The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरा चिमटा वजदा ऐ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरा चिमटा वजदा ऐ,
जोगीया वजदा शाह्तलाईयाँ ll
पर सुंनदा उस नु ऐ ll,,
जोगिया जिहने तेरे नाल लाईयाँ,
लाईयाँ,,, लाईयाँ,,, लाईयाँ,,,
तेरा चिमटा वजदा ऐ,,,,,,,,,,,,,,,,

जूनागढ़ तो छडके डेरा,
\"शाह्तलाईयाँ लाया\" (डेरा)
धुनें दे विच गड्ड के चिमटा,
\"शिवा दा नाम ध्याया\" (भगतो)
हो, तेरी थां ते गऊयाँ तेरीयाँ ll,
रब ने आन चराईयाँ,,,
चराईयाँ,,, चराईयाँ,,, चराईयाँ,,,
तेरा चिमटा वजदा ऐ,,,,,,,,,,,,,,,,

इस चिमटे ने रब नु लुटिया,
\"रब दे घर विच जा के\" (भगतो)
इस चिमटे दी तान ने कीता,
\"रब नु वी मसताना\" (भगतो)
तेरे चिमटे ने इंद्र दियाँ परियाँ
नचन झूमन लाईयाँ,,,
लाईयाँ,,, लाईयाँ,,, लाईयाँ,,,
तेरा चिमटा वजदा ऐ,,,,,,,,,,,,,,,,,

ज़ोरे ढकोवालिऐ वरगे,
\"इस चिमटे ने तारे\" (भगतो)
कलब जुबान तो बाहर ने सिफ़तां,
\"की दस्सां इस वारे\" (भगतो)
हो, सोनू सुख्खे ते इस चिमटे ने ll,
रहमतां कई वरसाईयाँ,,,
वरसाईयाँ,,, वरसाईयाँ,,, वरसाईयाँ,,,
तेरा चिमटा वजदा ऐ,,,,,,,,,,,,,,,,,,

ਤੇਰਾ ਚਿਮਟਾ ਵੱਜਦਾ ਏ,
ਜੋਗੀਆ, ਵੱਜਦਾ ਸ਼ਾਹਤਲਾਈਆਂ ll
*ਪਰ ਸੁਣਦਾ ਉਸ ਨੂੰ ਏ ll ,,
ਜੋਗੀਆ, ਜੀਹਨੇ ਤੇਰੇ ਨਾਲ ਲਾਈਆਂ,,,
ਲਾਈਆਂ,,, ਲਾਈਆਂ,,, ਲਾਈਆਂ,,,
ਤੇਰਾ ਚਿਮਟਾ ਵੱਜਦਾ ਏ,,,,,,,,,,,,,

ਜੂਨਾਗੜ੍ਹ ਤੋਂ ਛੱਡਕੇ ਡੇਰਾ,
\"ਸ਼ਾਹਤਲਾਈਆਂ ਲਾਇਆ\" (ਡੇਰਾ)
ਧੂਣੇ ਦੇ ਵਿੱਚ ਗੱਡ ਕੇ ਚਿਮਟਾ,
\"ਸ਼ਿਵਾ ਦਾ ਨਾਮ ਧਿਆਇਆ\" (ਭਗਤੋ)
*ਹੋ, ਤੇਰੀ ਥਾਂ ਤੇ ਗਊਆਂ ਤੇਰੀਆਂ ll ,,  
ਰੱਬ ਨੇ ਆਣ ਚਰਾਈਆਂ,,,
ਚਰਾਈਆਂ,,, ਚਰਾਈਆਂ,,, ਚਰਾਈਆਂ,,,
ਤੇਰਾ ਚਿਮਟਾ ਵੱਜਦਾ ਏ,,,,,,,,,,,,,

ਇਸ ਚਿਮਟੇ ਨੇ ਰੱਬ ਨੂੰ ਲੁੱਟਿਆ,
\"ਰੱਬ ਦੇ ਘਰ ਵਿੱਚ ਜਾ ਕੇ\" (ਭਗਤੋ)
ਇਸ ਚਿਮਟੇ ਦੀ ਤਾਨ੍ਹ ਨੇ ਕੀਤਾ
\"ਰੱਬ ਨੂੰ ਵੀ ਮਸਤਾਨਾ\" (ਭਗਤੋ)
*ਤੇਰੇ ਚਿਮਟੇ ਨੇ, ਇੰਦਰ ਦੀਆਂ ਪਰੀਆਂ ll ,,
ਨੱਚਣ ਝੂੰਮਣ ਲਾਈਆਂ,,,  
ਲਾਈਆਂ,,,  ਲਾਈਆਂ,,,  ਲਾਈਆਂ,,,  
ਤੇਰਾ ਚਿਮਟਾ ਵੱਜਦਾ ਏ,,,,,,,,,,,,,

ਜ਼ੋਰੇ ਢੱਕੋਵਾਲੀਏ ਵਰਗੇ,
\"ਇਸ ਚਿਮਟੇ ਨੇ ਤਾਰੇ\" (ਭਗਤੋ)
ਕਲਬ ਜ਼ੁਬਾਨ ਤੋਂ ਬਾਹਰ ਨੇ ਸਿਫਤਾਂ,
\"ਕੀ ਦੱਸਾਂ ਇਸ ਵਾਰੇ ll (ਭਗਤੋ)
*ਹੋ, ਸੋਨੂੰ ਸੁੱਖੇ ਤੇ, ਇਸ ਚਿਮਟੇ ਨੇ ll ,,
ਰਹਿਮਤਾਂ ਕਈ ਵਰਸਾਈਆਂ,,,
ਵਰਸਾਈਆਂ,,, ਵਰਸਾਈਆਂ,,, ਵਰਸਾਈਆਂ,,,
ਤੇਰਾ ਚਿਮਟਾ ਵੱਜਦਾ ਏ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
तेरा चिमटा वजदा ऐ bhajan | तेरा चिमटा वजदा ऐ bhajan in Hindi | तेरा चिमटा वजदा ऐ devotional song | तेरा चिमटा वजदा ऐ bhajan lyrics | तेरा चिमटा वजदा ऐ bhajan youtube | तेरा चिमटा वजदा ऐ bhajan online | तेरा चिमटा वजदा ऐ religious song | तेरा चिमटा वजदा ऐ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan lyrics | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो devotional song | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan online
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ