The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आ पहुंचे दरबार बाबा जी तेरे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आ पहुंचे दरबार बाबा जी तेरे आ पहुंचे.
हूँ देवो दर्श दीदार बाबा जी तेरे आ पहुंचे,
आ पहुंचे दरबार .......

आये असी उचियाँ चड़ाइया चड चड के,
ढोलकी ते छेनेया दे नाल भेटा पडके,
आये करदे जय जैकार,
बाबा जी तेरे आ पहुंचे,
आ पहुंचे,......

ख़ुशी विच सबना दे चेहरे सुहे लाल ने,
हथा विच रोट प्रशाद वाले थाल ने,
लै के दिल विच प्रेम प्यार,
बाबा जी तेरे आ पहुंचे,
आ पहुंचे,......

आप जानी जान ऐ तू सब दियां जांदा,
भेद रग रग दा तू पला च पछानदा,
तेरी महिमा अपरंपार,
बाबा जी तेरे आ पहुंचे,
आ पहुंचे,......

खुल्ला सरिहाले वाला तेरे बिना कख दा,
पौन्हारी तू जेह्नु फुला वांगु रखदा,
अवे देई सबना नु तार
बाबा जी तेरे आ पहुंचे,
आ पहुंचे,......


ਆ ਪਹੁੰਚੇ ll ਦਰਬਾਰ, ਬਾਬਾ ਜੀ ਤੇਰੇ ਆ ਪਹੁੰਚੇ ll
*ਹੁਣ ਦੇਵੋ ਦਰਸ਼ ਦੀਦਾਰ, ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,

ਆਏ ਅਸੀਂ ਉੱਚੀਆਂ, ਚੜ੍ਹਾਈਆਂ ਚੜ੍ਹ ਚੜ੍ਹ ਕੇ l
ਢੋਲਕੀ ਤੇ ਛੈਣਿਆਂ ਦੇ, ਨਾਲ ਭੇਟਾਂ ਪੜ੍ਹਕੇ ll
*ਆਏ, ਕਰਦੇ ਜੈ ਜੈਕਾਰ,
ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,

ਖੁਸ਼ੀ ਵਿੱਚ ਸਭਨਾਂ ਦੇ, ਚੇਹਰੇ ਸੂਹੇ ਲਾਲ ਨੇ l
ਹੱਥਾਂ ਵਿੱਚ ਰੋਟ, ਪ੍ਰਸ਼ਾਦ ਵਾਲੇ ਥਾਲ ਨੇ ll
*ਲੈ ਕੇ, ਦਿਲ ਵਿੱਚ ਪ੍ਰੇਮ ਪਿਆਰ,
ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,

ਆਪ ਜਾਣੀ ਜਾਣ ਏ ਤੂੰ, ਸਭ ਦੀਆਂ ਜਾਣਦਾ l
ਭੇਦ ਰਗ ਰਗ ਦਾ ਤੂੰ, ਪਲਾਂ \'ਚ ਪਛਾਣਦਾ ll
*ਤੇਰੀ, ਮਹਿਮਾ ਅਪਰੰਪਾਰ,
ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,

ਘੁੱਲਾ ਸਰਿਹਾਲੇ ਵਾਲਾ, ਤੇਰੇ ਬਿਨਾ ਕੱਖ ਦਾ l
ਪੌਣਾਹਾਰੀਆ ਤੂੰ ਜੇਹਨੂੰ, ਫੁੱਲਾਂ ਵਾਂਗੂ ਰੱਖਦਾ ll
*ਐਵੇਂ, ਦੇਈਂ ਸਭਨਾਂ ਨੂੰ ਤਾਰ,
ਬਾਬਾ ਜੀ ਤੇਰੇ ਆ ਪਹੁੰਚੇ,
ਆ ਪਹੁੰਚੇ ll ਦਰਬਾਰ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Vishvakarman

Vishvakarman

Vishvakarman | God of Creation, Craftsmen & Architects

Brihaspati

Brihaspati

Brihaspati | Guru, Vedic God & Teacher

Prajapati

Prajapati

Prajapati | Creator God, Vedic God & Vedic Rituals

Saptamatrika

Saptamatrika

Saptamatrika | Goddesses, Hinduism, Worship

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Hanuman Ji Temple

Hanuman Ji Temple

Nangal, Rajasthan

Kalka Mata Mandir Gauhani

Kalka Mata Mandir Gauhani

Gohani, Uttar Pradesh

Ram Mandir

Ram Mandir

Akodia, Madhya Pradesh

Jai Maa Kali Mandir

Jai Maa Kali Mandir

Jigani, Uttar Pradesh

Balaji Mandir

Balaji Mandir

Mundedi, Madhya Pradesh

Ramdevpir Temple (sablpur)

Ramdevpir Temple (sablpur)

Junagadh, Gujarat

View All
Searches leading to this page
आ पहुंचे दरबार बाबा जी तेरे bhajan | आ पहुंचे दरबार बाबा जी तेरे bhajan in Hindi | आ पहुंचे दरबार बाबा जी तेरे devotional song | आ पहुंचे दरबार बाबा जी तेरे bhajan lyrics | आ पहुंचे दरबार बाबा जी तेरे bhajan youtube | आ पहुंचे दरबार बाबा जी तेरे bhajan online | आ पहुंचे दरबार बाबा जी तेरे religious song | आ पहुंचे दरबार बाबा जी तेरे bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो