The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आवां सिद्ध जोगिया मैं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आवा मैं आवां सिद्ध जोगिया,
रोज़ तेरी गुफा उत्ते आवा,
दर उत्ते आवा तैनू रोट चढ़ावा तैनू,
रज्ज रज्ज भोग लुआवा,
रोज़ तेरी गुफा उत्ते आवा,
आवा मैं आवां सिद्ध जोगिया....

सब तो पहला मैं सुनियारे कोल जाऊँगा,
सोने दी सिंघी नाले, मुन्द्रा बनाऊंगा,
गल तेरे सिंघी कनी मुन्द्रा भी पाऊंगा,
सिंघी अते मुन्द्रा नाल तैनू मैं सजाऊंगा,
सारे चाह मैं दिला दे लावा,
रोज़ तेरी गुफा उत्ते आवा,
आवा मैं आवां सिद्ध जोगिया....

दूजी बार फिर मैं लुहार कोल जाऊँगा,
ओहदे कोलो सोहना जेहा चिमटा बनवाऊंगा,
चिमटा मैं फुला जेहे हथा च सजाऊंगा,
चिमटा फड़ा के सीस चरणी झुकाऊँगा,
सोहने मुखड़े नू फिर तक्की जावा,
रोज़ तेरी गुफा उत्ते आवा,
आवा मैं आवां सिद्ध जोगिया....

तीजी बार फिर मैं तरखान कोल जाऊँगा,
ओहदे कोलो सोहने जेहे, पऊए बनवाऊंगा,
सोहने जेहे पउए सोहने पैरा विच सजाऊंगा,
पऊए पवा के सोहना झंडा भी चढ़ाऊंगा,
चूक धूड़ मैं मथे दे नाल लावा,
रोज़ तेरी गुफा उत्ते आवा,
आवा मैं आवां सिद्ध जोगिया....

आपने मैं हथा नाल झोली भी बनाऊंगा,
सोहने सोहने गोटे नाल झोली नू सजाऊंगा,
झोली मैं बना के तेरी बगल च पाऊंगा,
बगल च पाके गुण तेरे ही मैं गाऊंगा,
तेरा पल पल नाम ध्यावा,
रोज़ तेरी गुफा उत्ते आवा,
आवा मैं आवां सिद्ध जोगिया....


ਆਵਾਂ ਮੈਂ ਆਵਾਂ, ਸਿੱਧ ਜੋਗੀਆ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ ll
ਦਰ ਉੱਤੇ ਆਵਾਂ ਤੈਨੂੰ, ਰੋਟ ਚੜ੍ਹਾਵਾਂ ਤੈਨੂੰ,
ਰੱਜ ਰੱਜ ਭੋਗ ਲੁਆਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,

ਸਭ ਤੋਂ ਮੈਂ ਪਹਿਲਾਂ, ਸੁਨਿਆਰੇ ਕੋਲ ਜਾਊਂਗਾ l
ਸੋਨੇ ਦੀ ਸਿੰਗੀ ਨਾਲੇ, ਮੁੰਦਰਾਂ ਬਣਾਊਂਗਾ l
ਗਲ਼ ਤੇਰੇ ਸਿੰਗੀ ਕੰਨੀਂ, ਮੁੰਦਰਾਂ ਵੀ ਪਾਊਂਗਾ l
ਸਿੰਗੀ ਅਤੇ ਮੁੰਦਰਾਂ ਨਾਲ, ਤੈਨੂੰ ਮੈਂ ਸਜਾਊਂਗਾ l
ਸਾਰੇ ਚਾਅ ਮੈਂ, ਦਿਲਾਂ ਦੇ ਲਾਹਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,F

ਦੂਜੀ ਵਾਰ ਫਿਰ ਮੈਂ, ਲੁਹਾਰ ਕੋਲ ਜਾਊਂਗਾ l
ਓਹਦੇ ਕੋਲੋਂ ਸੋਹਣਾ ਜੇਹਾ, ਚਿਮਟਾ ਬਣਵਾਊਂਗਾ l
ਚਿਮਟਾ ਮੈਂ ਫ਼ੁੱਲਾਂ ਜੇਹੇ, ਹੱਥਾਂ \'ਚ ਸਜਾਊਂਗਾ l
ਚਿਮਟਾ ਫੜ੍ਹਾ ਕੇ ਸੀਸ, ਚਰਣੀ ਝੁਕਾਊਂਗਾ l
ਸੋਹਣੇ ਮੁੱਖੜੇ ਨੂੰ, ਫਿਰ ਤੱਕੀ ਜਾਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,F

ਤੀਜੀ ਵਾਰ ਫਿਰ ਮੈਂ, ਤਰਖਾਣ ਕੋਲ ਜਾਊਂਗਾ l
ਓਹਦੇ ਕੋਲੋਂ ਸੋਹਣੇ ਜੇਹੇ, ਪਊਏ ਬਣਵਾਊਂਗਾ l
ਸੋਹਣੇ ਜੇਹੇ ਪਊਏ ਸੋਹਣੇ, ਪੈਰਾਂ \'ਚ ਸਜਾਊਂਗਾ l
ਪਊਏ ਪੁਆ ਕੇ ਸੋਹਣਾ, ਝੰਡਾ ਵੀ ਚੜ੍ਹਾਊਂਗਾ l
ਚੁੱਕ ਧੂੜ ਮੈਂ, ਮੱਥੇ ਦੇ ਨਾਲ ਲਾਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,F

ਆਪਣੇ ਮੈਂ ਹੱਥਾਂ ਨਾਲ, ਝੋਲੀ ਵੀ ਬਣਾਊਂਗਾ l
ਸੋਹਣੇ ਸੋਹਣੇ ਗੋਟੇ ਨਾਲ, ਝੋਲੀ ਨੂੰ ਸਜਾਊਂਗਾ l
ਝੋਲੀ ਮੈਂ ਬਣਾ ਕੇ ਤੇਰੀ, ਬਗ਼ਲ \'ਚ ਪਾਊਂਗਾ l
ਬਗ਼ਲ \'ਚ ਪਾ ਕੇ ਗੁਣ, ਤੇਰੇ ਹੀ ਮੈਂ ਗਾਊਂਗਾ l
ਤੇਰਾ ਪਲ ਪਲ, ਨਾਮ ਧਿਆਵਾਂ,
ਰੋਜ਼* ਤੇਰੀ, ਗੁਫ਼ਾ ਉੱਤੇ ਆਵਾਂ,,,
ਆਵਾਂ ਮੈਂ ਆਵਾਂ, ਸਿੱਧ ਜੋਗੀਆ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Ayyappan

Ayyappan

Ayyappan | Hinduism, Sabarimala, Lord Vishnu

Lokapāla

Lokapāla

Lokapala | Definition & Facts

Skanda

Skanda

Skanda | God of War, Warrior God, Son of Shiva

Kubera

Kubera

Kubera | God of Wealth, Hinduism, Yaksha

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

shri salasar mandir

shri salasar mandir

Rohalkhurd, Madhya Pradesh

Shiv Mandir

Shiv Mandir

Amarsar, Rajasthan

Ramji Mandir

Ramji Mandir

Dehli, Delhi

Radha Swami Satsang Hall

Radha Swami Satsang Hall

Janauri, Punjab

Mandir

Mandir

Hisar, Haryana

Shiv Mandir Olpura

Shiv Mandir Olpura

Bhagalpur, Bihar

View All
Searches leading to this page
आवां सिद्ध जोगिया मैं bhajan | आवां सिद्ध जोगिया मैं bhajan in Hindi | आवां सिद्ध जोगिया मैं devotional song | आवां सिद्ध जोगिया मैं bhajan lyrics | आवां सिद्ध जोगिया मैं bhajan youtube | आवां सिद्ध जोगिया मैं bhajan online | आवां सिद्ध जोगिया मैं religious song | आवां सिद्ध जोगिया मैं bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो