The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਵਿੱਚ ਤਲਾਈਆਂ ਨੱਚੀ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਵਿੱਚ ਤਲਾਈਆਂ ਨੱਚੀ

ਜਿੱਥੇ, ਤੇਰੇ ਨਾਂਅ ਦੀ ਬਾਰਾਂ, ਸਾਲ ਦੀ ਰੋਟੀ ਪੱਕੀ ll,
ਜੋਗੀ ਵੇ, ਤੇਰਾ ਨਾਂਅ ਲੈ ਕੇ, ਮੈਂ ਵਿੱਚ ਤਲਾਈਆਂ ਨੱਚੀ ,
ਬਾਬਾ ਜੀ, ਤੇਰਾ ਨਾਂਅ ਲੈ ਕੇ, ਜੋਗੀ ਵੇ ਤੇਰਾ ਨਾਂਅ ਲੈ ਕੇ...

ਬਾਂਹਵਾਂ ਖੜੀਆਂ, ਕਰ ਸੰਗਤਾਂ ਨੇ, ਜਦੋਂ ਵਜਾਈ ਤਾੜੀ l
ਢੋਲ ਢੋਲਕੀ, ਛੈਣੇ ਵੱਜ ਗਏ, ਹੇਠ ਗਰੂਣਾ ਝਾੜੀ ll  
ਖ਼ਾਲੀ ਏਥੋਂ, ਕੋਈ ਨਾ ਮੁੜਿਆ, ਆਸ ਜਿਹਨਾਂ ਨੇ ਰੱਖੀ,
ਜੋਗੀ ਵੇ, ਤੇਰਾ ਨਾਂਅ ਲੈ ਕੇ........

ਪੱਲੇ ਭਰ ਭਰ, ਤੋਰੇ ਸਭ ਨੂੰ, ਕੋਈ ਨਾ ਰਹਿੰਦਾ ਊਣਾ l
ਜੀਹਨੇ ਕੱਲ੍ਹ ਦਾ, ਤੱਕ ਲਿਆ ਤੇਰਾ, ਬੋਹੜਾਂ ਹੇਠਾਂ ਧੂਣਾ ll
ਨਾਮ ਤੇਰੇ ਦੀ, ਮਸਤੀ ਚੜ੍ਹ ਗਈ, ਜਦੋਂ ਭਬੂਤੀ ਚੱਟੀ,
ਜੋਗੀ ਵੇ, ਤੇਰਾ ਨਾਂਅ ਲੈ ਕੇ........

ਦਰ ਤੇਰੇ ਤੇ, ਮੇਲਾ ਲੱਗਿਆ, ਮੈਂ ਨੱਚਦੀ ਨਾ ਸੰਗਾਂ l
ਮੇਲੇ ਵਿੱਚੋਂ, ਨਾਮ ਤੇਰੇ ਦੀਆਂ, ਲੈ ਕੇ ਪਾ ਲਈਆਂ ਬੰਗਾਂ ll
ਪਿਰਤੀ ਨੂੰ, ਰੰਗ ਤੇਰਾ ਚੜ੍ਹਿਆ, ਏਹੋ ਖ਼ੱਟੀ ਖ਼ੱਟੀ,
ਜੋਗੀ ਵੇ, ਤੇਰਾ ਨਾਂਅ ਲੈ ਕੇ........।

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Parvati

Parvati

Parvati | Shakti, Shiva’s Consort & Mother Goddess

Harihara

Harihara

Harihara | Vishnu-Shiva, Avatar & Supreme God

Vishvakarman

Vishvakarman

Vishvakarman | God of Creation, Craftsmen & Architects

Lokapāla

Lokapāla

Lokapala | Definition & Facts

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

vaidnath mandir

vaidnath mandir

Delhi, Delhi

Shri Laxman Chaitany Bapuji Ashram

Shri Laxman Chaitany Bapuji Ashram

Pal, Madhya Pradesh

MAA KAALI MANDIR

MAA KAALI MANDIR

Asoati, Haryana

Ramji Mandir, sevni

Ramji Mandir, sevni

Sevni, Gujarat

Kali Mandir

Kali Mandir

Kanpur, Uttar Pradesh

Hanuman Mandir

Hanuman Mandir

Rewari, Haryana

View All
Searches leading to this page
ਵਿੱਚ ਤਲਾਈਆਂ ਨੱਚੀ bhajan | ਵਿੱਚ ਤਲਾਈਆਂ ਨੱਚੀ bhajan in Hindi | ਵਿੱਚ ਤਲਾਈਆਂ ਨੱਚੀ devotional song | ਵਿੱਚ ਤਲਾਈਆਂ ਨੱਚੀ bhajan lyrics | ਵਿੱਚ ਤਲਾਈਆਂ ਨੱਚੀ bhajan youtube | ਵਿੱਚ ਤਲਾਈਆਂ ਨੱਚੀ bhajan online | ਵਿੱਚ ਤਲਾਈਆਂ ਨੱਚੀ religious song | ਵਿੱਚ ਤਲਾਈਆਂ ਨੱਚੀ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan lyrics | बाबा जी मेरी आस ना तोड़ो bhajan | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ