The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आजा मार के उडारियाँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( ਕੀ ਕਰਾਂ ਮੈਂ ਸਿਫਤਾਂ, ਸੋਹਣੇ ਯਾਰ ਦੀਆਂ,,, ਹਾਏ!
ਪੌਣਾਹਾਰੀ ਜੋਗੀ, ਮੇਰੇ ਨਾਥ ਦੀਆਂ l
*ਓਹ ਸਭ ਨੂੰ ਤਾਰੀ ਜਾਵੇ, ਦਾਤਾਂ ਦੇ ਦੇ ਕੇ ll,
ਸੱਤੇ ਐਵੇਂ ਨੀ ਸੰਗਤਾਂ, ਵਾਜ਼ਾਂ ਮਾਰਦੀਆਂ ll )

ਗੱਡੀਆਂ ਵੀ ਦਿੱਤੀਆਂ, ਤੂੰ ਕਾਰਾਂ ਵੀ ਦਿੱਤੀਆਂ,
ਮੌਜਾਂ ਵੀ ਦਿੱਤੀਆਂ, ਬਹਾਰਾਂ ਵੀ ਦਿੱਤੀਆਂ ll
*ਛੱਡਦੇ ਨੀ ਪਿੱਛਾ ਜਿੰਨਾ, ਮਰਜ਼ੀ ਛੁੱਡਾ ਲੈ,
ਬਾਬਾ ਛੱਡਦੇ ਨੀ ਪਿੱਛਾ,,, ਹੋ, ਹੋ,,,
*ਹੋ ਛੱਡਦੇ ਨੀ ਪਿੱਛਾ ਜਿੰਨਾ, ਮਰਜ਼ੀ ਛੁੱਡਾ ਲੈ,
ਦੇ ਕੇ ਜੱਗ ਦੀਆਂ ਬਾਬਾ ਸਾਰੀਆਂ,
ਬਾਬਾ / ਜੋਗੀ ਜੀ ਸਾਨੂੰ ਤੂੰ ਚਾਹੀਦਾ ll,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ,,,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ ll

ਚੰਨ ਤੇ ਚਕੋਰ ਵਾਂਗੂ, ਤੱਕਦੇ ਨੇ,
ਤੈਨੂੰ ਮੇਰੇ ਨੈਣ ਜੋਗੀਆ l
ਦੌਲਤਾਂ ਤੇ ਸ਼ੌਹਰਤਾਂ ਦੇ, ਚੱਕਰਾਂ \'ਚ,
ਕਿੱਥੇ ਦੇਂਦੇ ਪੈਣ ਜੋਗੀਆ l
*ਬੜਾ ਤੜਫਾਉਂਦੇ, ਪੰਜ ਚੋਰ ਜਦੋਂ ਆਉਂਦੇ,
ਬਾਬਾ ਬੜਾ ਲਲਚਾਉਂਦੇ ਮਨ,,, ਹੋ, ਹੋ,,, l  
ਬੰਦ ਕਰ ਲਈਏ ਬੂਹੇ ਬਾਰੀਆਂ ll,
ਬਾਬਾ / ਜੋਗੀ ਜੀ ਸਾਨੂੰ ਤੂੰ ਚਾਹੀਦਾ ll,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ,,,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ ll

ਗੱਡੀਆਂ ਵੀ ਦਿੱਤੀਆਂ, ਤੂੰ ਕਾਰਾਂ ਵੀ ਦਿੱਤੀਆਂ,
ਮੌਜਾਂ ਵੀ ਦਿੱਤੀਆਂ, ਬਹਾਰਾਂ ਵੀ ਦਿੱਤੀਆਂ ll
*ਛੱਡਦੇ ਨੀ ਪਿੱਛਾ ਜਿੰਨਾ, ਮਰਜ਼ੀ ਛੁੱਡਾ ਲੈ,
ਬਾਬਾ ਛੱਡਦੇ ਨੀ ਪਿੱਛਾ,,, ਹੋ, ਹੋ,,, l
ਦੇ ਕੇ ਜੱਗ ਦੀਆਂ ਬਾਬਾ ਸਾਰੀਆਂ,
ਬਾਬਾ / ਜੋਗੀ ਜੀ ਸਾਨੂੰ ਤੂੰ ਚਾਹੀਦਾ ll
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ,,,
ਓ ਆਜਾ ਮਾਰ ਕੇ ਉੱਡਾਰੀਆਂ,
ਬਾਬਾ ਜੀ ਸਾਨੂੰ ਤੂੰ ਚਾਹੀਦਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Brihaspati

Brihaspati

Brihaspati | Guru, Vedic God & Teacher

Kalkin

Kalkin

Kalkin | Avatar, Destroyer & Preserver

Kubera

Kubera

Kubera | God of Wealth, Hinduism, Yaksha

Saptamatrika

Saptamatrika

Saptamatrika | Goddesses, Hinduism, Worship

Vasudeva

Vasudeva

Vasudeva | Vishnu Avatar, Avatar of Love, Preserver

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Digamber Jain Mandir

Digamber Jain Mandir

Bhagawan, Madhya Pradesh

LORD SHANKAR TEMPLE

LORD SHANKAR TEMPLE

Naudhiya, Madhya Pradesh

Temple Goga Madi

Temple Goga Madi

Yamuna Nagar, Haryana

Shakumbhri Mata Mandir Baragaon

Shakumbhri Mata Mandir Baragaon

Bara Gaon, Haryana

Garhi Padhavali

Garhi Padhavali

Madhya Pradesh

Mangalgiri Temple

Mangalgiri Temple

Arjani, Madhya Pradesh

View All
Searches leading to this page
आजा मार के उडारियाँ bhajan | आजा मार के उडारियाँ bhajan in Hindi | आजा मार के उडारियाँ devotional song | आजा मार के उडारियाँ bhajan lyrics | आजा मार के उडारियाँ bhajan youtube | आजा मार के उडारियाँ bhajan online | आजा मार के उडारियाँ religious song | आजा मार के उडारियाँ bhajan for meditation
Other related searches
बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो religious song | बाबा जी मेरी आस ना तोड़ो bhajan | बाबा जी मेरी आस ना तोड़ो bhajan for meditation | बाबा जी मेरी आस ना तोड़ो bhajan in Hindi | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ