The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी जरूर आएंगे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਆਓ, ਗਊਆਂ ਵਾਲੇ, ਪਾਲੀ ਨੂੰ ਧਿਆਈਏ,
ਬਾਬਾ ਜੀ, ਜ਼ਰੂਰ ਆਉਣਗੇ ll
ਆਓ, ਪੌਣਾਹਾਰੀ*, ਬਾਬੇ ਨੂੰ ਬੁਲਾਈਏ,
ਬਾਬਾ ਜੀ, ਜ਼ਰੂਰ ਆਉਣਗੇ,,,
ਆਓ, ਗਊਆਂ ਵਾਲੇ,,,,,,,,,,,,,,,,,,,,,
^
ਮੰਦਿਰਾਂ ਦੇ ਵੱਲ ਵੁਲ, ਹਾਰ ਨਾਲ ਸਜਾ ਕੇ,
ਧੂਫ਼ ਦੀਪ ਤੇ, ਹਾਰ ਬਣਾ ਕੇ ll
ਨਾਲੇ, ਸ਼ਰਧਾ ਦੇ, ਰੋਟ ਬਣਾਈਏ,
ਬਾਬਾ ਜੀ, ਜ਼ਰੂਰ ਆਉਣਗੇ,,,
ਆਓ, ਗਊਆਂ ਵਾਲੇ,,,,,,,,,,,,,,,,,,,,,
^
ਕਰਕੇ ਸੋਹਣੀ, ਮੋਰ ਸਵਾਰੀ,
ਆਵੇਗਾ ਓਹ, ਮਾਰ ਉੱਡਾਰੀ ll
ਜੋਗੀ, ਚਰਨਾਂ \'ਚ, ਬਿਰਤੀ ਲਗਾਈਏ,
ਬਾਬਾ ਜੀ, ਜ਼ਰੂਰ ਆਉਣਗੇ,,,
ਆਓ, ਗਊਆਂ ਵਾਲੇ,,,,,,,,,,,,,,,,,,,,,
^
ਕਰ ਲਈਏ, ਭਗਤੋ ਫ਼ਰਿਆਦਾਂ,
ਝੋਲੀ ਵਾਲਾ, ਦੇਵੇ ਮੁਰਾਦਾਂ ll
ਗੁਣ, ਜੋਗੀ ਦੇ, ਸਲੀਮ ਵਾਂਗੂ ਗਾਈਏ,
ਬਾਬਾ ਜੀ, ਜ਼ਰੂਰ ਆਉਣਗੇ,,,
ਆਓ, ਗਊਆਂ ਵਾਲੇ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Hanuman

Hanuman

Hanuman | Hindu Monkey God, Ramayana Character

Chandi

Chandi

Chandi | Hinduism, Warrior, Devi

Ganesha

Ganesha

Ganesha | Meaning, Symbolism, & Facts

Kurma

Kurma

Kurma | Avatar, Incarnation & Vedic

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Chaandi wala temple

Chaandi wala temple

Moradabad, Uttar Pradesh

Sankat Mochan Hanuman Ji Mandir

Sankat Mochan Hanuman Ji Mandir

Allahabad, Uttar Pradesh

Radha Swami Satsang Ashram

Radha Swami Satsang Ashram

Panipat, Haryana

Mata Mandir

Mata Mandir

Gurugram, Haryana

Mata Mandir

Mata Mandir

Kuthehr, Himachal Pradesh

Manokamna Purti Bajrang Mandir Sukri

Manokamna Purti Bajrang Mandir Sukri

Sukri, Madhya Pradesh

View All
Searches leading to this page
बाबा जी जरूर आएंगे bhajan | बाबा जी जरूर आएंगे bhajan in Hindi | बाबा जी जरूर आएंगे devotional song | बाबा जी जरूर आएंगे bhajan lyrics | बाबा जी जरूर आएंगे bhajan youtube | बाबा जी जरूर आएंगे bhajan online | बाबा जी जरूर आएंगे religious song | बाबा जी जरूर आएंगे bhajan for meditation
Other related searches
मैं तेरे बिना कमली होई तू दरश दिखा दे दातिए bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube | मैं तेरे बिना कमली होई तू दरश दिखा दे दातिए bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | मैं तेरे बिना कमली होई तू दरश दिखा दे दातिए bhajan in Hindi | मैं तेरे बिना कमली होई तू दरश दिखा दे दातिए devotional song | ਤੇਰੀਆਂ ਉਡੀਕਾਂ ਦਾਤੀਏ bhajan for meditation | ਤੇਰੀਆਂ ਉਡੀਕਾਂ ਦਾਤੀਏ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | ਤੇਰੀਆਂ ਉਡੀਕਾਂ ਦਾਤੀਏ bhajan lyrics | ਤੇਰੀਆਂ ਉਡੀਕਾਂ ਦਾਤੀਏ devotional song | मैं तेरे बिना कमली होई तू दरश दिखा दे दातिए religious song | ਤੇਰੀਆਂ ਉਡੀਕਾਂ ਦਾਤੀਏ bhajan | मैं तेरे बिना कमली होई तू दरश दिखा दे दातिए bhajan | मैं तेरे बिना कमली होई तू दरश दिखा दे दातिए bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song | ਤੇਰੀਆਂ ਉਡੀਕਾਂ ਦਾਤੀਏ bhajan in Hindi | ਤੇਰੀਆਂ ਉਡੀਕਾਂ ਦਾਤੀਏ bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation | मैं तेरे बिना कमली होई तू दरश दिखा दे दातिए bhajan for meditation | ਤੇਰੀਆਂ ਉਡੀਕਾਂ ਦਾਤੀਏ bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi
Similar Bhajans
ਤੇਰੀਆਂ ਉਡੀਕਾਂ ਦਾਤੀਏमैं तेरे बिना कमली होई तू दरश दिखा दे दातिएਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ