The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ

ਅਸੀਂ ਰੁੱਲ ਗਏ ਉਸ ਤੋਂ, ਤੈਨੂੰ ਯਾਦ ਹੀ ਹੋਣਾ ਏ
ਇਹ ਦੁੱਖ ਨਹੀਂ ਇੱਕ ਦਿਨ ਦਾ, ਜਨਮਾ ਦਾ ਰੋਣਾ ਏ
ਸਾਡੀ ਦਰਦ ਕਹਾਣੀ ਨੂੰ, ਦਿਲ ਤੋਂ ਨਾ ਭੁਲਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...

ਜਿਸ ਦਿਨ ਦਾ ਅਰਸ਼ ਉੱਤੋਂ, ਸਾਨੂੰ ਫਰਸ਼ ਤੇ ਸੁੱਟਿਆ ਏ
ਸਾਡਾ ਗੇੜ੍ਹ ਚੌਰਾਸੀ ਦਾ, ਅੱਜ ਤੱਕ ਨਾ ਮੁੱਕਿਆ ਏ
ਸਾਡੀ ਕੌਣ ਕਰੇ ਮੁਕਤੀ, ਤੇਰੇ ਤੋਂ ਸਿਵਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...

ਤੇਰੇ ਹੀ ਭਰੋਸੇ ਤੇ, ਅਸੀਂ ਹਾਮੀ ਭਰ ਬੈਠੇ
ਦੁਨੀਆਂ ਤੇ ਆਵਣ ਦੀ, ਅਸੀਂ ਗਲਤੀ ਕਰ ਬੈਠੇ
ਅੱਜ ਓਸੇ ਗਲਤੀ ਦੀ, ਰਹੇ ਭੋਗ ਸਜ਼ਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...

ਪਿੰਜਰੇ ਕਈ ਕਿਸਮਾਂ ਦੇ, ਇੱਕ ਭੌਰ ਨਿਮਾਣਾ ਏ
ਐਥੇ ਬਹੁਤ ਬਦਲ ਜਾਂਦੇ, ਪਰ ਰੂਹ ਪੁਰਾਣਾ ਏ
ਇਸ ਕਾਲ ਸ਼ਿਕਾਰੀ ਤੋਂ, ਸਾਡੀ ਜ਼ਿੰਦ ਛੁੜਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...

ਇਸ ਅੰਨ੍ਹੇ ਖੂਹ ਵਿਚੋਂ, ਨਿਕਲਣ ਦੇ ਯੋਗ ਨਹੀਂ
ਸਾਨੂੰ ਕੱਢ ਲੈ ਬਾਂਹ ਫੜਕੇ, ਸਾਡੇ ਬੱਸ ਦਾ ਰੋਗ ਨਹੀਂ
ਸਾਨੂੰ ਦੁਖਿਆਂ ਹੋਈਆਂ ਨੂੰ, ਨਾ ਹੋਰ ਦੁਖਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...

ਦੁਖੀਆਂ ਨਿਮਾਣਿਆਂ ਦੀ, ਬੱਸ ਏਹੋ ਅਰਜ਼ੀ ਏ
ਮੰਨਣਾ ਜਾਂ ਨਾ ਮੰਨਣਾ, ਏਹੇ ਤੇਰੀ ਮਰਜ਼ੀ ਏ
ਹੁਣ ਆਪਣਿਆਂ ਚਰਣਾ ਤੋਂ, ਨਾ ਕਰੀਂ ਜ਼ੁਦਾ ਦਾਤਾ
ਸਾਡੀ ਡੁਬਦੀ ਬੇੜੀ ਨੂੰ...

Immerse Yourself in Melodious Bhajans / Aartis

Discover videos, songs and lyrics that connect to you spiritually

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Kalkin

Kalkin

Kalkin | Avatar, Destroyer & Preserver

Surya

Surya

Surya | God, Meaning, & Hinduism

Prajapati

Prajapati

Prajapati | Creator God, Vedic God & Vedic Rituals

Kali

Kali

Kali | Hindu Goddess of Time, Change & Empowerment

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Sidheswari Mataji Temple

Sidheswari Mataji Temple

Denap, Gujarat

Mahila Ashram

Mahila Ashram

Rohtak, Haryana

Shiv Mandir

Shiv Mandir

Aligarh, Uttar Pradesh

Hanuman Mandir

Hanuman Mandir

Panditon Ka Bas, Rajasthan

Swaminarayan Temple

Swaminarayan Temple

Vardhaman Nagar, Gujarat

shiv temple

shiv temple

Kheri Gangan, Haryana

View All
Searches leading to this page
ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ bhajan | ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ bhajan in Hindi | ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ devotional song | ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ bhajan lyrics | ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ bhajan youtube | ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ bhajan online | ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ religious song | ਸਾਡੀ ਡੁਬਦੀ ਬੇੜੀ ਨੂੰ, ਕੰਢੇ ਤੇ ਲਗਾ ਦਾਤਾ bhajan for meditation
Other related searches
गुरु जी मेरी पूजा करो स्वीकार bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | आज भगवन गरीबों के घर आयेंगे bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | गुरु जी मेरी पूजा करो स्वीकार religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | गुरु जी मेरी पूजा करो स्वीकार devotional song | गुरु जी मेरी पूजा करो स्वीकार bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | आज भगवन गरीबों के घर आयेंगे bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | गुरु जी मेरी पूजा करो स्वीकार bhajan | आज भगवन गरीबों के घर आयेंगे bhajan in Hindi | आज भगवन गरीबों के घर आयेंगे bhajan for meditation | आज भगवन गरीबों के घर आयेंगे bhajan online | गुरु जी मेरी पूजा करो स्वीकार bhajan lyrics | आज भगवन गरीबों के घर आयेंगे devotional song | आज भगवन गरीबों के घर आयेंगे bhajan | गुरु जी मेरी पूजा करो स्वीकार bhajan for meditation | आज भगवन गरीबों के घर आयेंगे religious song | गुरु जी मेरी पूजा करो स्वीकार bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song
Similar Bhajans
आज भगवन गरीबों के घर आयेंगेਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂगुरु जी मेरी पूजा करो स्वीकारजगत माहि संत परम हितकारीमोहे लागी लगन गुरु चरणन कीगुरु के सामान नहीं दूसरा जहान में