The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आपे बेड़ा पार लानगे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मैं ते बाबा जी ते सुट्टीया डोरां आपे ही बेड़ा पार लानगे,
गुफा वाले ते मैं सुट्टीया डोरां आपे ही बेड़ा पार लानगे,
पार लानगे जी बेड़ा पार लानगे,
मैनु किसे दिया ना लोड़ा, आपे ही बेड़ा पार लानगे,
बालक नाथ ते मैं सुट्टीया डोरां आपे ही बेड़ा पार लानगे.....

जाने ना कोई भेत, माता रत्नो दे लाल दा,
नंगे पिंडे रेहँदा, सारी दुनिया नू तारदा,
काहतो किसे अग्गे हथ लै जोड़ा, आपे ही बेड़ा पार लानगे,
मैं ते बाबा जी ते सुट्टीया डोरां......

हर साह दे नाल नाम बाबा जी दा जपना,
जोगी तो बग़ैर दुःख किसे नू नहीं दसना,
ओहदे नाम दिया चड़िया लोरा, आपे ही बेड़ा पार लानगे,
मैं ते बाबा जी ते सुट्टीया डोरां......

गालिया च रुल्दे सी, कोठिया च सज गए,
बाबा जी दी किरपा नाल, गाउन असी लग पए,
आऊंन देंदे नहीं भगता नू थोड़ा, आपे ही बेड़ा पार लानगे,
मैं ते बाबा जी ते सुट्टीया डोरां......



ਮੈਂ ਤੇ, ਬਾਬਾ ਜੀ ਤੇ, ਸੁੱਟੀਆਂ ਡੋਰਾਂ, ਆਪੇ ਹੀ ਬੇੜਾ ਪਾਰ ਲਾਣਗੇ l
ਗੁਫ਼ਾ ਵਾਲੇ ਤੇ ਮੈਂ, ਸੁੱਟੀਆਂ ਡੋਰਾਂ, ਆਪੇ ਹੀ ਬੇੜਾ ਪਾਰ ਲਾਣਗੇ l
ਪਾਰ ਲਾਣਗੇ ਜੀ, ਬੇੜਾ ਪਾਰ ਲਾਣਗੇ ll
ਮੈਨੂੰ, ਕਿਸੇ ਦੀਆਂ ਨਾ ਲੋੜਾਂ, ਆਪੇ ਹੀ ਬੇੜਾ ਪਾਰ ਲਾਣਗੇ l
ਬਾਲਕ ਨਾਥ ਤੇ ਮੈਂ, ਸੁੱਟੀਆਂ ਡੋਰਾਂ, ਆਪੇ ਹੀ ਬੇੜਾ ਪਾਰ ਲਾਣਗੇ l

ਜਾਣੇ ਨਾ, ਕੋਈ ਭੇਤ, ਮਾਤਾ ਰਤਨੋ ਦੇ ਲਾਲ ਦਾ l
ਨੰਗੇ ਪਿੰਡੇ, ਰਹਿੰਦਾ, ਸਾਰੀ ਦੁਨੀਆਂ ਨੂੰ ਤਾਰਦਾ ll
ਕਾਹਤੋਂ, ਕਿਸੇ ਅੱਗੇ, ਹੱਥ ਲੈ ਜੋੜਾਂ, ਆਪੇ ਹੀ ਬੇੜਾ ਪਾਰ ਲਾਣਗੇ,,,
ਮੈਂ ਤੇ, ਬਾਬਾ ਜੀ ਤੇ, ਸੁੱਟੀਆਂ ਡੋਰਾਂ,,,,,,,,,,,,,,,,,,,,,,,F

ਹਰ ਸਾਹ ਦੇ, ਨਾਲ ਨਾਮ, ਬਾਬਾ ਜੀ ਦਾ ਜੱਪਣਾ l
ਜੋਗੀ ਤੋਂ, ਵਗੈਰ ਦੁੱਖ, ਕਿਸੇ ਨੂੰ ਨਹੀਂ ਦੱਸਣਾ ll
ਓਹਦੇ, ਨਾਮ ਦੀਆਂ, ਚੜ੍ਹੀਆਂ ਲੋਰਾਂ, ਆਪੇ ਹੀ ਬੇੜਾ ਪਾਰ ਲਾਣਗੇ,,,
ਮੈਂ ਤੇ, ਬਾਬਾ ਜੀ ਤੇ, ਸੁੱਟੀਆਂ ਡੋਰਾਂ,,,,,,,,,,,,,,,,,,,,,,,F

ਗਲ਼ੀਆਂ \'ਚ, ਰੁੱਲ੍ਹਦੇ ਸੀ, ਕੋਠੀਆਂ \'ਚ ਸੱਜ ਗਏ l
ਬਾਬਾ ਜੀ ਦੀ, ਕਿਰਪਾ ਨਾਲ, ਗਾਉਣ ਅਸੀਂ ਲੱਗ ਗਏ ll
ਆਉਣ, ਦੇਂਦੇ ਨਹੀਂ, ਭਗਤਾਂ ਨੂੰ ਥੋੜਾਂ, ਆਪੇ ਹੀ ਬੇੜਾ ਪਾਰ ਲਾਣਗੇ,,,
ਮੈਂ ਤੇ, ਬਾਬਾ ਜੀ ਤੇ, ਸੁੱਟੀਆਂ ਡੋਰਾਂ,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Gopinath ji temple

Gopinath ji temple

Dhasook, Rajasthan

Malwana Dham Hanumanji

Malwana Dham Hanumanji

Dhani Mansukh, Haryana

Baba Bhramchari Maharaj Mandir

Baba Bhramchari Maharaj Mandir

Sehore, Haryana

Khodiyar Temple

Khodiyar Temple

Valetva, Gujarat

Hanuman Temple

Hanuman Temple

Kota, Rajasthan

Shree Parshuram Mandir

Shree Parshuram Mandir

Panipat, Haryana

View All
Searches leading to this page
आपे बेड़ा पार लानगे bhajan | आपे बेड़ा पार लानगे bhajan in Hindi | आपे बेड़ा पार लानगे devotional song | आपे बेड़ा पार लानगे bhajan lyrics | आपे बेड़ा पार लानगे bhajan youtube | आपे बेड़ा पार लानगे bhajan online | आपे बेड़ा पार लानगे religious song | आपे बेड़ा पार लानगे bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan youtube | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ