The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी दा मोर | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
छम छम करदा पहाड़ा विच नच्दा,
मेरे बाबा पौनाहारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,
नीले रंग दा मोर सत रंग दा,
मेरे बाबा /पौन्हारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,

मोर दी सवारी ओ बाबा लगदी प्यारी ऐ,
चरना च झुकदी ऐ दुनिया ही सारी ऐ,
जदों हो के तू सवार हवा विच उड़दा,
मेरे बाबा /पौन्हारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,

बूंदा छम छम बरस रहियां
बाबा तेरे दर्शना नु अखा हर दम तरस रहियां

मोर तेरा ऐ जोगी तेरे अंग संग सदा ही रहंदा
लगदी प्यारी छवि न्यारी जदों तू मोर ते बेहंदा,
तेरे दर्शन दा दीदार सारा जग करदा
मेरे बाबा /पौन्हारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,

दो पत्र अन्नारा दे
बाबा जी दे डेरा ला लिया विच जंगल पहाड़ा दे

संनी तेरा भगत ओ बाबा महिमा तेरी गावे
राणा तेरी भेटा ओ बाबा शब्दा नाल स्जावे
गुरु राजिंदर गिरी महंत बाबा तेरे दर दा,
मेरे बाबा /पौन्हारी जी दा जय हो
दुधाधारी जी दा मोर है नीले रंग दा,
मेरे बाबा जी दा मोर है नीले रंग दा,


ਛਮ ਛਮ ਕਰਦਾ, ਪਹਾੜਾਂ ਵਿੱਚ ਨੱਚਦਾ ll,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ, ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ l
*ਨੀਲੇ ਰੰਗ ਦਾ, ਮੋਰ ਸੱਤ ਰੰਗ ਦਾ,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ, ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ ll


ਮੋਰ ਦੀ ਸਵਾਰੀ ਓ ਬਾਬਾ, \"ਲੱਗਦੀ ਪਿਆਰੀ ਏ\" l (ਬਾਬਾ)
ਚਰਨਾਂ \'ਚ ਝੁੱਕਦੀ ਏ, \"ਦੁਨੀਆਂ ਹੀ ਸਾਰੀ ਏ l
ਜਦੋਂ ਹੋ ਕੇ ਤੂੰ ਸਵਾਰ, ਹਵਾ ਵਿੱਚ ਉੱਡਦਾ*,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ ll

ਬੂੰਦਾਂ ਛਮ ਛਮ ਬਰਸ ਰਹੀਆਂ ll,
ਬਾਬਾ ਤੇਰੇ ਦਰਸ਼ਨਾਂ ਨੂੰ, ਅੱਖਾਂ ਹਰ ਦਮ ਤਰਸ ਰਹੀਆਂ ll

ਮੋਰ ਤੇਰਾ ਏ ਜੋਗੀ ਤੇਰੇ, \"ਅੰਗ ਸੰਗ ਸਦਾ ਹੀ ਰਹਿੰਦਾ\" l (ਬਾਬਾ)
ਲੱਗਦੀ ਪਿਆਰੀ ਛਵੀ ਨਿਆਰੀ, \"ਜਦੋਂ ਤੂੰ ਮੋਰ ਤੇ ਬਹਿੰਦਾ\" l
ਤੇਰੇ ਦਰਸ਼ਨ ਦਾ ਦੀਦਾਰ, ਸਾਰਾ ਜੱਗ ਕਰਦਾ*,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ ll

ਦੋ ਪੱਤਰ ਅਨਾਰਾਂ ਦੇ ll,
ਬਾਬਾ ਜੀ ਨੇ ਡੇਰਾ ਲਾ ਲਿਆ, ਵਿੱਚ ਜੰਗਲ ਪਹਾੜਾਂ ਦੇ ll

ਸੰਨੀ ਤੇਰਾ ਭਗਤ ਓ ਬਾਬਾ, \"ਮਹਿਮਾ ਤੇਰੀ ਗਾਵੇ\" l (ਬਾਬਾ)
ਰਾਣਾ ਤੇਰੀ ਭੇਂਟਾ ਓ ਬਾਬਾ, \"ਸ਼ਬਦਾਂ ਨਾਲ ਸਜਾਵੇ\"
ਗੁਰੂ ਰਜਿੰਦਰ ਗਿਰੀ ਮਹੰਤ, ਬਾਬਾ ਤੇਰੇ ਦਰ ਦਾ*,
ਮੇਰੇ ਬਾਬਾ/ਪੌਣਾਹਾਰੀ ਜੀ ਦਾ,,, ਜੈ ਹੋ ll,
ਦੁੱਧਾਧਾਰੀ ਜੀ ਦਾ ਮੋਰ ਹੈ ਨੀਲੇ ਰੰਗ ਦਾ,
ਮੇਰੇ ਬਾਬਾ ਜੀ ਦਾ ਮੋਰ ਹੈ, ਨੀਲੇ ਰੰਗ ਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Parvati

Parvati

Parvati | Shakti, Shiva’s Consort & Mother Goddess

Jagannatha

Jagannatha

Jagannatha | Ratha Yatra, Puri, India

Lakshmi

Lakshmi

Lakshmi | Goddess of Wealth, Fortune & Prosperity

Vishvakarman

Vishvakarman

Vishvakarman | God of Creation, Craftsmen & Architects

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Laxman Mandir

Laxman Mandir

Chanderi, Madhya Pradesh

Khera Mandir

Khera Mandir

Mahazat, Haryana

Shree Bahuchar Mataji Temple

Shree Bahuchar Mataji Temple

Mathasur, Gujarat

शिव मन्दिर

शिव मन्दिर

Shahganj, Madhya Pradesh

Maa Ambika Asthan

Maa Ambika Asthan

Ami, Bihar

Nakoda Mandir

Nakoda Mandir

Ratlam, Madhya Pradesh

View All
Searches leading to this page
बाबा जी दा मोर bhajan | बाबा जी दा मोर bhajan in Hindi | बाबा जी दा मोर devotional song | बाबा जी दा मोर bhajan lyrics | बाबा जी दा मोर bhajan youtube | बाबा जी दा मोर bhajan online | बाबा जी दा मोर religious song | बाबा जी दा मोर bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ