The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਪੈਰੀ ਘੁੰਗਰੂ ਜਟਾਂ ਵਧਾ ਕੇ, ਮੱਥੇ ਉੱਤੇ ਚੰਨ ਸਜਾ ਕੇ,
ਜੱਗ ਤੋਂ ਵੱਖਰਾ ਰੂਪ ਬਣਾ ਕੇ, ਸੱਪਾਂ ਨੂੰ ਗਲ੍ਹ ਧਰ ਲਿਆ
ਨੀ ਤੇਰੇ ਮਸਤ ਮਲੰਗ ਨੇ,
ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ

ਡੰਮਰੂ ਹੱਥ ਵਿਚ ਫੜ ਕੇ ਨੱਚੇ, ਕੱਲਾ ਈ ਪਰਬਤ ਚੜ੍ਹ ਕੇ ਨੱਚੇ
ਰੱਬ ਜਾਣੇ ਨੀ ਕਾਹਦੀ ਮਸਤੀ,
ਕਾਹਦਾ ਏ ਘੁੱਟ ਭਰ ਲਿਆ ਨੀ ਤੇਰੇ ਮਸਤ ਮਲੰਗ ਨੇ,
ਆਹ ਕੀ ਗੌਰਾਂ...

ਪਿੰਡੇ ਤੇ ਭਸਮਾਂ ਮਲ੍ਹ ਲੈਂਦਾ, ਸੁਣਿਆ ਨੀ ਕੈਲਾਸ਼ ਤੇ ਰਹਿੰਦਾ
ਅੰਗ ਸਾਕ ਨਾ ਭੈਣ ਭਾਈ ਕੋਈ,
ਨਾ ਕਿਤੇ ਕੋਈ ਘਰ ਲਿਆ ਨੀ ਤੇਰੇ ਮਸਤ ਮਲੰਗ ਨੇ,
ਆਹ ਕੀ ਗੌਰਾਂ...

ਜੱਗ ਦੀ ਨਾ ਪਰਵਾਹ ਕੋਈ ਤਨ ਦੀ,ਕਰਦਾ ਮਰਜ਼ੀ ਆਪਣੇ ਮਨ ਦੀ
ਸ੍ਰਜੀਵਨ ਸੁੱਧ ਬੁੱਧ ਭੁੱਲ ਗਈ ਮੈ,
ਹੋਸ਼ ਮੇਰੀ ਨੂੰ ਹਰ ਲਿਆ ਨੀ ਤੇਰੇ ਮਸਤ ਮਲੰਗ ਨੇ,
ਆਹ ਕੀ ਗੌਰਾਂ...

ਤਿੰਨ ਲੋਕ ਦਾ ਬਾਲੀ ਅੜ੍ਹੀਓ, ਜਿਹਦੀ ਮੈਂ ਮਤਵਾਲੀ ਅੜ੍ਹੀਓ
ਭੋਲਾ ਸ਼ੰਕਰ ਮਾਹੀਆ ਮੇਰਾ,
ਜਿਹਨੂੰ ਮੈਂ ਹੱਸ ਵਰ ਲਿਆ ਨੀ ਮੇਰੇ ਮਸਤ ਮਲੰਗ ਨੇ,,ਆਹ ਕੀ ਗੌਰਾਂ...
ਜੋ ਵੀ ਚੰਗਾ ਕਰ ਲਿਆ ਨੀ ਮੇਰੇ ਮਸਤ ਮਲੰਗ ਨੇ

Immerse Yourself in Melodious Bhajans / Aartis

Discover videos, songs and lyrics that connect to you spiritually

ॐ नमः शिवाय Lyrics icon

ॐ नमः शिवाय

ॐ नमः शिवाय, ॐ नमः शिवाय |सांसो की सरगम पे धड़कन यह दोहराए ||जीवन मे कैसा अँधेरा हुआ है,संदेह ने हमें घेरा हुआ |मन पंछी

हे महादेव मेरी लाज रहे Lyrics icon

हे महादेव मेरी लाज रहे

हे महादेव मेरी लाज रहे |मेरी लाज रहे, तेरा राज रहे ||जहर कंठ में, नाग गले में, आग नयन में,फिर भी अमृत तुम्ही लुटाते, इस

शंकर मेरे कब होंगे दर्शन तेरे Lyrics icon

शंकर मेरे कब होंगे दर्शन तेरे

ओ शंकर मेरे कब होंगे दर्शन तेरे |जीवन पथ पर, शाम सवेरे छाए है घनघोर अँधेरे ||मै मूरख तू अंतरयामी,मै सेवक तू मेरा स्वामी

कंकर कंकर से मैं पूछूं शंकर मेरा कहाँ है Lyrics icon

कंकर कंकर से मैं पूछूं शंकर मेरा कहाँ है

कंकर कंकर से मैं पूछूं, शंकर मेरा कहाँ है, कोई बताये |शिखर शिखर से पूंछ रही हूँ, शंकर मेरा कहाँ है |गौरी वर, गंगाधर हर ह

भोले नाथ से निराला कोई और नहीं Lyrics icon

भोले नाथ से निराला कोई और नहीं

भोले नाथ से निराला, गौरीनाथ से निराला, कोई और नहीं |ऐसा बिगड़ी बनाने वाला, कोई और नहीं ||उन का डमरू डम डम बोले, अगम निगम

शम्भू मेरे शंकर मेरे कब होंगे दर्शन तेरे Lyrics icon

शम्भू मेरे शंकर मेरे कब होंगे दर्शन तेरे

शम्भू मेरे, शंकर मेरे, कब होंगे दर्शन तेरे |अखियन मे आस लेके, दर्शन की प्यास लेके,आयीं हूँ मै द्वार तेरे ||धूनी रमाये, स

View All

Unveiling Connected Deities

Discover the Spiritual Tapestry of Related Deities

Vasudeva

Vasudeva

Vasudeva | Vishnu Avatar, Avatar of Love, Preserver

Vamana

Vamana

Vamana | Vishnu Avatar, Dwarf Incarnation, Trivikrama

Kurma

Kurma

Kurma | Avatar, Incarnation & Vedic

Narasimha

Narasimha

Narasimha | Avatar, Protector & Incarnation

Trimurti

Trimurti

Trimurti | Definition, Meaning, & Facts

Varuna

Varuna

Varuna | Vedic God, Hinduism, Sky God

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Gharaunda, Haryana

Hanuman Mandir

Hanuman Mandir

Kamalpur, Madhya Pradesh

Shiv Shakti Mandir

Shiv Shakti Mandir

Delhi, Delhi

Kali Mata Temple

Kali Mata Temple

Kufru, Himachal Pradesh

TEMPLE

TEMPLE

Delhi, Delhi

Mahadethan,Shahwajpur

Mahadethan,Shahwajpur

Aiwan, Bihar

View All
Searches leading to this page
ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ bhajan | ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ bhajan in Hindi | ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ devotional song | ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ bhajan lyrics | ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ bhajan youtube | ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ bhajan online | ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ religious song | ਆਹ ਕੀ ਗੌਰਾਂ ਕਰ ਲਿਆ ਨੀ ਤੇਰੇ ਮਸਤ ਮਲੰਗ ਨੇ bhajan for meditation
Other related searches
शंकर मेरे कब होंगे दर्शन तेरे bhajan online | हे महादेव मेरी लाज रहे bhajan for meditation | शंकर मेरे कब होंगे दर्शन तेरे bhajan youtube | हे महादेव मेरी लाज रहे bhajan lyrics | ॐ नमः शिवाय bhajan in Hindi | हे महादेव मेरी लाज रहे devotional song | ॐ नमः शिवाय religious song | हे महादेव मेरी लाज रहे bhajan in Hindi | शंकर मेरे कब होंगे दर्शन तेरे bhajan in Hindi | ॐ नमः शिवाय bhajan | हे महादेव मेरी लाज रहे bhajan online | शंकर मेरे कब होंगे दर्शन तेरे bhajan lyrics | ॐ नमः शिवाय bhajan lyrics | हे महादेव मेरी लाज रहे bhajan youtube | हे महादेव मेरी लाज रहे bhajan | ॐ नमः शिवाय bhajan youtube | शंकर मेरे कब होंगे दर्शन तेरे bhajan for meditation | ॐ नमः शिवाय bhajan for meditation | ॐ नमः शिवाय devotional song | शंकर मेरे कब होंगे दर्शन तेरे devotional song | ॐ नमः शिवाय bhajan online | शंकर मेरे कब होंगे दर्शन तेरे religious song | शंकर मेरे कब होंगे दर्शन तेरे bhajan | हे महादेव मेरी लाज रहे religious song
Similar Bhajans
ॐ नमः शिवायहे महादेव मेरी लाज रहेशंकर मेरे कब होंगे दर्शन तेरेकंकर कंकर से मैं पूछूं शंकर मेरा कहाँ हैभोले नाथ से निराला कोई और नहींशम्भू मेरे शंकर मेरे कब होंगे दर्शन तेरे