The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आरती हो रही आ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਬੂਹੇ ਮੰਦਰ ਦੇ, ਖੁੱਲ ਗਏ ਨੇ ll,
^ਹੋ ਰਹੀ ਏ ਜੈ ਜੈ,ਕਾਰ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਸਿੰਗੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ ll

1-ਜਿਸ ਜਗ੍ਹਾ ਬਾਬਾ ਜੀ ਦਾ, ਜਨਮ ਸੀ ਹੋਇਆ ll,
^ਕਿਸ ਮਾਂ ਪਿਓ ਦਾ ਓਹ, ਜ਼ਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਜੂਨਾਂਗੜ੍ਹ ਬਾਬਾ ਜੀ ਦਾ, ਜਨਮ ਸੀ ਹੋਇਆ,
ਗਾਜ਼ੀਆਬਾਦ ਵਿੱਚ, ਜਨਮ ਸੀ ਹੋਇਆ,
^ਮਾਂ ਲੱਛਮੀ ਦਾ ਓਹ, ਜ਼ਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਝੋਲੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

2-ਕਿਸ ਕੋਲੋਂ ਬਾਬਾ ਜੀ ਨੇ, ਵਰ ਸੀ ਪਾਇਆ ll,
^ਕਿਸ ਨੂੰ ਗੁਰੂ ਸੀ, ਬਣਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਧੂਣੇ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਸ਼ਿਵ ਸ਼ੰਕਰ ਤੋਂ, ਵਰ ਸੀ ਪਾਇਆ ll,
^ਗੁਰੂ ਦਿਤਾਤਰਾ, ਬਣਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਸਿੰਗੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

3-ਬਾਰਾਂ ਤਾਂ ਘੜ੍ਹੀਆਂ ਸੀ, ਕਿੱਥੇ ਬਿਤਾਈਆਂ ll,
^ਕਿਸ ਦੀਆਂ ਗਊਆਂ ਨੂੰ, ਚਰਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਧਰਮੋਂ ਦੇ ਘਰ ਬਾਰਾਂ, ਘੜ੍ਹੀਆਂ ਬਿਤਾਈਆਂ ll,
^ਰਤਨੋ ਦੀਆਂ ਗਊਆਂ ਨੂੰ, ਚਰਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਝੋਲੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

4-ਕਿਸ ਜਗ੍ਹਾ ਲੱਸੀ ਅਤੇ, ਰੋਟੀਆਂ ਸੀ ਕੱਢੀਆਂ ll,
^ਕਿਸ ਨੇ ਮੇਹਣਾ, ਲਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਧੂਣੇ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਸ਼ਾਹਤਲਾਈਆਂ ਬੋਹੜਾਂ ਵਿੱਚੋਂ, ਰੋਟੀਆਂ ਸੀ ਕੱਢੀਆਂ ll,
^ਰਤਨੋ ਨੇ ਮੇਹਣਾ ਜਦੋਂ, ਲਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਸਿੰਗੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

5-ਕਿਸ ਜਗ੍ਹਾ ਬਾਬਾ ਜੀ ਨੇ, ਧੂਣਾ ਸੀ ਲਾਇਆ ll,
^ਕਿਸ ਨੇ ਓਹਨੂੰ, ਅਜ਼ਮਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਹੇਠ ਗਰੂਨੇ ਧੂਣਾ, ਬਾਬਾ ਜੀ ਨੇ ਲਾਇਆ ll,
^ਗੋਰਖ ਦਾ ਮਾਣ, ਗਵਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

6-ਕਿਸ ਉੱਤੇ ਬਾਬਾ ਜੀ ਨੇ, ਕੀਤੀ ਸੀ ਸਵਾਰੀ ll,
^ਕਿਸ ਜਗ੍ਹਾ ਡੇਰਾ ਜਾ ਕੇ, ਲਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਧੂਣੇ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਮੋਰ ਤੇ ਸਵਾਰ ਹੋ ਕੇ, ਲਾਈ ਸੀ ਉੱਡਾਰੀ ll,
^ਦਿਓਟ ਗੁਫ਼ਾ \'ਚ ਡੇਰਾ, ਲਾਇਆ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਸਿੰਗੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

7-ਕਿੰਨ ਕਿੰਨ ਬਾਬਾ ਜੀ ਦੀ, ਗੁਫ਼ਾ ਨੂੰ ਬਣਾਇਆ ll,
^ਕਿੰਨ ਸੋਹਣੀ ਦਰਸ਼ਨ, ਪਾਇਓ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਚਿਮਟਿਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਘੋਰੀ ਨੇ ਬਾਬਾ ਜੀ ਦੀ, ਗੁਫ਼ਾ ਨੂੰ ਬਣਾਇਆ ll,
^ਦਰਸ਼ਨ ਬਨਾਰਸੀ ਨੇ, ਪਾਇਓ ਗੁਫ਼ਾ ਦੇ ਵਿੱਚ,
ਆਰਤੀ ਹੋ ਰਹੀ ਆ,
ਝੋਲੀਆਂ ਵਾਲੇ ਦੀ ਅੱਜ, ਆਰਤੀ ਹੋ ਰਹੀ ਆ,,,
ਬੂਹੇ ਮੰਦਰ ਦੇ, ਖੁੱਲ ਗਏ ਨੇ ll,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
आरती हो रही आ bhajan | आरती हो रही आ bhajan in Hindi | आरती हो रही आ devotional song | आरती हो रही आ bhajan lyrics | आरती हो रही आ bhajan youtube | आरती हो रही आ bhajan online | आरती हो रही आ religious song | आरती हो रही आ bhajan for meditation
Other related searches
ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो devotional song | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ