The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

अज्ज साड्डे वेहड़े विच पौणाहारी आये | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਅੱਜ ਸਾਡੇ ਵੇਹੜੇ ਵਿੱਚ, ਪੌਣਾਹਾਰੀ ਆਏ ll
ਪੌਣਾਹਾਰੀ ਆਏ, ਦੇਖੋ ਦੁੱਧਾਧਾਰੀ ਆਏ* l
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ ਪੌਣਾਹਾਰੀ ਆਏ ll

ਮੋਰ ਸਵਾਰੀ, ਕਰਕੇ ਜੋਗੀ, \"ਭਗਤਾਂ ਦੇ ਘਰ ਆਇਆ ਏ\" l
ਕਰਮਾਂ ਵਾਲੇ, ਭਗਤਾਂ ਨੇ ਤਾਂ, \"ਬਾਬੇ ਦਾ ਦਰਸ਼ਨ ਪਾਇਆ ਏ\" ll
*ਛੋਟੀ ਉਮਰ ਦਾ, ਬਾਲਕ ਸੋਹਣਾ, ਸਭ ਦੇ ਮਨ ਨੂੰ ਭਾਏ,,,
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ,,,,,,,,,,,,,,,,,,,,,,,,,,,,

ਰੋਟ ਮਣੀ, ਪ੍ਰਸ਼ਾਦ ਬਣਾਇਆ, \"ਨਾਮ ਦੀ ਜੋਤ ਜਗਾਈ ਏ\" l
ਫੁੱਲਾਂ ਵਾਲੇ, ਹਾਰ ਬਣਾਕੇ, \"ਮੂਰਤੀ ਅਸੀਂ ਸਜਾਈ ਏ\" ll
*ਸਵਰਗ ਹੋ ਗਈਆਂ, ਥਾਂਵਾਂ ਜਿੱਥੇ, ਚਰਨ ਬਾਬੇ ਨੇ ਪਾਏ,,,
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ,,,,,,,,,,,,,,,,,,,,,,,,,,,,

ਸੀਸ ਤੇ ਓਹਦੇ, ਜਟਾਂ ਸੁਨਹਿਰੀ, \"ਅੰਗ ਭਬੂਤੀ ਰਮਾਈ ਏ\" l
ਪੈਰੀ ਪਊਏ, ਹੱਥ ਵਿੱਚ ਚਿਮਟਾ, \"ਮੌਂਢੇ ਝੋਲੀ ਪਾਈ ਏ\" ll
*ਜਿਸ ਵੱਲ ਦੇਖੇ, ਉਸਨੂੰ ਤਾਰੇ, ਨਿਗਾਹ ਮੇਹਰ ਦੀ ਪਾਏ,,,
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ,,,,,,,,,,,,,,,,,,,,,,,,,,,,

ਵਿੱਚ ਗੁਫ਼ਾ ਦੇ, ਆਸਣ ਲਾ ਕੇ, \"ਲੱਖਾਂ ਦੁਨੀਆਂ ਤਾਰੀ ਏ\" l
ਮੂੰਹੋਂ ਮੰਗੀਆਂ, ਮੁਰਾਦਾਂ ਪਾਵੇ, \"ਜੇਹੜਾ ਓਹਦਾ ਪੁਜਾਰੀ ਏ\" ll
*ਭਗਤ ਕੈਲਾਸ਼, ਨਾਥ ਨੇ ਵੀ, ਬਾਬੇ ਦੇ ਦਰਸ਼ਨ ਪਾਏ,,,
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Shashthi

Shashthi

Shashthi | Mother of Skanda, Protector of Children, Fertility Goddess

Kalkin

Kalkin

Kalkin | Avatar, Destroyer & Preserver

Brahma

Brahma

Brahma | Creator, Preserver & Destroyer

Aditi

Aditi

Aditi | Vedic Goddess, Mother of Gods & Cosmic Order

Harihara

Harihara

Harihara | Vishnu-Shiva, Avatar & Supreme God

Krishna

Krishna

Krishna | Story, Meaning, Description, & Legends

View All

Discover Sacred Temples

Embark on a Spiritual Journey Through Related Temples

Dhuni Wala Bavaji

Dhuni Wala Bavaji

Kumariya Khera, Rajasthan

Durga Mata Mandir

Durga Mata Mandir

New Delhi, Delhi

Aanajna Chaudhari Samaj

Aanajna Chaudhari Samaj

Manadar, Rajasthan

Mahadev Temple Vartol

Mahadev Temple Vartol

Vartol, Gujarat

Laxmi Narayan Mandir

Laxmi Narayan Mandir

Amritsar, Punjab

TEMPLE

TEMPLE

Muzaffarnagar, Uttar Pradesh

View All
Searches leading to this page
अज्ज साड्डे वेहड़े विच पौणाहारी आये bhajan | अज्ज साड्डे वेहड़े विच पौणाहारी आये bhajan in Hindi | अज्ज साड्डे वेहड़े विच पौणाहारी आये devotional song | अज्ज साड्डे वेहड़े विच पौणाहारी आये bhajan lyrics | अज्ज साड्डे वेहड़े विच पौणाहारी आये bhajan youtube | अज्ज साड्डे वेहड़े विच पौणाहारी आये bhajan online | अज्ज साड्डे वेहड़े विच पौणाहारी आये religious song | अज्ज साड्डे वेहड़े विच पौणाहारी आये bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan online | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ