The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आजा मेरे पौणाहारिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आजा मेरे पौनाहारियां तेनु रो रो के दुखड़े सुनावा,
तू की जाने सार बचियाँ किवे जिउनदिया पुता दे बाजो मावा,
आजा मेरे पौनाहारियां........

दे गेयो विछोडा चन्द्रा तेनु रता वी तरस न आया,
कालजे च होल उठदे यादा तेरियां ने बड़ा हो सताया,
वास्ता ऐ जाई दस के तेनु दिल विचो किवे मैं बुलावा,
आजा मेरे पौनाहारियां............

लोकी सारे कहन कमली हो गई तेरे मैं वयोग विच झली,
दे जा वे दिलासा आन के रोवा बेठ के घर विच इकली,
तेरे बाजो पुआ वालियां रों खडिया खुंडे दे उते गावा,
आजा मेरे पौनाहारियां

भूल के मैं मेहना मारिया अवे लोका दियां गला विच आई,
मोड़ के ल्याओ पूत नु मेरी सुन्दा न कोई वी दुहाई,
मिलदी न डोई किधरे सूखे दसदे मैं केहड़े पासे जावा,
आजा मेरे पौनाहारियां....

ਆਜਾ ਮੇਰੇ, ਪੌਣਾਹਾਰੀਆ ਤੈਨੂੰ, ਰੋ ਰੋ ਕੇ ਦੁੱਖੜੇ ਸੁਣਾਵਾਂ ll
ਤੂੰ ਕੀ ਜਾਣੇ, ਸਾਰ ਬੱਚਿਆਂ ਕਿਵੇਂ, ਜਿਓਂਦੀਆਂ ਪੁੱਤਾਂ ਦੇ ਬਾਝੋਂ ਮਾਵਾਂ l
ਆਜਾ ਮੇਰੇ ਪੌਣਾਹਾਰੀਆ,,,,,,

ਦੇ ਗਿਓਂ, ਵਿਛੋੜਾ ਚੰਦਰਾ ਤੈਨੂੰ, ਰਤਾ ਵੀ ਤਰਸ ਨਾ ਆਇਆ l
ਕਾਲ਼ਜੇ \'ਚ, ਹੌਲ ਉੱਠਦੇ ਯਾਦਾਂ, ਤੇਰੀਆਂ ਨੇ ਬੜਾ ਹੀ ਸਤਾਇਆ ll
*ਵਾਸਤਾ ਈ, ਜਾਈਂ ਦੱਸ ਕੇ ਤੈਨੂੰ, ਦਿਲ ਵਿੱਚੋਂ ਕਿਵੇਂ ਮੈਂ ਭੁਲਾਵਾਂ,
ਆਜਾ ਮੇਰੇ, ਪੌਣਾਹਾਰੀਆ ਤੈਨੂੰ,,,,,,,,,,,,,,,,,,,,,,,,

ਲੋਕੀਂ ਸਾਰੇ, ਕਹਿਣ ਕਮਲੀ ਹੋ ਗਈ, ਤੇਰੇ ਮੈਂ ਵਿਯੋਗ ਵਿੱਚ ਝੱਲੀ l
ਦੇ ਜਾ ਵੇ, ਦਿਲਾਸਾ ਆਣ ਕੇ ਰੋਵਾਂ, ਬੈਠ ਕੇ ਮੈਂ ਘਰ ਵਿੱਚ ਇਕੱਲੀ ll
*ਤੇਰੇ ਬਾਝੋਂ, ਪਊਆਂ ਵਾਲਿਆਂ ਰੌਣ, ਖੜੀਆਂ ਖੂੰਡੇ ਦੇ ਉੱਤੇ ਗਾਂਵਾਂ,
ਆਜਾ ਮੇਰੇ ਪੌਣਾਹਾਰੀਆ ਤੈਨੂੰ,,,,,,,,,,,,,,,,,,,,,,,,

ਭੁੱਲ ਕੇ ਮੈਂ, ਮੇਹਣਾ ਮਾਰਿਆ ਐਵੇਂ, ਲੋਕਾਂ ਦੀਆਂ ਗੱਲਾਂ, ਵਿੱਚ ਆਈ l
ਮੋੜ ਕੇ, ਲਿਆਓ ਪੁੱਤ ਨੂੰ ਮੇਰੀ, ਸੁਣਦਾ ਨਾ ਕੋਈ, ਵੀ ਦੁਹਾਈ ll
*ਮਿਲਦੀ ਨਾ, ਢੋਈ ਕਿੱਧਰੇ ਸੁੱਖੇ, ਦੱਸਦੇ ਮੈਂ ਕੇਹੜੇ ਪਾਸੇ ਜਾਵਾਂ,
ਆਜਾ ਮੇਰੇ ਪੌਣਾਹਾਰੀਆ ਤੈਨੂੰ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Jagannatha

Jagannatha

Jagannatha | Ratha Yatra, Puri, India

Nataraja

Nataraja

Nataraja | Shiva, Cosmic Dance & Symbolism

Vishnu

Vishnu

Vishnu | Hindu deity

Ayyappan

Ayyappan

Ayyappan | Hinduism, Sabarimala, Lord Vishnu

Lakshmi

Lakshmi

Lakshmi | Goddess of Wealth, Fortune & Prosperity

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Harijan Mandir

Harijan Mandir

Jorasi, Haryana

Kali Mata Temple

Kali Mata Temple

Chhapra, Bihar

Nagawan Kali Mandir

Nagawan Kali Mandir

Nagwan Jagdish, Bihar

Mata Shree Chakreshwari Devi Temple nakodar

Mata Shree Chakreshwari Devi Temple nakodar

Punjab

Shiv Mandir

Shiv Mandir

Delhi, Delhi

KARNI MATA MANDIR

KARNI MATA MANDIR

9AS, Rajasthan

View All
Searches leading to this page
आजा मेरे पौणाहारिया bhajan | आजा मेरे पौणाहारिया bhajan in Hindi | आजा मेरे पौणाहारिया devotional song | आजा मेरे पौणाहारिया bhajan lyrics | आजा मेरे पौणाहारिया bhajan youtube | आजा मेरे पौणाहारिया bhajan online | आजा मेरे पौणाहारिया religious song | आजा मेरे पौणाहारिया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ