The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सिद्ध जोगी वाज़ा मारदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेनू सोहनी गुफा दे अन्दर तो,
सिद्ध जोगी वाज़ा  मारदा
सिद्ध जोगी वाज़ा  मारदा
पौनाहारी वाजा मारदा,
मेनू सोहनी गुफा दे अन्दर तो
सिद्ध जोगी वाज़ा  मारदा
मनु अज गुफा दे अंदर तो,
पौनाहारी वाज़ा  मारदा


देवी देवते फूल वर्सौंदे,
मेनू मंदिर दे सुपने आउंदे,
सुपने दे विच सोहना जोगी
आ के मेनू पुकारदा,
मनु अज गुफा दे अंदर तो,
सिद्ध जोगी वाज़ा  मारदा

इस मन्दिर विच रहमत बरसे,
जोगी दर्शन नु मन तरसे,
सबनू अपने रंग विच रंगे,
भगता नु पेया पुकार दा,
मनु अज गुफा दे अंदर तो,
सिद्ध जोगी वाज़ा  मारदा


मंदिर उते झुल्दे झंडे,
झोली विचो खैरा वंडे,
उचा जग विच रूतबा भगतो,
इस सची सरकार दा,
मनु अज गुफा दे अंदर तो,
सिद्ध जोगी वाज़ा  मारदा

जग जोगी दा चिमटा वजदा,
सब दे मन विच जांदा वसदा,
चिमटे दी करामात नाल जोगी
सब दे कष्ट निवारदा
मनु अज गुफा दे अंदर तो,
सिद्ध जोगी वाज़ा  मारदा

पमी जोगी दियां भेटा गाउदा,
राणा महिमा लिखदा जांदा,
इस जोगी दे जावा सदके,
सब दे कम संवारदा,
मनु अज गुफा दे अंदर तो,
सिद्ध जोगी वाज़ा  मारदा

ਮੈਨੂੰ ਸੋਹਣੀ, ਗੁਫ਼ਾ ਦੇ ਅੰਦਰ ਤੋਂ,
ਸਿੱਧ ਜੋਗੀ ਵਾਜਾਂ ਮਾਰਦਾ l
*ਸਿੱਧ ਜੋਗੀ ਵਾਜਾਂ ਮਾਰਦਾ,
ਪੌਣਾਹਾਰੀ ਵਾਜ਼ਾਂ ਮਾਰਦਾ l
ਮੈਨੂੰ ਸੋਹਣੀ ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ l
ਮੈਨੂੰ ਅੱਜ, ਗੁਫ਼ਾ ਦੇ ਅੰਦਰ ਤੋਂ,
ਪੌਣਾਹਾਰੀ ਵਾਜਾਂ ਮਾਰਦਾ l

ਦੇਵੀ ਦੇਵਤੇ, ਫੁੱਲ ਵਰਸਾਉਂਦੇ l
ਮੈਨੂੰ ਮੰਦਿਰ ਦੇ, ਸੁਪਨੇ ਆਉਂਦੇ ll
*ਸੁਪਨੇ ਦੇ ਵਿੱਚ, ਸੋਹਣਾ ਜੋਗੀ ll,
ਆ ਕੇ ਮੈਨੂੰ ਪੁਕਾਰਦਾ,,,
ਮੈਨੂੰ ਅੱਜ / ਸੋਹਣੀ ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,

ਇਸ ਮੰਦਿਰ ਵਿੱਚ, ਰਹਿਮਤ ਬਰਸੇ l
ਜੋਗੀ ਦਰਸ਼ਨ, ਨੂੰ ਮਨ ਤਰਸੇ ll
*ਸਭਨੂੰ ਆਪਣੇ, ਰੰਗ ਵਿੱਚ ਰੰਗੇ ll,
ਭਗਤਾਂ ਨੂੰ ਪਿਆ ਪੁਕਾਰਦਾ,,,
ਮੈਨੂੰ ਅੱਜ / ਸੋਹਣੀ ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,

ਮੰਦਿਰ ਉੱਤੇ, ਝੂਲਦੇ ਝੰਡੇ l
ਝੋਲੀ ਵਿੱਚੋਂ, ਖੈਰਾਂ ਵੰਡੇ ll
*ਉੱਚਾ ਜੱਗ ਵਿੱਚ, ਰੁੱਤਬਾ ਭਗਤੋ ll,
ਇਸ ਸੱਚੀ ਸਰਕਾਰ ਦਾ ,,,
ਮੈਨੂੰ ਅੱਜ / ਸੋਹਣੀ, ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,

ਜਦ ਜੋਗੀ ਦਾ, ਚਿਮਟਾ ਵੱਜਦਾ l
ਸਭ ਦੇ ਮਨ ਵਿੱਚ, ਜਾਂਦਾ ਵੱਸਦਾ ll
ਚਿਮਟੇ ਦੀ, ਕਰਾਮਾਤ ਨਾਲ ਜੋਗੀ ll,
ਸਭ ਦੇ ਕਸ਼ਟ ਨਿਵਾਰਦਾ,,,
ਮੈਨੂੰ ਅੱਜ / ਸੋਹਣੀ, ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,

ਪੰਮੀ ਜੋਗੀ ਦੀਆਂ, ਭੇਟਾਂ ਗਾਉਂਦਾ l
ਰਾਣਾ ਮਹਿਮਾ, ਲਿੱਖਦਾ ਜਾਂਦਾ ll
*ਇਸ ਜੋਗੀ ਦੇ, ਜਾਵਾਂ ਸਦਕੇ ll,
ਸਭ ਦੇ ਕੰਮ ਸੰਵਾਰਦਾ,,,
ਮੈਨੂੰ ਅੱਜ / ਸੋਹਣੀ, ਗੁਫ਼ਾ ਦੇ ਅੰਦਰ ਤੋਂ,,, ll,
ਸਿੱਧ ਜੋਗੀ ਵਾਜਾਂ ਮਾਰਦਾ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Chandi

Chandi

Chandi | Hinduism, Warrior, Devi

Lokapāla

Lokapāla

Lokapala | Definition & Facts

Kalkin

Kalkin

Kalkin | Avatar, Destroyer & Preserver

View All

Discover Sacred Temples

Embark on a Spiritual Journey Through Related Temples

Sree Ramsharnam Ashram

Sree Ramsharnam Ashram

Jalandhar, Punjab

Shiv Durga Mandir

Shiv Durga Mandir

Panipat, Haryana

Goga Ji Temple Aliawas

Goga Ji Temple Aliawas

Gopalpura Urf Pranpura, Haryana

Shiv Ji Mandir

Shiv Ji Mandir

Bathinda, Punjab

prachin shiv mandir santram dairy

prachin shiv mandir santram dairy

New Delhi, Delhi

Guru Gorakh Nath Mandir

Guru Gorakh Nath Mandir

Haryana

View All
Searches leading to this page
सिद्ध जोगी वाज़ा मारदा bhajan | सिद्ध जोगी वाज़ा मारदा bhajan in Hindi | सिद्ध जोगी वाज़ा मारदा devotional song | सिद्ध जोगी वाज़ा मारदा bhajan lyrics | सिद्ध जोगी वाज़ा मारदा bhajan youtube | सिद्ध जोगी वाज़ा मारदा bhajan online | सिद्ध जोगी वाज़ा मारदा religious song | सिद्ध जोगी वाज़ा मारदा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो devotional song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ