The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ
ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ

ਅੱਜ ਬਣਖੰਡੀ ਪਈ ਜੋਗੀ ਨੂੰ ਪੁਕਾਰੇ
ਤੇਰੇ ਬਾਝੋਂ ਬਾਲਕਾ ਗਊਆਂ ਕੌਣ ਚਾਰੇ
ਕਿਓਂ ਮੈਥੋਂ ਜੋਗੀਆ ਤੂੰ ਦੂਰੀਆਂ ਪਾਈਆਂ
ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ

ਮੈਂ ਜਿਮੀਦਾਰਾਂ ਦੇ ਸੀ ਬੋਲ ਉਚਾਰੇ
ਤੈਨੂੰ ਲੱਸੀ ਰੋਟੀਆਂ ਦੇ ਤਾਹਨੇ ਮਾਰੇ
ਕਿਓਂ ਬੁਢ਼ੜ੍ਹੀ ਮਾਂ ਦੀਆ ਯਾਦਾਂ ਨਾ ਆਈਆਂ
ਘਰ ਮੁੜਿਆ ਬਾਲਕਾ ਕਿਓਂ ਦੇਰੀਆਂ ਲਾਈਆਂ

ਹੁੰਦੇ ਮਾ ਦੇ ਪੁੱਤ ਦੇ ਦੱਸ ਕਾਹਦੇ ਰੋਸੇ
ਦਿਲ ਅੰਦਰੋ ਅੰਦਰੀ ਮੈਨੂ ਪਿਆ ਕੋਸੇ
ਚੱਕ ਕਰਮਾ ਦੇ ਰਾਣੇ ਲਿਖ ਸਚ ਸੁਨਾਈਆਂ
ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Hanuman

Hanuman

Hanuman | Hindu Monkey God, Ramayana Character

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Agni

Agni

Agni | Vedic Deity, Fire God, Hinduism

Lokapāla

Lokapāla

Lokapala | Definition & Facts

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Aarya Samaj

Aarya Samaj

Delhi, Delhi

बरखण्डी धाम

बरखण्डी धाम

Jhunjhunu, Rajasthan

Shiv Mandir & Baba Rajpuri Mandir

Shiv Mandir & Baba Rajpuri Mandir

Julani Khera, Haryana

Rajaram ji Temple

Rajaram ji Temple

Khetlawas, Rajasthan

Durga Mandir

Durga Mandir

Khudaganj, Bihar

Shri shyam mandir

Shri shyam mandir

Majri, Haryana

View All
Searches leading to this page
ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ bhajan | ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ bhajan in Hindi | ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ devotional song | ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ bhajan lyrics | ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ bhajan youtube | ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ bhajan online | ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ religious song | ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ devotional song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो