The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आजा जोगिया वे साडी जिन्दी सवार दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आजा  जोगिया वे साडी जिन्दी सवार दे,
आपने बचेया दे बेड़े अज तार दे,
आजा  जोगिया वे साडी जिन्दी सवार दे,
अपने भगता दे बेड़े आज तार दे,
सांवली सलोनी जेहि सूरत विखा के,
दुखा नाल भरे होए सीने साडे ठार दे,
आजा  जोगिया वे साडी जिन्दी सवार दे,.....

आजा अज रूप तू बरोलियाँ दा धार के,
मोर उते बेठेया उडारी अज मार के,
नैन साडे त्क्दे ने तेरियां ही राहा,
जींद साड़ी डोल्दी ऐ विच मजधार दे,
आजा  जोगिया वे साडी जिन्दी सवार दे,.....


दर आये भगता नु खाली ना तू मोड़ दई,
आपनेया बचेया दा दिल न तू तोड़ दई,
दर आया संगता दी रख लई लाज,
तेरे नाम वाले जो जयकारे पये ने मरदे,
आजा  जोगिया वे साडी जिन्दी सवार दे,

भगता प्यारेया दी सुन फरयाद ते,
तेरे बिना टूटे इस जिन्दगी दी साज ते,
तेरे नाम वाली महिमा पल पल गाइये,
सुर विच हो जाए साड़ी जिंदगी दी तार जे,
आजा  जोगिया वे साडी जिन्दी सवार दे.....

ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ l
ਆਪਣੇ ਬੱਚਿਆਂ ਦੇ, ਬੇੜੇ ਅੱਜ ਤਾਰ ਦੇ l
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ l
ਆਪਣੇ ਭਗਤਾਂ ਦੇ, ਬੇੜੇ ਅੱਜ ਤਾਰ ਦੇ l
*ਸਾਂਵਲੀ ਸਲੋਨੀ ਜੇਹੀ, ਸੂਰਤ ਵਿਖਾ ਕੇ ll,
ਦੁੱਖਾਂ ਨਾਲ ਭਰੇ ਹੋਏ, ਸੀਨੇ ਸਾਡੇ ਠਾਰ੍ਹ ਦੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ l

ਆਜਾ ਅੱਜ ਰੂਪ ਤੂੰ, ਬਰੋਲਿਆਂ ਦਾ ਧਾਰ ਕੇ,
ਮੋਰ ਉੱਤੇ ਬੈਠਿਆਂ, ਉੱਡਾਰੀ ਅੱਜ ਮਾਰ ਕੇ ll
*ਨੈਣ ਸਾਡੇ ਤੱਕਦੇ ਨੇ, ਤੇਰੀਆਂ ਹੀ ਰਾਹਾਂ ll,
ਜਿੰਦ ਸਾਡੀ ਡੋਲ੍ਹਦੀ ਏ, ਵਿੱਚ ਮੰਝਧਾਰ ਦੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ l

ਦਰ ਆਏ ਭਗਤਾਂ ਨੂੰ, ਖਾਲੀ ਨਾ ਤੂੰ ਮੋੜ ਦੇਈਂ,
ਆਪਣਿਆਂ ਬੱਚਿਆਂ ਦਾ, ਦਿਲ ਨਾ ਤੂੰ ਤੋੜ ਦੇਈਂ ll
*ਦਰ ਆਈਆਂ ਸੰਗਤਾਂ ਦੀ, ਰੱਖ ਲਈ ਲਾਜ਼ ll,
ਤੇਰੇ ਨਾਮ ਵਾਲੇ ਜੋ, ਜੈਕਾਰੇ ਪਏ ਨੇ ਮਾਰਦੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ l

ਭਗਤਾਂ ਪਿਆਰਿਆਂ ਦੀ, ਸੁਣ ਫਰਿਆਦ ਤੇ,
ਤੇਰੇ ਬਿਨਾਂ ਟੁੱਟੇ ਇਸ, ਜਿੰਦਗੀ ਦੀ ਸਾਜ਼ ਤੇ ll
*ਤੇਰੇ ਨਾਮ ਵਾਲੀ ਮਹਿਮਾ, ਪਲ ਪਲ ਗਾਈਏ ll,
ਸੁਰ ਵਿੱਚ ਹੋ ਜਾਏ ਸਾਡੀ, ਜਿੰਦਗੀ ਦੀ ਤਾਰ ਜੇ,
ਆਜਾ ਜੋਗੀਆ ਵੇ ਸਾਡੀ, ਜਿੰਦਗੀ ਸਵਾਰ ਦੇ,
ਆਜਾ ਪੌਣਾਹਾਰੀਆ, ਨੇ ਭਗਤ ਪੁਕਾਰਦੇ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Balarama

Balarama

Balarama | Avatar, Brother & Warrior

Matsya

Matsya

Matsya | Avatar, Fish God & Incarnation

Surya

Surya

Surya | God, Meaning, & Hinduism

Shiva

Shiva

Shiva | Definition, Forms, God, Symbols, Meaning, & Facts

Yama

Yama

Yama | Ruler of Dead, Judge of Souls & Lord of Dharma

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

aashandevi mata mandir

aashandevi mata mandir

Khattalwada, Gujarat

Budhau Mata Mandir Karanwas

Budhau Mata Mandir Karanwas

Bilona Chhap Khadar, Uttar Pradesh

Shiv Baadi Shri Bhola Mandir

Shiv Baadi Shri Bhola Mandir

Vikaspuri, Delhi

Sonia vihar radha swami satsang center

Sonia vihar radha swami satsang center

Delhi, Delhi

Kali Mata Temple

Kali Mata Temple

Dobhi, Himachal Pradesh

Vishwas Anantar Dhyan Mandir

Vishwas Anantar Dhyan Mandir

Sahibzada Ajit Singh Nagar, Punjab

View All
Searches leading to this page
आजा जोगिया वे साडी जिन्दी सवार दे bhajan | आजा जोगिया वे साडी जिन्दी सवार दे bhajan in Hindi | आजा जोगिया वे साडी जिन्दी सवार दे devotional song | आजा जोगिया वे साडी जिन्दी सवार दे bhajan lyrics | आजा जोगिया वे साडी जिन्दी सवार दे bhajan youtube | आजा जोगिया वे साडी जिन्दी सवार दे bhajan online | आजा जोगिया वे साडी जिन्दी सवार दे religious song | आजा जोगिया वे साडी जिन्दी सवार दे bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ