The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सतगुर दे दियो सोहने दर्शन | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सतुगुरु तेरे दर दे उते आये तेरे सवाली,
कर देयो रेहमत भर देयो झोली मुड़े न  कोई खाली,
नवे साल दियां नवीया खुशियाँ लै के असी है जाना
फड के पला सतिगुरु जी दा भव सागर तर जाना ..संगतो  

सतिगुरु दे देयो सोहने दर्शन न्यू एअर वधियाँ लंगूगा,
नवा साल वधियाँ लंगूगा  न्यू एअर वधियाँ लंगूगा,
सतुगुरु तेरे दर दे उते आये तेरे सवाली,

नूरी मुखड़ा वेख के तेरा दुखड़ा टूट जांदा ऐ मेरा
तहानु हथ जोड़ के आखा मेरा दिल विच ला लयो डेरा.
पा के नाम तेरे दी दोलत दिल कुझ होर नी मंगूगा,
सतुगुरु तेरे दर दे उते आये तेरे सवाली,

तेरी सूरत बड़ी प्यारी तेथो जींद जान एह वारि
आये चरण दे विच दाता चड़ा देयो नाम दे वाली खुमारी
वे रंगरेज ऐ सब दे ललारी नाम दे रंग विच रंगु गा,
सतुगुरु तेरे दर दे उते आये तेरे सवाली,

अज रज रज दर्शन पाउने सब ने गीत ख़ुशी दे गाऊने
तेरे चरना /वचना उते सतिगुरु असी ता अपने शीश झुकाऊंने
पा के धुल तेरे चरना दी जीवन वधियाँ लंगूगा,
सतुगुरु तेरे दर दे उते आये तेरे सवाली,




ਧੁਨ- ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੰਘੂਗਾ

ਸਤਿਗੁਰ ਤੇਰੇ ਦਰ ਦੇ ਉੱਤੇ, ਆਏ ਤੇਰੇ ਸਵਾਲੀ,
ਕਰ ਦਿਓ ਰਹਿਮਤ ਭਰ ਦਿਓ ਝੋਲੀ, ਮੁੜੇ ਨਾ ਕੋਈ ਖ਼ਾਲੀ
ਨਵੇਂ ਸਾਲ ਦੀਆਂ ਨਵੀਂਆਂ ਖੁਸ਼ੀਆਂ,,, ll, ਲੈ ਕੇ ਅਸੀਂ ਹੈਂ ਜਾਣਾ,
ਫੜ੍ਹ ਕੇ ਪੱਲਾ ਸਤਿਗੁਰ ਜੀ ਦਾ, \'ਭਵ ਸਾਗਰ ਤਰ ਜਾਣਾ,,,ਸੰਗਤੋ, ll\'

ਸਤਿਗੁਰ ਦੇ ਦਿਓ ਸੋਹਣੇ ਦਰਸ਼ਨ, ਨਿਊ ਯੀਅਰ ਵਧੀਆ ਲੰਘੂਗਾ ll
*ਨਵਾਂ ਸਾਲ ਵਧੀਆ ਲੰਘੂਗਾ, ਨਿਊ ਯੀਅਰ ਵਧੀਆ ਲੰਘੂਗਾ l
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,

ਨੂਰੀ ਮੁੱਖੜਾ ਵੇਖ ਕੇ ਤੇਰਾ, \"ਦੁੱਖੜਾ ਟੁੱਟ ਜਾਂਦਾ ਏ ਮੇਰਾ\" l
ਤੁਹਾਨੂੰ ਹੱਥ ਜੋੜ ਕੇ ਆਖਾਂ, \"ਮੇਰੇ ਦਿਲ ਵਿੱਚ ਲਾ ਲਓ ਡੇਰਾ\" ll
ਪਾ ਕੇ ਨਾਮ ਤੇਰੇ ਦੀ ਦੌਲਤ, ਦਿਲ ਕੁਝ ਹੋਰ ਨੀ ਮੰਗੂਗਾ,
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,

ਤੇਰੀ ਸੂਰਤ ਬੜੀ ਪਿਆਰੀ, \"ਤੈਥੋਂ ਜਿੰਦ ਜਾਨ ਏਹ ਵਾਰੀ\" l
ਆਏ ਚਰਨਾਂ ਦੇ ਵਿੱਚ ਦਾਤਾ, \"ਚੜ੍ਹਾ ਦਿਓ ਨਾਮ ਦੇ ਵਾਲੀ ਖ਼ੁਮਾਰੀ\" ll
ਵੇ ਰੰਗਰੇਜ਼ ਏ ਸਭ ਦੇ ਲਲਾਰੀ, ਨਾਮ ਦੇ ਰੰਗ ਵਿੱਚ ਰੰਗੂਗਾ,
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,

ਅੱਜ ਰੱਜ ਰੱਜ ਦਰਸ਼ਨ ਪਾਉਣੇ, \"ਸਭ ਨੇ ਗੀਤ ਖੁਸ਼ੀ ਦੇ ਗਾਉਣੇ\" l
ਤੇਰੇ ਚਰਨਾਂ/ਵਚਨਾਂ ਉੱਤੇ ਸਤਿਗੁਰ, \"ਅਸੀਂ ਤਾਂ ਆਪਣੇ ਸੀਸ ਝੁਕਾਉਣੇ\" ll
ਪਾ ਕੇ ਧੂਲ ਤੇਰੇ ਚਰਨਾਂ ਦੀ, ਜੀਵਨ ਵਧੀਆਂ ਲੰਘੂਗਾ,
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Balarama

Balarama

Balarama | Avatar, Brother & Warrior

Matsya

Matsya

Matsya | Avatar, Fish God & Incarnation

Surya

Surya

Surya | God, Meaning, & Hinduism

Shiva

Shiva

Shiva | Definition, Forms, God, Symbols, Meaning, & Facts

Yama

Yama

Yama | Ruler of Dead, Judge of Souls & Lord of Dharma

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

aashandevi mata mandir

aashandevi mata mandir

Khattalwada, Gujarat

Budhau Mata Mandir Karanwas

Budhau Mata Mandir Karanwas

Bilona Chhap Khadar, Uttar Pradesh

Shiv Baadi Shri Bhola Mandir

Shiv Baadi Shri Bhola Mandir

Vikaspuri, Delhi

Sonia vihar radha swami satsang center

Sonia vihar radha swami satsang center

Delhi, Delhi

Kali Mata Temple

Kali Mata Temple

Dobhi, Himachal Pradesh

Vishwas Anantar Dhyan Mandir

Vishwas Anantar Dhyan Mandir

Sahibzada Ajit Singh Nagar, Punjab

View All
Searches leading to this page
सतगुर दे दियो सोहने दर्शन bhajan | सतगुर दे दियो सोहने दर्शन bhajan in Hindi | सतगुर दे दियो सोहने दर्शन devotional song | सतगुर दे दियो सोहने दर्शन bhajan lyrics | सतगुर दे दियो सोहने दर्शन bhajan youtube | सतगुर दे दियो सोहने दर्शन bhajan online | सतगुर दे दियो सोहने दर्शन religious song | सतगुर दे दियो सोहने दर्शन bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो