The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सारिया नू बाबा बैठा सुख वंडदा | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सारिया नू बाबा बैठा सुख वंडदा,
ताहियो दर आउंदे, दुखिये बथेरे,
तेरा केहड़ा जोगिया वे मूल लगदा,
खैर पा दे तू, झोली दे विच मेरे,
सारिया नू बाबा बैठा सुख वंडदा......

झोली विच पा दे, मेरे लाल जोगिया,
मैनु भी मिला दे, जग नाल जोगिया,
डूबदेया नू बाबा तू सहारे देंदा ए,
नाले लाउँदा ए, किनारे पार बेड़े,
सारिया नू बाबा बैठा सुख वंडदा......

मान तेरे उत्ते गल ताहियो आखी आ,
देदे तू मुरादा गुफा दिया वासिया,
मोड़ी ना तू खाली, दर आये मंगते,
जो खड़े ने गुफा ते आके तेरे,
सारिया नू बाबा बैठा सुख वंडदा......

चेत दे महीने तेरा मेला आउना ए,
भगता ने आके गुणगान गाउना ए,
रख के भरोसा मैं भी आया दर ते,
सुत्ते भाग जगा दे मेरे,
सारिया नू बाबा बैठा सुख वंडदा......

कर्मजीत नू देदे इक लाल जोगिया,
मेहरा वाले छीटे ओहते मार जोगिया,
ओहना विच मैनु खड़ा होन करदे,
ताहने मारदे ने लोकि मैनु जेहड़े,
सारिया नू बाबा बैठा सुख वंडदा......



ਸਾਰਿਆਂ ਨੂੰ ਬਾਬਾ, ਬੈਠਾ ਸੁੱਖ ਵੰਡਦਾ,
ਤਾਹੀਓਂ ਦਰ ਆਉਂਦੇ, ਦੁਖੀਏ ਵਥੇਰੇ ll
ਤੇਰਾ ਕੇਹੜਾ ਜੋਗੀਆ ਵੇ, ਮੁੱਲ ਲੱਗਦਾ,
ਖ਼ੈਰ ਪਾ ਦੇ ਤੂੰ, ਝੋਲੀ ਦੇ ਵਿੱਚ ਮੇਰੇ ll
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,

ਝੋਲੀ ਵਿੱਚ ਪਾ ਦੇ, ਮੇਰੇ ਲਾਲ ਜੋਗੀਆ,
ਮੈਨੂੰ ਵੀ ਮਿਲਾ ਦੇ, ਜੱਗ ਨਾਲ ਜੋਗੀਆ ll
ਡੁੱਬਦਿਆਂ ਨੂੰ ਬਾਬਾ ਤੂੰ, ਸਹਾਰੇ ਦੇਂਦਾ ਏ,
ਨਾਲੇ ਲਾਉਂਦਾ ਏ, ਕਿਨਾਰੇ ਪਾਰ ਬੇੜੇ,,,
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,F

ਮਾਣ ਤੇਰੇ ਉੱਤੇ, ਗੱਲ ਤਾਂਹੀਓਂ ਆਖੀ ਆ,
ਦੇ ਦੇ ਤੂੰ ਮੁਰਾਦਾਂ, ਗੁਫ਼ਾ ਦਿਆ ਵਾਸੀਆ ll  
ਮੋੜੀ ਨਾ ਤੂੰ ਖ਼ਾਲੀ, ਦਰ ਆਏ ਮੰਗਤੇ,
ਜੋ ਖੜੇ ਨੇ, ਗੁਫ਼ਾ ਤੇ ਆ ਕੇ ਤੇਰੇ,,,
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,F

ਚੇਤ ਦੇ ਮਹੀਨੇ, ਤੇਰਾ ਮੇਲਾ ਆਉਣਾ ਏ,
ਭਗਤਾਂ ਨੇ ਆ ਕੇ, ਗੁਣਗਾਣ ਗਾਉਣਾ ਏ ll
ਰੱਖ ਕੇ ਭਰੋਸਾ ਮੈਂ ਵੀ, ਆਇਆ ਦਰ ਤੇ,
ਸੁੱਤੇ, ਭਾਗ ਜਗਾ ਦੇ ਮੇਰੇ,,,
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,F

ਕਰਮਜੀਤ ਨੂੰ ਦੇ ਦੇ, ਇੱਕ ਲਾਲ ਜੋਗੀਆ,
ਮੇਹਰਾਂ ਵਾਲੇ ਛਿੱਟੇ, ਓਹਤੇ ਮਾਰ ਜੋਗੀਆ ll
ਓਹਨਾਂ ਵਿੱਚ ਮੈਨੂੰ, ਖੜਾ ਹੋਣ ਕਰਦੇ,
ਤਾਹਨੇ ਮਾਰਦੇ ਨੇ, ਲੋਕੀਂ ਮੈਨੂੰ ਜੇਹੜੇ,,,
ਸਾਰਿਆਂ ਨੂੰ ਬਾਬਾ ਬੈਠਾ,,,,,,,,,,,,,,,,F

ਰਚਨਾਕਾਰ- ਕਰਮਜੀਤ ਧੂਤੀ
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Varuna

Varuna

Varuna | Vedic God, Hinduism, Sky God

Agni

Agni

Agni | Vedic Deity, Fire God, Hinduism

Indra

Indra

Indra | Hindu God of War, Rain & Thunder

Jagannatha

Jagannatha

Jagannatha | Ratha Yatra, Puri, India

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Mahadev Temple

Mahadev Temple

Laxmipura, Gujarat

Valmiki Mandir Peoda Road

Valmiki Mandir Peoda Road

Kaithal, Haryana

Shiv Mandir Berthali

Shiv Mandir Berthali

Berthali, Haryana

Hanuman Garhi Temple

Hanuman Garhi Temple

Misrikh-cum-Neemsar, Uttar Pradesh

hauman mandir

hauman mandir

Netua Grameen, Uttar Pradesh

Manshapuran Temple

Manshapuran Temple

Bhind, Madhya Pradesh

View All
Searches leading to this page
सारिया नू बाबा बैठा सुख वंडदा bhajan | सारिया नू बाबा बैठा सुख वंडदा bhajan in Hindi | सारिया नू बाबा बैठा सुख वंडदा devotional song | सारिया नू बाबा बैठा सुख वंडदा bhajan lyrics | सारिया नू बाबा बैठा सुख वंडदा bhajan youtube | सारिया नू बाबा बैठा सुख वंडदा bhajan online | सारिया नू बाबा बैठा सुख वंडदा religious song | सारिया नू बाबा बैठा सुख वंडदा bhajan for meditation
Other related searches
बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan online | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan youtube | बाबा जी मेरी आस ना तोड़ो bhajan | बाबा जी मेरी आस ना तोड़ो religious song
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ