The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आ गया जी जोगी आ गया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आ गया जी जोगी आ गया,
निक्के निक्के पैरी निकके निकके पुये पाए ने ,
छड के गुफा नु पाली दुनिया दे आये ने,
राह्वा फुला नाला भगता शिंगारियाँ,
जी जोगी मेरा जय हो रूप रब दा,
आया मोर उते करके सवारियां,
जी जोगी मेरा रूप रब दा भगतो,
आ गया जी जोगी आ गया

हथ विच चिमटा भगल झोली सजदी,
करके दीदार सची रूह नहियो रज्दी,
आ गया जी जोगी आ गया
मन मोह्न्दियाँ अदावा देखो प्यारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आ गया जी जोगी आ गया


शीश जटावा सिंगी गल विच पाई ऐ,
सोहनी जेही काया उते भस्म रमाई ऐ,
आ गया जी जोगी आ गया,
खेडा नाथ दियां जग तो न्यारियाँ,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आ गया जी जोगी आ गया


सोनू ऋषि गुग्लू दे खुल गए ने भाग वे ,
नसरा दे मेजरा तू जाग जरा जाग बाई,
आ गया जी जोगी आ गया,
तखी पन्मी दी झोली च चीजा सारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आ गया जी जोगी आ गया

मन मोहन जोगी मन मोही जावे दुबदा,
रतनो दा लाल बन आया रूप रब दा,
आ गया जी जोगी आ गया ,
निग़ाह मेहर दियां भगता ते मारिया,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आया मोर उते करके सवारियां,
जी जोगी मेरा रूप रब दा,
आ गया जी जोगी आ गया

ਆ ਗਿਆ, ਜੀ ਜੋਗੀ ਆ ਗਿਆ xll
ਨਿੱਕੇ ਨਿੱਕੇ ਪੈਰੀਂ, ਨਿੱਕੇ ਨਿੱਕੇ ਪਊਏ ਪਾਏ ਨੇ,
ਛੱਡ ਕੇ ਗੁਫ਼ਾ ਨੂੰ ਪਾਲੀ, ਦੁਨੀਆਂ ਦੇ ਆਏ ਨੇ ll
ਰਾਹਵਾਂ ਫੁੱਲਾਂ ਨਾਲ, ਭਗਤਾਂ ਸ਼ਿੰਗਾਰੀਆਂ,
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll

ਹੱਥ ਵਿੱਚ ਚਿਮਟਾ, ਬਗ਼ਲ ਝੋਲੀ ਸੱਜਦੀ,
ਕਰਕੇ ਦੀਦਾਰ ਸੱਚੀ, ਰੂਹ ਨਹੀਓਂ ਰੱਜਦੀ ll
ਆ ਗਿਆ, ਜੀ ਜੋਗੀ ਆ ਗਿਆ xll
ਮਨ ਮੋਂਹਦੀਆਂ, ਅਦਾਵਾਂ ਦੇਖੋ ਪਿਆਰੀਆਂ,
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll

ਸੀਸ ਜਟਾਵਾਂ ਸਿੰਗੀ, ਗਲ਼ ਵਿੱਚ ਪਾਈ ਏ,
ਸੋਹਣੀ ਜੇਹੀ ਕਾਇਆ ਉੱਤੇ, ਭਸਮ ਰਮਾਈ ਏ ll
ਆ ਗਿਆ, ਜੀ ਜੋਗੀ ਆ ਗਿਆ xll
ਖੇਡਾਂ ਨਾਥ ਦੀਆਂ, ਜੱਗ ਤੋਂ ਨਿਆਰੀਆਂ,
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll

ਸੋਨੂੰ ਰਿਸ਼ੀ ਗੁਗਲ਼ੂ ਦੇ, ਖੁੱਲ ਗਏ ਨੇ ਭਾਗ ਵੇ,  
ਨੱਸਰਾਂ ਦੇ ਮੇਜ਼ਰਾ ਤੂੰ, ਜਾਗ ਜ਼ਰਾ ਜਾਗ ਬਈ ll
ਆ ਗਿਆ, ਜੀ ਜੋਗੀ ਆ ਗਿਆ xll
ਤੱਖੀ ਪੰਮੀ ਦੀ, ਝੋਲੀ \'ਚ ਚੀਜ਼ਾਂ ਸਾਰੀਆਂ,
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll

ਮਨਮੋਹਣਾ ਜੋਗੀ ਮਨ, ਮੋਹੀ ਜਾਵੇ ਫੱਬਦਾ,
ਰਤਨੋ ਦਾ ਲਾਲ ਬਣ, ਆਇਆ ਰੂਪ ਰੱਬ ਦਾ ll
ਆ ਗਿਆ, ਜੀ ਜੋਗੀ ਆ ਗਿਆ xll
ਨਿਗ਼ਾਹ ਮੇਹਰ ਦੀਆਂ, ਭਗਤਾਂ ਤੇ ਮਾਰੀਆਂ,  
ਜੀ ਜੋਗੀ ਮੇਰਾ,,,ਜੈ ਹੋ, lll ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ,
ਆਇਆ ਮੋਰ ਉੱਤੇ, ਕਰਕੇ ਸਵਾਰੀਆਂ,
ਜੀ ਜੋਗੀ ਮੇਰਾ, ਰੂਪ ਰੱਬ ਦਾ, ਭਗਤੋ,,,,
ਆ ਗਿਆ, ਜੀ ਜੋਗੀ ਆ ਗਿਆ xll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Varuna

Varuna

Varuna | Vedic God, Hinduism, Sky God

Agni

Agni

Agni | Vedic Deity, Fire God, Hinduism

Indra

Indra

Indra | Hindu God of War, Rain & Thunder

Jagannatha

Jagannatha

Jagannatha | Ratha Yatra, Puri, India

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Mahadev Temple

Mahadev Temple

Laxmipura, Gujarat

Valmiki Mandir Peoda Road

Valmiki Mandir Peoda Road

Kaithal, Haryana

Shiv Mandir Berthali

Shiv Mandir Berthali

Berthali, Haryana

Hanuman Garhi Temple

Hanuman Garhi Temple

Misrikh-cum-Neemsar, Uttar Pradesh

hauman mandir

hauman mandir

Netua Grameen, Uttar Pradesh

Manshapuran Temple

Manshapuran Temple

Bhind, Madhya Pradesh

View All
Searches leading to this page
आ गया जी जोगी आ गया bhajan | आ गया जी जोगी आ गया bhajan in Hindi | आ गया जी जोगी आ गया devotional song | आ गया जी जोगी आ गया bhajan lyrics | आ गया जी जोगी आ गया bhajan youtube | आ गया जी जोगी आ गया bhajan online | आ गया जी जोगी आ गया religious song | आ गया जी जोगी आ गया bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो