The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

असीं चंगे माडे तेरे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असीं चंगे माडे तेरे गुरु जी सहनु बख्शो,
असी किते पाप वथेरे गुरु जी सहनु बख्शो,
असीं चंगे माडे तेरे ........

इस कलयुग दी दलदल दे विच,
पैर न साड़े चले,
कोई न जग विच सुखी गुरु जी,
सब दे रोग अवले,
दुःख दसिये केहड़े केहड़े गुरु जी सहनु बख्शो,
असी किते पाप वथेरे गुरु जी सहनु बख्शो,
असीं चंगे माडे तेरे ........

तेरी किरपा दे नाल मिलिया,
एह मनुखी चोला,
मन दे पिंजरे दे विच फसया,
रूह दा पंशी भोला,
नित लुट्दे पंज लुटेरे गुरु जी सहनु बख्शो,
असी किते पाप वथेरे गुरु जी सहनु बख्शो,
असीं चंगे माडे तेरे ........

अपने नाल मिले के गुरु जी मुड न कदे विछोडी,
तू हूँ जींद निमानी नु,
न हूँ खाली मोडी,
कट देयो चोरासी गेडे गुरु जी सहनु बक्शो,
असी किते पाप वथेरे गुरु जी सहनु बख्शो,
असीं चंगे माडे तेरे ........



ਅਸੀਂ ਚੰਗੇ ਮਾੜੇ ਤੇਰੇ, \'ਗੁਰੂ ਜੀ ਸਾਨੂੰ ਬਖਸ਼ੋ xll\'
ਅਸੀਂ ਕੀਤੇ ਪਾਪ ਵਥੇਰੇ, \'ਗੁਰੂ ਜੀ ਸਾਨੂੰ ਬਖਸ਼ੋ xll\'
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,,

ਇਸ ਕਲਯੁੱਗ ਦੀ, ਦਲ ਦਲ ਦੇ ਵਿੱਚ
ਪੈਰ ਨਾ ਸਾਡੇ, ਚੱਲੇ
ਕੋਈ ਨਾ ਜੱਗ ਵਿੱਚ, ਸੁਖੀ ਗੁਰੂ ਜੀ
ਸਭ ਦੇ ਰੋਗ, ਅਵੱਲੇ
ਦੁੱਖ ਦੱਸੀਏ ਕੇਹੜੇ ਕੇਹੜੇ, \'ਗੁਰੂ ਜੀ ਸਾਨੂੰ ਬਖਸ਼ੋ xll\',
*ਅਸੀਂ ਕੀਤੇ ਪਾਪ ਵਥੇਰੇ, \'ਗੁਰੂ ਜੀ ਸਾਨੂੰ ਬਖਸ਼ੋ xll\'
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,,

ਤੇਰੀ ਕਿਰਪਾ, ਦੇ ਨਾਲ ਮਿਲਿਆ
ਏਹੇ ਮਨੁੱਖੀ, ਚੋਲਾ
ਮਨ ਦੇ ਪਿੰਜਰੇ, ਦੇ ਵਿੱਚ ਫੱਸਿਆ
ਰੂਹ ਦਾ, ਪੰਛੀ ਭੋਲਾ
ਨਿੱਤ ਲੁੱਟਦੇ ਪੰਜ ਲੁਟੇਰੇ, \'ਗੁਰੂ ਜੀ ਸਾਨੂੰ ਬਖਸ਼ੋ xll\',
*ਅਸੀਂ ਕੀਤੇ ਪਾਪ ਵਥੇਰੇ, \'ਗੁਰੂ ਜੀ ਸਾਨੂੰ ਬਖਸ਼ੋ xll\'
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,


ਆਪਣੇ ਨਾਲ, ਮਿਲਾ ਕੇ ਗੁਰੂ ਜੀ
ਮੁੜ ਨਾ ਕਦੇ, ਵਿਛੋੜੀ
ਤੂੰ ਹੁਣ, ਜਿੰਦ ਨਿਮਾਣੀ ਨੂੰ
ਨਾ ਹੁਣ ਖਾਲੀ, ਮੋੜੀ
ਕੱਟ ਦਿਓ ਚੌਰਾਸੀ ਗੇੜੇ, \'ਗੁਰੂ ਜੀ ਸਾਨੂੰ ਬਖਸ਼ੋ xll\',
ਅਸੀਂ ਕੀਤੇ ਪਾਪ ਵਥੇਰੇ, \'ਗੁਰੂ ਜੀ ਸਾਨੂੰ ਬਖਸ਼ੋ xll\'
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Parvati

Parvati

Parvati | Shakti, Shiva’s Consort & Mother Goddess

Ganesha

Ganesha

Ganesha | Meaning, Symbolism, & Facts

Kubera

Kubera

Kubera | God of Wealth, Hinduism, Yaksha

Matsya

Matsya

Matsya | Avatar, Fish God & Incarnation

Trimurti

Trimurti

Trimurti | Definition, Meaning, & Facts

Yama

Yama

Yama | Ruler of Dead, Judge of Souls & Lord of Dharma

View All

Discover Sacred Temples

Embark on a Spiritual Journey Through Related Temples

Hanuman Temple

Hanuman Temple

Sherpur Dhotari, Uttar Pradesh

Irrigation Colony Temple

Irrigation Colony Temple

Amarwa, Madhya Pradesh

Jay Shree Ambe Ma

Jay Shree Ambe Ma

Ahmedabad, Gujarat

Hanuman Mandir

Hanuman Mandir

Kankariya Chirakhan, Madhya Pradesh

Shri Laxmi Narayan Mandir

Shri Laxmi Narayan Mandir

Amritsar, Punjab

Rakuso

Rakuso

Ashiyana, Uttar Pradesh

View All
Searches leading to this page
असीं चंगे माडे तेरे bhajan | असीं चंगे माडे तेरे bhajan in Hindi | असीं चंगे माडे तेरे devotional song | असीं चंगे माडे तेरे bhajan lyrics | असीं चंगे माडे तेरे bhajan youtube | असीं चंगे माडे तेरे bhajan online | असीं चंगे माडे तेरे religious song | असीं चंगे माडे तेरे bhajan for meditation
Other related searches
बाबा जी मेरी आस ना तोड़ो bhajan | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो religious song | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋ