The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

समझ ना आई पुत्रा वे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
की करनी मैं लस्सी रोटी,
मेरी नूर होई किस्मत खोटी,
काहतो सुनिया ना हाल दुहाईयाँ,
समझ ना आई पुत्रा वे काहतो,
भूखे रह के गऊआं तू चराईया....

मेरे घर विच रब रेहंदा सी,
प्यार नाल मैनु माँ कहंदा सी,
मेरे घर विच,, रब रेहंदा सी,
प्यार नाल मैनु,, माँ कहंदा सी,
पुत बने दिया कदरा ना पाईया,
समझ ना आई पुत्रा वे काहतो,
भूखे रह के गऊआं तू चराईया....

विच बुढ़ापे कौन सहारा,
जिऊँन दा कोई ना दिसदा चारा,
विच बुढ़ापे,, कौन सहारा,
जिऊँन दा कोई ना,, दिसदा चारा,
दस जांदा मैथो होईया की बुराईयां,
समझ ना आई पुत्रा वे काहतो,
भूखे रह के गऊआं तू चराईया....

किवे झल्लू मैं तेरी विछोड़ा,
किता ना तू तरस वे भोरा,
किवे झल्लू मैं,, तेरी विछोड़ा,
किता ना तू,, तरस वे भोरा,
कर चला गया तू मन आईया,
समझ ना आई पुत्रा वे काहतो,
भूखे रह के गऊआं तू चराईया....

बारह साल मेरे घर विच रह के,
गया ना दिल दी गल कोई कह के,
बारह साल मेरे,, घर विच रह के,
गया ना दिल दी,, गल कोई कह के,
एहो सोच के मैं सुरता गवाईयाँ,
कर चला गया तू मन आईया,
समझ ना आई पुत्रा वे काहतो,
भूखे रह के गऊआं तू चराईया....



ਕੀ ਕਰਨੀ ਮੈਂ, ਲੱਸੀ ਰੋਟੀ l
ਮੇਰੀ ਨੂਰ ਹੋਈ, ਕਿਸਮਤ ਖੋਟੀ ll
*ਕਾਹਤੋਂ \'ਸੁਣੀਆਂ ਨਾ, ਹਾਲ ਦੁਹਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll
^
ਮੇਰੇ ਘਰ ਵਿੱਚ, ਰੱਬ ਰਹਿੰਦਾ ਸੀ,
ਪਿਆਰ ਨਾਲ ਮੈਨੂੰ, ਮਾਂ ਕਹਿੰਦਾ ਸੀ l
ਮੇਰੇ ਘਰ ਵਿੱਚ,,, \'ਰੱਬ ਰਹਿੰਦਾ ਸੀ\' l
ਪਿਆਰ ਨਾਲ ਮੈਨੂੰ,,, \'ਮਾਂ ਕਹਿੰਦਾ ਸੀ\' l
*ਪੁੱਤ \'ਬਣੇ ਦੀਆਂ, ਕਦਰਾਂ ਨਾ ਪਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll
^
ਵਿੱਚ ਬੁਢਾਪੇ, ਕੌਣ ਸਹਾਰਾ l
ਜਿਓਣ ਦਾ ਕੋਈ ਨਾ, ਦਿੱਸਦਾ ਚਾਰਾ l
ਵਿੱਚ ਬੁਢਾਪੇ,,, \'ਕੌਣ ਸਹਾਰਾ\' l
ਜਿਓਣ ਦਾ ਕੋਈ ਨਾ,,, \'ਦਿੱਸਦਾ ਚਾਰਾ\' l
*ਦੱਸ \'ਜਾਂਦਾ ਮੈਥੋਂ, ਹੋਈਆਂ ਕੀ ਬੁਰਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll
^
ਕਿਵੇਂ ਝੱਲੂਂ, ਮੈਂ ਤੇਰਾ ਵਿਛੋੜਾ,
ਕੀਤਾ ਨਾ ਤੂੰ ਤਰਸ ਵੇ ਭੋਰਾ l
ਕਿਵੇਂ ਝੱਲੂਂ ਮੈਂ,,, \'ਤੇਰਾ ਵਿਛੋੜਾ\' l
ਕੀਤਾ ਨਾ ਤੂੰ,,, \'ਤਰਸ ਵੇ ਭੋਰਾ\' ll
*ਕਰ \'ਚਲਾ ਗਿਆ, ਤੂੰ ਮਨ ਆਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll

ਬਾਰਾਂ ਸਾਲ ਮੇਰੇ, ਘਰ ਵਿੱਚ ਰਹਿ ਕੇ,
ਗਿਆ ਨਾ ਦਿਲ ਦੀ, ਗੱਲ ਕੋਈ ਕਹਿ ਕੇ l
ਬਾਰਾਂ ਸਾਲ ਮੇਰੇ,,, \'ਘਰ ਵਿੱਚ ਰਹਿ ਕੇ\' l
ਗਿਆ ਨਾ ਦਿਲ ਦੀ,,, \'ਗੱਲ ਕੋਈ ਕਹਿ ਕੇ\' ll
*ਏਹੇ \'ਸੋਚ ਕੇ ਮੈਂ, ਸੁਰਤਾਂ ਗਵਾਈਆਂ ll,
ਸਮਝ ਨਾ, ਆਈ ਪੁੱਤਰਾ ਵੇ ਕਾਹਤੋਂ,
ਭੁੱਖੇ ਰਹਿ ਕੇ, ਗਊਆਂ ਤੂੰ ਚਰਾਈਆਂ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Gopinath ji temple

Gopinath ji temple

Dhasook, Rajasthan

Malwana Dham Hanumanji

Malwana Dham Hanumanji

Dhani Mansukh, Haryana

Baba Bhramchari Maharaj Mandir

Baba Bhramchari Maharaj Mandir

Sehore, Haryana

Khodiyar Temple

Khodiyar Temple

Valetva, Gujarat

Hanuman Temple

Hanuman Temple

Kota, Rajasthan

Shree Parshuram Mandir

Shree Parshuram Mandir

Panipat, Haryana

View All
Searches leading to this page
समझ ना आई पुत्रा वे bhajan | समझ ना आई पुत्रा वे bhajan in Hindi | समझ ना आई पुत्रा वे devotional song | समझ ना आई पुत्रा वे bhajan lyrics | समझ ना आई पुत्रा वे bhajan youtube | समझ ना आई पुत्रा वे bhajan online | समझ ना आई पुत्रा वे religious song | समझ ना आई पुत्रा वे bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ