The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा पौणाहारिया तेरे सदके जावा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਬਾਬਾ ਪੌਣਾਹਾਰੀਆ, ਤੇਰੇ ਸਦਕੇ ਜਾਵਾਂ ll
*ਆਈਆਂ ਹੋਈਆਂ, ਸੰਗਤਾਂ ਦੀ ll, ਮੈਂ ਧੂੜ ਮੱਥੇ ਤੇ ਲਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਗਊਆਂ ਦਾ ਤੂੰ, ਪਾਲੀ ਬਣਕੇ, \"ਘਰ ਰਤਨੋ ਦੇ ਆਇਆ\" l
ਬਾਰਾਂ ਸਾਲ ਦੀ, ਲੱਸੀ ਰੋਟੀ, \"ਕੌਤਕ ਨਵਾਂ ਦਿਖਾਇਆ\" ll
*ਚਿਮਟੇ ਵਾਲੇ, ਸਿੱਧ ਜੋਗੀ ਦੀ ll, ਜੈ ਜੈਕਾਰ ਬੁਲਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਬਾਬਾ ਪੌਣਾਹਾਰੀਆ, ਤੇਰੀ ਮੋਰ ਸਵਾਰੀ l
ਤੀਨ ਲੋਕ ਦਾ ਜੋਗੀਆ, ਤੂੰ ਪਾਲਣਹਾਰੀ ll
*ਸ਼ਾਹਤਲਾਈਆਂ, ਦੇ ਵਿੱਚ ਜਾ ਕੇ ll, ਰੱਜ ਰੱਜ ਦਰਸ਼ਨ ਪਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਵਿੱਚ ਗੁਫ਼ਾ ਦੇ, ਸੱਜ ਰਹੀ ਦੇਖੋ, \"ਜੋਗੀ ਦੀ ਮੂਰਤ ਨਿਆਰੀ\" l
ਉੱਚੀ ਪਹਾੜੀ, ਦੇ ਉੱਪਰ ਹੈ, \"ਭਰਥਰੀ ਦੀ ਸੂਰਤ ਪਿਆਰੀ\" ll
*ਸ਼ਰਧਾ ਵਾਲੇ, ਹਾਰ ਫੁੱਲਾਂ ਦੇ ll, ਜੋਗੀ ਦੇ ਗਲ਼ ਵਿੱਚ ਪਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਸੋਹਣੀ ਏ, ਪੰਜਾਬ ਦੀ ਧਰਤੀ, \"ਜਿਸ ਵਿੱਚ ਸ਼ਹਿਰ ਜਲੰਧਰ\" l
ਬਾਣੀਆਂ ਮੁਹੱਲਾ, ਬਸਤੀ ਸ਼ੇਖ ਵਿੱਚ, \"ਬਾਲਕ ਨਾਥ ਦਾ ਮੰਦਰ\" ll
*ਇਸ ਮੰਦਰ ਦੀ, ਮਹਿਮਾ ਨੂੰ ਮੈਂ ll, ਭਗਤਾਂ ਦੇ ਵਿੱਚ ਗਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Varuna

Varuna

Varuna | Vedic God, Hinduism, Sky God

Vasudeva

Vasudeva

Vasudeva | Vishnu Avatar, Avatar of Love, Preserver

Vishnu

Vishnu

Vishnu | Hindu deity

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

DADA KHERA

DADA KHERA

Baroda, Haryana

Shanti Sewa Dham Vssct

Shanti Sewa Dham Vssct

Vrindavan, Uttar Pradesh

Shree Jageshwar Dham Mandir

Shree Jageshwar Dham Mandir

Nawa Gaon, Rajasthan

Keerti Ashram Chaityalaya

Keerti Ashram Chaityalaya

Banwaripur, Rajasthan

Navkar Vidya Mandir

Navkar Vidya Mandir

Jodhpur, Rajasthan

Sai Mandir

Sai Mandir

New Delhi, Delhi

View All
Searches leading to this page
बाबा पौणाहारिया तेरे सदके जावा bhajan | बाबा पौणाहारिया तेरे सदके जावा bhajan in Hindi | बाबा पौणाहारिया तेरे सदके जावा devotional song | बाबा पौणाहारिया तेरे सदके जावा bhajan lyrics | बाबा पौणाहारिया तेरे सदके जावा bhajan youtube | बाबा पौणाहारिया तेरे सदके जावा bhajan online | बाबा पौणाहारिया तेरे सदके जावा religious song | बाबा पौणाहारिया तेरे सदके जावा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ