The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सानूं है सदा तेरी लोड़ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
साहनु है सदा तेरी लोड मेरे जोगियान साहनु है सदा तेरी लोड,
बेनती करा मैं हाथ जोड़ मेरे जोगियां बेनती करा मैं हथ जोड़,
साहनु है सदा तेरी लोड.........

तू ही साढ़े कम बनावे दुबे वेडे पार लगावे,
सच्चे दिल तो जो वि धिआवै उस तो जल्दी खुश हो जावे,
कमी न रखे किसे गल दी जोगियां साहनु है सदा तेरी लोड,
साहनु है सदा तेरी लोड...

तीन लोक दा मालिक तू ही सब भगता दा बालक तू ही,
सब भगता न तारण वाला जग दा पालनहार वि तू ही,
सब दा रखड़ा ख्याल मेरे जोगियां  साहनु है सदा तेरी लोड,
साहनु है सदा तेरी लोड.......

कोई कहे तेनु पौणाहारी कोई कहे तेनु दुधाधरी,
माँ रत्नो दे राज दुलारे गउआ दा तू ही है पाली,
राज न बना ले सेवादार मेरे जोगियां साहनु है सदा तेरी लोड,
साहनु है सदा तेरी लोड....

ਸਾਨੂੰ ਹੈ ਸਦਾ ਤੇਰੀ, ਲੋੜ ਮੇਰੇ ਜੋਗੀਆ, ਸਾਨੂੰ ਹੈ ਸਦਾ ਤੇਰੀ ਲੋੜ ll
ਬੇਨਤੀ ਕਰਾਂ ਮੈਂ, ਹੱਥ ਜੋੜ ਮੇਰੇ ਜੋਗੀਆ, ਬੇਨਤੀ ਕਰਾਂ ਮੈਂ ਹੱਥ ਜੋੜ ll
ਸਾਨੂੰ ਹੈ ਸਦਾ ਤੇਰੀ ਲੋੜ,,,,,,,,,,,,,,,,,,,,,,,,,,

ਤੂੰ ਹੀ ਸਾਡੇ ਕੰਮ ਬਣਾਵੇ, ਡੁੱਬੇ ਬੇੜੇ ਪਾਰ ਲਗਾਵੇ
ਸੱਚੇ ਦਿਲ ਤੋਂ ਜੋ ਵੀ ਧਿਆਵੇ, ਉਸ ਤੋਂ ਜਲਦੀ ਖੁਸ਼ ਹੋ ਜਾਵੇ
ਕਮੀ ਨਾ ਰੱਖੇ, ਕਿਸੇ ਗੱਲ ਦੀ ਜੋਗੀਆ, ਸਾਨੂੰ ਹੈ ਸਦਾ ਤੇਰੀ ਲੋੜ
ਸਾਨੂੰ ਹੈ ਸਦਾ ਤੇਰੀ ਲੋੜ,,,,,,,,,,,,,,,,,,,,,,,,,,

ਤੀਨ ਲੋਕ ਦਾ ਮਾਲਿਕ ਤੂੰ ਹੀ, ਸਭ ਭਗਤਾਂ ਦਾ ਬਾਲਕ ਤੂੰ ਹੀ
ਸਭ ਭਗਤਾਂ ਨੂੰ ਤਾਰਨ ਵਾਲਾ, ਜੱਗ ਦਾ ਪਾਲਣਹਾਰ ਵੀ ਤੂੰ ਹੀ
ਸਭ ਦਾ ਰੱਖਦਾ, ਖਿਆਲ ਮੇਰੇ ਜੋਗੀਆ, ਸਾਨੂੰ ਹੈ ਸਦਾ ਤੇਰੀ ਲੋੜ
ਸਾਨੂੰ ਹੈ ਸਦਾ ਤੇਰੀ ਲੋੜ,,,,,,,,,,,,,,,,,,,,,,,,,,

ਕੋਈ ਕਹੇ ਤੈਨੂੰ ਪੌਣਾਹਾਰੀ, ਕੋਈ ਕਹੇ ਤੈਨੂੰ ਦੁੱਧਾਧਾਰੀ
ਮਾਂ ਰਤਨੋ ਦੇ ਰਾਜ ਦੁਲਾਰੇ, ਗਊਆਂ ਦਾ ਤੂੰ ਹੀ ਹੈ ਪਾਲੀ
ਰਾਜ ਨੂੰ ਬਣਾ ਲੈ, ਸੇਵਾਦਾਰ ਮੇਰੇ ਜੋਗੀਆ, ਸਾਨੂੰ ਹੈ ਸਦਾ ਤੇਰੀ ਲੋੜ
ਸਾਨੂੰ ਹੈ ਸਦਾ ਤੇਰੀ ਲੋੜ,,,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Vishnu

Vishnu

Vishnu | Hindu deity

Yama

Yama

Yama | Ruler of Dead, Judge of Souls & Lord of Dharma

Varaha

Varaha

Varaha | Avatar, Boar & Vishnu

Kubera

Kubera

Kubera | God of Wealth, Hinduism, Yaksha

Rama

Rama

Rama | Description, Symbolism, Meaning, & Facts

View All

Discover Sacred Temples

Embark on a Spiritual Journey Through Related Temples

Bhagwati Mandir

Bhagwati Mandir

Jamual, Madhya Pradesh

Bharatkoop Temple

Bharatkoop Temple

Bharatpur Pahara, Uttar Pradesh

Gau Baccha Mandir

Gau Baccha Mandir

Haryana

Chomiya Kuldevi Mata Mandir

Chomiya Kuldevi Mata Mandir

Kosana, Rajasthan

Baba DurgaDas Aashram

Baba DurgaDas Aashram

Bhiwani, Haryana

Sanatan Dharam Dharmik Mandir

Sanatan Dharam Dharmik Mandir

New Delhi, Delhi

View All
Searches leading to this page
सानूं है सदा तेरी लोड़ bhajan | सानूं है सदा तेरी लोड़ bhajan in Hindi | सानूं है सदा तेरी लोड़ devotional song | सानूं है सदा तेरी लोड़ bhajan lyrics | सानूं है सदा तेरी लोड़ bhajan youtube | सानूं है सदा तेरी लोड़ bhajan online | सानूं है सदा तेरी लोड़ religious song | सानूं है सदा तेरी लोड़ bhajan for meditation
Other related searches
बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan online | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ