The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

असां गुरां दा दर्शन पाउना | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असी लिधकोट नू जाना, गड्डी तोर वे ड्राइवरा,
तोर वे ड्राइवरा, तोर वे ड्राइवरा,
असां गुरां दा दर्शन पाउना, गड्डी तोर वे ड्राइवरा......

लिधकोट विच धुंना लाया,
सारी दुनिया तारन आया,
असी भी दर्शन है पौना, गड्डी तोर वे ड्राइवरा,
असां गुरां दा दर्शन पाउना, गड्डी तोर वे ड्राइवरा,
असी लिधकोट नू जाना, गड्डी तोर वे ड्राइवरा......

दुरो दुरो संगत आयी,
सबने नाथ दी महिमा गायी,
असी भी गन है गौना, गड्डी तोर वे ड्राइवरा,
असां गुरां दा दर्शन पाउना, गड्डी तोर वे ड्राइवरा,
असी लिधकोट नू जाना, गड्डी तोर वे ड्राइवरा......

( तेरे चरणों में सिर झुके मेरा, मेरी आँखों में प्रेम का पानी है,
मैं इक झलक का दीवाना हु, बस इतनी सी मेरी कहानी है। )

विशाल नाथ बन जोगी आये,
संगता नू ओ नाम जपाये,
असी भी नाम धियोना, गड्डी तोर वे ड्राइवरा,
असां गुरां दा दर्शन पाउना, गड्डी तोर वे ड्राइवरा,
असी लिधकोट नू जाना, गड्डी तोर वे ड्राइवरा......  


ਅਸੀਂ ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ,
ਤੌਰ ਵੇ ਡਰਾਈਵਰਾਂ, ਤੌਰ ਵੇ ਡਰਾਈਵਰਾਂ,
ਅਸਾ ਗੁਰਾਂ ਦਾ ਦਰਸ਼ਨ ਪਾਉਣਾ, ਗੱਡੀ ਤੌਰ ਵੇ ਡਰਾਈਵਰਾਂ.....

ਲਿਦਕੋਟ ਵਿੱਚ ਧੂੰਣਾ ਲਾਇਆ,
ਸਾਰੀ ਦੁਨਿਆ ਤਾਰਣ ਆਇਆ,
ਅਸੀਂ ਵੀਂ ਦਰਸ਼ ਹੈ ਪੌਣਾ, ਗੱਡੀ ਤੌਰ ਵੇ ਡਰਾਈਵਰਾਂ,
ਅਸਾ ਗੁਰਾਂ ਦਾ ਦਰਸ਼ਨ ਪਾਉਣਾ, ਗੱਡੀ ਤੌਰ ਵੇ ਡਰਾਈਵਰਾਂ,
ਅਸੀਂ ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ....

ਦੂਰੋਂ ਦੂਰੋਂ ਸੰਗਤ ਆਈ,
ਸਬਨੇ ਨਾਥ ਦੀ ਮਹਿਮਾ ਗਾਈ,
ਅਸੀਂ ਵੀਂ ਗੁਣ ਹੈ ਗੋਣਾ, ਗੱਡੀ ਤੌਰ ਵੇ ਡਰਾਈਵਰਾਂ,
ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ,
ਅਸੀਂ ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ......      
     
( ਤੇਰੇ ਚਰਨੋਂ ਮੇ ਸਿਰ ਝੁਕੇ ਮੇਰਾ, ਮੇਰੀ ਆਖੋ ਮੇ ਪ੍ਰੇਮ ਕਾ ਪਾਣੀ ਹੈ,
ਮੈਂ ਇਕ ਝੱਲਕ ਕਾ ਦੀਵਾਨਾਂ ਹੁ, ਬੱਸ ਇਤਨੀ ਸੀ ਮੇਰੀ ਕਹਾਣੀ ਹੈ॥ )

ਵਿਸ਼ਾਲ ਨਾਥ ਬਣ ਜੋਗੀ ਆਏ,
ਸੰਗਤਾਂ ਨੂੰ ਊ ਨਾਮ ਜਪਾਏ,
ਅਸੀਂ ਵੀਂ ਨਾਮ ਥਿਓਨਾ, ਗੱਡੀ ਤੌਰ ਵੇ ਡਰਾਈਵਰਾਂ,
ਲਿਦਕੋਟ ਨੂੰ ਜਾਣਾ, ਗੱਡੀ ਤੌਰ ਵੇ ਡਰਾਈਵਰਾਂ,      
ਅਸੀਂ ਲਿਦਕੋਟ ਨੂੰ ਜਾਣ, ਗੱਡੀ ਤੌਰ ਵੇ ਡਰਾਈਵਰਾਂ,
ਅਸਾ ਗੁਰਾਂ ਦਾ ਦਰਸ਼ਨ ਪਾਉਣਾ, ਗੱਡੀ ਤੌਰ ਵੇ ਡਰਾਈਵਰਾਂ....

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
असां गुरां दा दर्शन पाउना bhajan | असां गुरां दा दर्शन पाउना bhajan in Hindi | असां गुरां दा दर्शन पाउना devotional song | असां गुरां दा दर्शन पाउना bhajan lyrics | असां गुरां दा दर्शन पाउना bhajan youtube | असां गुरां दा दर्शन पाउना bhajan online | असां गुरां दा दर्शन पाउना religious song | असां गुरां दा दर्शन पाउना bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ