The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आज दर तेरे ते सतगुरु अलख जगा बैठा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਅੱਜ ਦਰ ਤੇਰੇ ਤੇ

ਅੱਜ, ਦਰ ਤੇਰੇ ਤੇ, ਸਤਿਗੁਰੂ ਅਲਖ ਜਗਾ ਬੈਠਾ l
ਅੱਜ, ਦਰ ਤੇਰੇ ਤੇ, ਬਾਬਾ ਅਲਖ ਜਗਾ ਬੈਠਾ l
ਮੈਂ, ਛੱਡ ਕੇ ਦੁਨੀਆਂ ਸਾਰੀ, ਤੇਰੇ ਦਰ ਆ ਬੈਠਾ ll-2

ਮੈਂ, ਬਹੁਤ ਗਰੀਬ ਹਾਂ ਦਾਤਾ, ਕੁਝ ਆਸ ਨਾ ਰੱਖੀ ਮੈਥੋਂ l-2
ਮੈਂ, ਆਸ਼ਾ ਲੈ ਕੇ ਆਇਆ, ਕੁਝ ਲੈ ਕੇ ਜਾਣਾ ਤੈਥੋਂ l
^ਮੁਖ ਮੋੜ੍ਹੀ ਨਾ, ਦਿਲ ਤੋੜ੍ਹੀ ਨਾ l
ਤੈਨੂੰ, ਲੱਭਦਾ ਲੱਭਦਾ, ਆਪਣੀ ਹੋਂਦ ਗਵਾ ਬੈਠਾ l
ਮੈਂ, ਛੱਡ ਕੇ ਦੁਨੀਆਂ ਸਾਰੀ, ਤੇਰੇ ਦਰ ਆ ਬੈਠਾ ll
ਅੱਜ, ਦਰ ਤੇਰੇ ਤੇ, ਸਤਿਗੁਰੂ ਅਲਖ...

ਮੈਨੂੰ, ਸਭ ਨੇ ਲਾਏ ਲਾਰੇ, ਪਰ ਕੋਈ ਨਾ ਬਣਿਆ ਮੇਰਾ l-2
ਅੱਜ, ਦਰ ਤੇਰੇ ਤੇ ਆਇਆ, ਬਸ ਹੋ ਕੇ ਰਹਿਣਾ ਤੇਰਾ l
ਮਜ਼ਬੂਰ ਹੋਇਆ, ਦਿਲ ਚੂਰ ਹੋਇਆ
ਤੈਨੂੰ, ਲੱਭਦਾ ਲੱਭਦਾ, ਆਪਣਾ ਆਪ ਗਵਾ ਬੈਠਾ l
ਮੈਂ, ਛੱਡ ਕੇ ਦੁਨੀਆਂ ਸਾਰੀ, ਤੇਰੇ ਦਰ ਆ ਬੈਠਾ ll
ਅੱਜ, ਦਰ ਤੇਰੇ ਤੇ, ਸਤਿਗੁਰੂ ਅਲਖ...

ਹੈ, ਮਤਲਬ ਦੀ ਸਭ ਦੁਨੀਆਂ, ਮਤਲਬ ਦੇ ਰਿਸ਼ਤੇ ਨਾਤੇ l-2
ਮੈਨੂੰ, ਸਤਿਗੁਰੂ ਹੋਸ਼ ਹੈ ਆਇਆ, ਅੱਜ ਦਰ ਤੇਰੇ ਤੇ ਆ ਕੇ l
ਮੁਖ ਮੋੜ੍ਹੀ ਨਾ, ਦਿਲ ਤੋੜ੍ਹੀ ਨਾ l
ਤੈਨੂੰ, ਲੱਭਦਾ ਲੱਭਦਾ, ਆਪਣੀ ਹੋਸ਼ ਗਵਾ ਬੈਠਾ l
ਮੈਂ, ਛੱਡ ਕੇ ਦੁਨੀਆਂ ਸਾਰੀ, ਤੇਰੇ ਦਰ ਆ ਬੈਠਾ l
ਅੱਜ, ਦਰ ਤੇਰੇ ਤੇ, ਸਤਿਗੁਰੂ ਅਲਖ....

Immerse Yourself in Melodious Bhajans / Aartis

Discover videos, songs and lyrics that connect to you spiritually

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

View All

Unveiling Connected Deities

Discover the Spiritual Tapestry of Related Deities

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Brahma

Brahma

Brahma | Creator, Preserver & Destroyer

Nataraja

Nataraja

Nataraja | Shiva, Cosmic Dance & Symbolism

Durga

Durga

Durga | Goddess, Personality, & Story

Lokapāla

Lokapāla

Lokapala | Definition & Facts

Kali

Kali

Kali | Hindu Goddess of Time, Change & Empowerment

View All

Discover Sacred Temples

Embark on a Spiritual Journey Through Related Temples

radhe krishna tempel

radhe krishna tempel

Jhajhu, Rajasthan

BHERO G TEMPLE

BHERO G TEMPLE

Arniya, Rajasthan

Ujariya Hanuman Mandir

Ujariya Hanuman Mandir

Loharu, Rajasthan

Sati Kuldevi Mata Chateddi

Sati Kuldevi Mata Chateddi

Rampur Vekra, Gujarat

Ganga Sagar Temple

Ganga Sagar Temple

Meerut, Uttar Pradesh

Ram Mandir CHANDERLOK ENCLAVE

Ram Mandir CHANDERLOK ENCLAVE

Delhi, Delhi

View All
Searches leading to this page
आज दर तेरे ते सतगुरु अलख जगा बैठा bhajan | आज दर तेरे ते सतगुरु अलख जगा बैठा bhajan in Hindi | आज दर तेरे ते सतगुरु अलख जगा बैठा devotional song | आज दर तेरे ते सतगुरु अलख जगा बैठा bhajan lyrics | आज दर तेरे ते सतगुरु अलख जगा बैठा bhajan youtube | आज दर तेरे ते सतगुरु अलख जगा बैठा bhajan online | आज दर तेरे ते सतगुरु अलख जगा बैठा religious song | आज दर तेरे ते सतगुरु अलख जगा बैठा bhajan for meditation
Other related searches
ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | मोहे लागी लगन गुरु चरणन की devotional song | मोहे लागी लगन गुरु चरणन की religious song | मोहे लागी लगन गुरु चरणन की bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | मोहे लागी लगन गुरु चरणन की bhajan in Hindi | गुरु जी मेरी पूजा करो स्वीकार bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | मोहे लागी लगन गुरु चरणन की bhajan online | मोहे लागी लगन गुरु चरणन की bhajan youtube | गुरु जी मेरी पूजा करो स्वीकार devotional song | गुरु जी मेरी पूजा करो स्वीकार religious song | गुरु जी मेरी पूजा करो स्वीकार bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | मोहे लागी लगन गुरु चरणन की bhajan for meditation | गुरु जी मेरी पूजा करो स्वीकार bhajan for meditation | गुरु जी मेरी पूजा करो स्वीकार bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | गुरु जी मेरी पूजा करो स्वीकार bhajan online | गुरु जी मेरी पूजा करो स्वीकार bhajan youtube | मोहे लागी लगन गुरु चरणन की bhajan lyrics
Similar Bhajans
ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂगुरु जी मेरी पूजा करो स्वीकारमोहे लागी लगन गुरु चरणन कीआज भगवन गरीबों के घर आयेंगेजगत माहि संत परम हितकारीगुरु के सामान नहीं दूसरा जहान में