇ ਦੁੱਖ, ਦੂਰ ਕਰੋ xll

ਡਿੱਗਾ, \'ਅੰਬਰੋਂ ਗ਼ੁਲਾਬ ਵਾਲਾ ਫ਼ੁੱਲ ਜੀ ll,
ਕਿ ਸਾਧੂਆਂ ਦੀ, ਆ ਗਈ ਮੰਡਲੀ*,
ਸਾਧੂ ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll

ਚੁੱਗ ਚੁੱਗ ਗੋਟ੍ਹੇ, \"ਧੂਣੇ ਲਾ ਲਏ\" l
ਸ਼ਿਵ ਓਮ ਸ਼ਿਵ ਓਮ, \"ਨਾਮ ਧਿਆ ਲਏ\" ll
ਓ ਬਣ ਕੇ* ਪੌਣਾਹਾਰੀ,
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll

ਅੱਖਾਂ ਗਹਿਰੀਆਂ, \"ਰੰਗ ਮਸਤਾਨੇ\" l
ਦੇਖਣ ਵਾਲੇ, \"ਹੋਏ ਦੀਵਾਨੇ\" ll
ਬਹਿ ਗਏ*, ਆਪਣੀ ਸੁਰਤੀਆਂ ਲਾ ਕੇ,
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll

ਹੇਠਾਂ ਬੋਹੜ ਦੇ, \"ਆਸਣ ਲਾਇਆ\" l
ਬਹਿ ਕੇ ਸ਼ਿਵ ਦਾ, \"ਨਾਮ ਧਿਆਇਆ\" ll
ਓ ਬਣ ਕੇ* ਪੌਣਾਹਾਰੀ,
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll

ਸ਼ਾਹ-ਤਲਾਈਆਂ, \"ਚਾਰੀਆਂ ਗਾਈਆਂ\" l
ਗਊਆਂ ਕੋਲੋਂ, \"ਅਜ਼ਮਤਾਂ ਪਾਈਆਂ\" ll
ਓ ਬਣ ਕੇ* ਦੁੱਧਾਧਾਰੀ,
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll

ਪ੍ਰਭਾਤ ਮੰਦਰ ਵਿੱਚ, \"ਨਾਥ ਦਾ ਵਾਸਾ\" l
ਪੂਰੀਆਂ ਕਰਦਾ, \"ਸਭ ਦੀਆਂ ਆਸਾਂ\'\' ll
ਪ੍ਰਵੀਨ ਠਾਕਰੀ*, ਜਾਵੇ ਓਹਤੋਂ ਵਾਰੇ  
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Nataraja

Nataraja

Nataraja | Shiva, Cosmic Dance & Symbolism

Brihaspati

Brihaspati

Brihaspati | Guru, Vedic God & Teacher

Jagannatha

Jagannatha

Jagannatha | Ratha Yatra, Puri, India

Lokapāla

Lokapāla

Lokapala | Definition & Facts

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Hindu Temple

Hindu Temple

Rohini, Delhi

Hanuman Mandir

Hanuman Mandir

Chhitrauli, Bihar

Radha Swami Dinod, Hansi Ashram

Radha Swami Dinod, Hansi Ashram

Lajpat Nagar, Haryana

Mahakali Temple

Mahakali Temple

Charadva, Gujarat

Radhakrishna Temple

Radhakrishna Temple

Ahmedabad, Gujarat

Hanuman Mandir

Hanuman Mandir

Itaun, Bihar

View All
Searches leading to this page
साधु लंमियाँ जटावां वाले- अश्वनी शर्मा bhajan | साधु लंमियाँ जटावां वाले- अश्वनी शर्मा bhajan in Hindi | साधु लंमियाँ जटावां वाले- अश्वनी शर्मा devotional song | साधु लंमियाँ जटावां वाले- अश्वनी शर्मा bhajan lyrics | साधु लंमियाँ जटावां वाले- अश्वनी शर्मा bhajan youtube | साधु लंमियाँ जटावां वाले- अश्वनी शर्मा bhajan online | साधु लंमियाँ जटावां वाले- अश्वनी शर्मा religious song | साधु लंमियाँ जटावां वाले- अश्वनी शर्मा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ devotional song
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ