The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

अर्शां तों डिगियाँ डा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
अर्शां तों डिगियाँ  दा जोगी ही सहारा है,
चरना विच ताहिओ झुक्दा जग सारा है,
अर्शां तों डिगियाँ...

जोगी दा दरबार सुहाना लगता है,
सारा ही संसार दीवाना लगता है,

दुनियां विच मिलदा नही किधर इन्साफ जदों,
जोगी /बाबे दी अदालत विच हुंदा निश्तारा है,
अर्शां तों डिगियाँ......

जोगी दा दरबार सुहाना लगता है,
सारा ही संसार दीवाना लगता है,

जग दे ठुकराया नु जद कोई गल लाउंदा नही,
बाबा जी कर देंदे ओहदा पार उतारा है,
अर्शां तों डिगियाँ......

जोगी दा दरबार सुहाना लगता है,
सारा ही संसार दीवाना लगता है,

ओहदी रहमत दा सुखियाँ तू सुकर वि करियां कर,
बाबे/जोगी दे नाम बिना सब कुढ़ पसारा है,
अर्शां तों डिगियाँ......

जोगी दा दरबार सुहाना लगता है,
सारा ही संसार दीवाना लगता है,

जय जय बोले सारे जय जय बोलो,
जय बाबे दी बोल सारे जय जय बोल,

हम भी तेरे दर पे सर झुकाने आये है,
दिल की दास्तान तुझे सुनाने आये है,
ज़िन्दगी की रास्तो से हम है बे खबर,
चिमटे वाले सैयां कर दे मेहर की नजर,

दिल का ये रिश्ता पुराना लगता है,
सारा ही संसार दीवाना लगता है,


ਅਰਸ਼ਾਂ ਤੋਂ ਡਿੱਗਿਆਂ ਦਾ, ਜੋਗੀ ਹੀ ਸਹਾਰਾ ਹੈ lll,
ਚਰਨਾਂ ਵਿਚ ਤਾਹੀਓਂ ਹੀ ll, ਝੁੱਕਦਾ ਜੱਗ ਸਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,

\"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll\"

ਦੁਨੀਆਂ ਵਿਚ ਮਿਲਦਾ ਨਹੀਂ, ਕਿਧਰੇ ਇਨਸਾਫ ਜਦੋਂ lll
ਜੋਗੀ / ਬਾਬੇ ਦੀ ਅਦਾਲਤ ਵਿਚ ll, ਹੁੰਦਾ ਨਿਸਤਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,

\"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll\"

ਜੱਗ ਦੇ ਠੁਕਰਾਇਆਂ ਨੂੰ, ਜਦ ਕੋਈ ਗਲ਼ ਲਾਉਂਦਾ ਨਹੀਂ lll
ਬਾਬਾ ਜੀ ਕਰ ਦੇਂਦੇ ll, ਓਹਦਾ ਪਾਰ ਉਤਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,

\"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll\"

ਓਹਦੀ ਰਹਿਮਤ ਦਾ ਸੁੱਖਿਆ, ਤੂੰ ਸ਼ੁਕਰ ਵੀ ਕਰਿਆ ਕਰ lll
ਬਾਬੇ / ਜੋਗੀ ਦੇ ਨਾਮ ਬਿਨਾ ll, ਸਭ ਕੂੜ ਪਸਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,

\"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll\"

\'ਜੈ ਜੈ ਬੋਲੋ ਸਾਰੇ, ਜੈ ਜੈ ਬੋਲੋ,,,,,,,,,,,
ਜੈ ਬਾਬੇ ਦੀ ਬੋਲੋ ਸਾਰੇ, ਜੈ ਜੈ ਬੋਲੋ ll\'

ਹਮ ਭੀ ਤੇਰੇ ਦਰ ਪੇ ਸਰ, ਝੁਕਾਨੇ ਆਏ ਹੈਂ,
ਦਿਲ ਕੀ ਦਾਸਤਾਨ ਤੁਝੇ, ਸੁਨਾਨੇ ਆਏ ਹੈਂ l
ਜਿੰਦਗੀ ਕੇ ਰਾਸਤੋਂ ਸੇ, ਹਮ ਹੈ ਬੇ-ਖਬਰ,
ਚਿਮਟੇ ਵਾਲੇ ਸਾਈਆਂ, ਕਰ ਦੇ ਮੇਹਰ ਕੀ ਨਜ਼ਰ l

ਦਿਲ ਕਾ ਯੇ ਰਿਸ਼ਤਾ, ਪੁਰਾਣਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ,,,,,,,,,

\"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ llxll\"
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Sree narayana Trust (Kachch)

Sree narayana Trust (Kachch)

Gandhidham, Gujarat

Rangila Hanuman Mandir

Rangila Hanuman Mandir

Charkhi Dadri, Haryana

Bhainsasur Mandir

Bhainsasur Mandir

Khargone, Madhya Pradesh

krishna mandir

krishna mandir

Ladwi, Haryana

Naag Mandir Kariyara

Naag Mandir Kariyara

Mandheli, Himachal Pradesh

Magla Bhawani

Magla Bhawani

Nasirpur Mutkle Ramgarh, Uttar Pradesh

View All
Searches leading to this page
अर्शां तों डिगियाँ डा bhajan | अर्शां तों डिगियाँ डा bhajan in Hindi | अर्शां तों डिगियाँ डा devotional song | अर्शां तों डिगियाँ डा bhajan lyrics | अर्शां तों डिगियाँ डा bhajan youtube | अर्शां तों डिगियाँ डा bhajan online | अर्शां तों डिगियाँ डा religious song | अर्शां तों डिगियाँ डा bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो