The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा मैं खली नई जाना | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( तेनु बाबा बाबा कहंदे ने,मुहो मंगियाँ मुरादा लेंदे ने
आज तेरे भगता ने जिद कर लाई खाली नी जाना बाबा )

बाबा मैं खाली नी जाना तेरे दर ते आन के,
बाबा/जोड़ियाँ खेर पा दे मेनू अपनी मंगती जान के,
बाबा मैं खाली नी जाना, तेरे दर ते आन के,
तेरे दर ते आन के बाबा तेरे दर ते आन के,
बाबा मैं खाली नी जाना.......

सुन फरयादा मेरिया बाबा देर ते आन के,
वर तू शिव भोले दा मेरी आस पुजावी,
मैं झोली अड़ खलोता,तेरे अगे रब जान के,
बाबा मैं खाली नी जाना...........

झोली चिमटे वाला जोगी वेखो किना सोहना,
ना कोई होइयां ना कोई हेगा ना कोई होना,
मैं ता वेख लिया सारा जग शान शान के,
बाबा मैं खाली नी जाना..........

बाबा बालक नाथ जी तेरे दर ते बहिना,
तेथो मंगना मेरे जोगियां तेथो ही लेना,
मैं ता बेठ गया,तेरे अगे पला तान के,
बाबा मैं खाली नी जाना......

चेत महीने दर तेरे ते चला आउंदा,
आ के गुफा ते सोहने बालक दा दर्शन पौन्दा,
जोगी/बाबा प्यारा लगे वेखा तेनु आन आन के,
बाबा मैं खाली नी जाना..........

मैं हां चाकर तेरा गुफा ते आक गया बाबा,
तेरे कोलो खेर मैं मंगा वे झोली भर दे बाबा,
तेरी गुफा ते आ गया मैं एहो ठान के,
बाबा मैं खाली नी जाना............

धुनें वाले मेरे जोगियां तेरी शक्ति नयारी,
झोलियाँ भर भर तेथो ले गई दुनिया सारी,
सोहनी पटी वाला बेठा तेनु रब जान के,
बाबा मैं खाली नी जाना...........


( ਤੈਨੂੰ ਬਾਬਾ ਬਾਬਾ ਕਹਿੰਦੇ ਨੇ, ਮੂੰਹੋ ਮੰਗੀਆਂ ਮੁਰਾਦਾਂ ਲੈਂਦੇ ਨੇ
ਅੱਜ ਤੇਰੇ ਭਗਤਾਂ ਨੇ, ਜ਼ਿਦ ਕਰ ਲਈ, ਖਾਲੀ ਨੀ ਜਾਣਾ ਬਾਬਾ )

ਬਾਬਾ ਮੈਂ ਖਾਲੀ ਨੀ ਜਾਣਾ, ਤੇਰੇ ਦਰ ਤੇ ਆਣ ਕੇ
ਬਾਬਾ / ਜੋਗੀਆ ਖੈਰ ਪਾ ਦੇ, ਮੈਨੂੰ ਆਪਣੀ ਮੰਗਤੀ ਜਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ, ਤੇਰੇ ਦਰ ਤੇ ਆਣ ਕੇ
ਤੇਰੇ ਦਰ ਤੇ ਆਣ ਕੇ ਬਾਬਾ, ਤੇਰੇ ਦਰ ਤੇ ਆਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਸੁਣ ਫਰਿਆਦਾਂ ਮੇਰੀਆਂ ਬਾਬਾ, ਦੇਰ ਨਾ ਲਾਵੀਂ
ਵਰ ਤੂੰ ਸ਼ਿਵ ਭੋਲੇ ਦਾ, ਮੇਰੀ ਆਸ ਪੁਚਾਵੀਂ
ਮੈਂ ਝੋਲੀ ਅੱਡ ਖਲੋਤਾ, ਤੇਰੇ ਅੱਗੇ ਰੱਬ ਜਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਝੋਲੀ ਚਿਮਟੇ ਵਾਲਾ ਜੋਗੀ, ਵੇਖੋ ਕਿੰਨਾ ਸੋਹਣਾ
ਨਾ ਕੋਈ ਹੋਇਆ, ਨਾ ਕੋਈ ਹੈਗਾ ਨਾ ਕੋਈ ਹੋਣਾ
ਮੈਂ ਤਾਂ ਵੇਖ ਲਿਆ, ਸਾਰਾ ਜੱਗ ਛਾਣ ਛਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਬਾਬਾ ਬਾਲਕ ਨਾਥ ਜੀ, ਤੇਰੇ ਦਰ ਤੇ ਬਹਿਣਾ
ਤੈਥੋਂ ਮੰਗਣਾ ਮੇਰੇ ਜੋਗੀਆ, ਤੈਥੋਂ ਹੀ ਲੈਣਾ
ਮੈਂ ਤਾਂ ਬੈਠ ਗਿਆ, ਤੇਰੇ ਅੱਗੇ ਪੱਲਾ ਤਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਚੇਤ ਮਹੀਨੇ ਦਰ ਤੇਰੇ ਤੇ, ਚਾਲਾ ਆਉਂਦਾ
ਆ ਕੇ ਗੁਫਾ ਤੇ ਸੋਹਣੇ ਬਾਲਕ ਦਾ, ਦਰਸ਼ਨ ਪਾਉਂਦਾ
ਜੋਗੀ / ਬਾਬਾ ਪਿਆਰਾ ਲੱਗੇ, ਵੇਖਾਂ ਤੈਨੂੰ ਆਣ ਆਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਮੈਂ ਹਾਂ ਚਾਕਰ ਤੇਰਾ, ਗੁਫਾ ਤੇ ਆ ਗਿਆ ਬਾਬਾ
ਤੇਰੇ ਕੋਲੋਂ ਖੈਰ ਮੈਂ ਮੰਗਾਂ, ਵੇ ਝੋਲੀ ਭਰ ਦੇ ਬਾਬਾ
ਤੇਰੀ ਗੁਫਾ ਤੇ ਆ ਗਿਆ, ਮੈਂ ਏਹੋ ਠਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,

ਧੂਣੇ ਵਾਲੇ ਮੇਰੇ ਜੋਗੀਆ, ਤੇਰੀ ਸ਼ਕਤੀ ਨਿਆਰੀ
ਝੋਲੀਆਂ ਭਰ ਭਰ ਤੈਥੋਂ, ਲੈ ਗਈ ਦੁਨੀਆਂ ਸਾਰੀ
ਸੋਹਣੀ ਪੱਟੀ ਵਾਲਾ ਬੈਠਾ, ਤੈਨੂੰ ਰੱਬ ਜਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,



ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Ganesha

Ganesha

Ganesha | Meaning, Symbolism, & Facts

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Hanumanji Mandir Bhudri

Hanumanji Mandir Bhudri

Ahilypura, Madhya Pradesh

Dauji Mandir, Nayabas

Dauji Mandir, Nayabas

Mathura, Uttar Pradesh

Rastogi Gali Mandir

Rastogi Gali Mandir

Shohrab Gate, Uttar Pradesh

श्री हनुमान मंदिर गिरधारीपुरा

श्री हनुमान मंदिर गिरधारीपुरा

Jaipur, Rajasthan

Choubey House

Choubey House

Kaladera, Rajasthan

ISKCON Godrum BACE, Katwaria Sarai

ISKCON Godrum BACE, Katwaria Sarai

New Delhi, Delhi

View All
Searches leading to this page
बाबा मैं खली नई जाना bhajan | बाबा मैं खली नई जाना bhajan in Hindi | बाबा मैं खली नई जाना devotional song | बाबा मैं खली नई जाना bhajan lyrics | बाबा मैं खली नई जाना bhajan youtube | बाबा मैं खली नई जाना bhajan online | बाबा मैं खली नई जाना religious song | बाबा मैं खली नई जाना bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ