The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा पा जा फेरियां | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बाबा पा जा फेरियां जी मोर बनके,
मोर बनके बाबा मोर बनके,
बाबा पा जा फेरियां जी मोर बनके,

हो करके आजा मोर सवारी,
जगदी ज्योत है लगे प्यारी,
तेनु उडीके संगत सारी,
जी मोर बनके,
बाबा पा जा फेरियां जी मोर बनके,


बाबा मार संगत विच गेडा,
तेनु रोकन वाला केह्डा,
सुना तेरे बिन साडा वेह्डा,
जी मोर बनके,
बाबा पा जा फेरियां जी मोर बनके,

जोगियां नीले मोर ते आवी,
राजा भरथरी नु नाल ले आवी,
आ के धुना इथे रमावी,
जी मोर बनके,
बाबा पा जा फेरियां जी मोर बनके,

बाबा जद तू साडे औना,
असा हार फुला दा पौना,
तेनु निब निब शीश झुकाउना,
जी मोर बनके,
बाबा पा जा फेरियां जी मोर बनके,

बाबा नूर है तेरा निराला,
दर्शन पाउंदा भागा वाला,
मैं फेरा नाम तेरे दी माला,
जी मोर बनके,
बाबा पा जा फेरियां जी मोर बनके,


ਬਾਬਾ ਪਾ ਜਾ ਫੇਰੀਆਂ, ਜੀ ਮੋਰ ਬਣਕੇ ll
ਮੋਰ ਬਣਕੇ ਬਾਬਾ ਮੋਰ ਬਣਕੇ ll
ਬਾਬਾ ਪਾ ਜਾ ਫੇਰੀਆਂ, ਜੀ ਮੋਰ ਬਣਕੇ ll

ਹੋ ਕਰਕੇ ਆਜਾ, ਮੋਰ ਸਵਾਰੀ,
ਜੱਗਦੀ ਜੋਤ, ਹੈ ਲੱਗੇ ਪਿਆਰੀ ll
ਤੈਨੂੰ ਉਡੀਕੇ, ਸੰਗਤ ਸਾਰੀ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,

ਬਾਬਾ ਮਾਰ, ਸੰਗਤ ਵਿੱਚ ਗੇੜਾ,
ਤੈਨੂੰ ਰੋਕਣ ਵਾਲਾ, ਕੇਹੜਾ ll
ਸੁੰਨਾ ਤੇਰੇ ਬਿਨ, ਸਾਡਾ ਵੇਹੜਾ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,

ਜੋਗੀਆ ਨੀਲੇ, ਮੋਰ ਤੇ ਆਵੀਂ,
ਰਾਜਾ ਭਰਥਰੀ ਨੂੰ, ਨਾਲ ਲਿਆਵੀਂ ll
ਆ ਕੇ ਧੂਣਾ, ਇਥੇ ਰਮਾਵੀਂ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,

ਬਾਬਾ ਜਦ ਤੂੰ, ਸਾਡੇ ਆਉਣਾ
ਅਸਾਂ ਹਾਰ, ਫੁੱਲਾਂ ਦਾ ਪਾਉਣਾ ll
ਤੈਨੂੰ ਨਿਭ ਨਿਭ, ਸੀਸ ਝੁਕਾਉਣਾ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,

ਬਾਬਾ ਨੂਰ ਹੈ, ਤੇਰਾ ਨਿਰਾਲਾ,
ਦਰਸ਼ਨ ਪਾਉਂਦਾ, ਭਾਗਾਂ ਵਾਲਾ ll
ਮੈਂ ਫੇਰਾਂ, ਨਾਮ ਤੇਰੇ ਦੀ ਮਾਲਾ ll,
ਜੀ ਮੋਰ ਬਣਕੇ
ਬਾਬਾ ਪਾ ਜਾ ਫੇਰੀਆਂ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Matsya

Matsya

Matsya | Avatar, Fish God & Incarnation

Balarama

Balarama

Balarama | Avatar, Brother & Warrior

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Brihaspati

Brihaspati

Brihaspati | Guru, Vedic God & Teacher

View All

Discover Sacred Temples

Embark on a Spiritual Journey Through Related Temples

Goushala Chopasni

Goushala Chopasni

Gopal Bari, Rajasthan

Ancient Shiv Mandir,Bandepur.

Ancient Shiv Mandir,Bandepur.

Sonipat, Haryana

Sidheswar Mahadav

Sidheswar Mahadav

Udaipur, Rajasthan

Mandir Shri Devi ji

Mandir Shri Devi ji

Sangrur, Punjab

Ramdev Temple Mnhor

Ramdev Temple Mnhor

Kundaki, Rajasthan

Asaramji Bapu Ashram

Asaramji Bapu Ashram

Rohtak, Haryana

View All
Searches leading to this page
बाबा पा जा फेरियां bhajan | बाबा पा जा फेरियां bhajan in Hindi | बाबा पा जा फेरियां devotional song | बाबा पा जा फेरियां bhajan lyrics | बाबा पा जा फेरियां bhajan youtube | बाबा पा जा फेरियां bhajan online | बाबा पा जा फेरियां religious song | बाबा पा जा फेरियां bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो