The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबे दा चाला आ गया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਓ ਸਾਰੇ ਹੀ ਬੋਲੋ,,,,, ਜੈ ਬਾਬੇ ਦੀ,,, ਧੁਨ
ਜੈਕਾਰਾ ਪੌਣਾਹਾਰੀ ਦਾ,,, ਬੋਲ ਸਾਚੇ ਦਰਬਾਰ ਕੀ ਜੈ l

ਸਾਥੋਂ, ਤੁਰਿਆ ਨਹੀਂ ਜਾਂਦਾ, ਬਾਬੇ ਦਾ ਚਾਲਾ ਆ ਗਿਆ ll
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਉੱਚੀਆਂ ਨੀਵੀਆਂ, ਰਸਤੇ ਟੇਢੇ*,,, ll,
\"ਕਿਵੇਂ ਮੰਦਿਰ ਤੇ ਜਾਵਾਂ*\" ll
ਮੈਂ ਆ ਕੇ ਲੈਜਾਂਗਾ, ਤੂੰ ਕਿਓਂ ਭਗਤਾ, ਘਬਰਾ ਗਿਆ l
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਸ਼ਾਮ ਪਈ, ਘੁੱਪ ਪਿਆ ਹਨੇਰਾ*,,, ll,
\"ਕਿਵੇਂ ਮੰਦਿਰ ਨੂੰ ਆਵਾਂ*\" ll
ਮੈਂ ਆ ਕੇ ਲੈਜਾਂਗਾ, ਤੂੰ ਕਿਓਂ ਭਗਤਾ, ਘਬਰਾ ਗਿਆ l
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਕੋਲ ਤਾ ਮੇਰੇ, ਪੈਸਾ ਕੋਈ ਨਾ*,,, ll,
\"ਕਿਵੇਂ ਮੰਦਿਰ ਤੇ ਜਾਵਾਂ*\" ll
ਮੈਂ ਆ ਕੇ ਲੈਜਾਂਗਾ, ਤੂੰ ਕਿਓਂ ਭਗਤਾ, ਘਬਰਾ ਗਿਆ l
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਭਗਤ ਬਾਬਾ, ਤੇਰੇ ਦਰ ਤੇ ਖੜ੍ਹ ਗਏ*,,, ll,
\"ਰੋਟ ਗੁਫ਼ਾ ਤੇ ਚੜ੍ਹਾਉਣੇ*\" ll
ਮੈਂ ਪਾਰ ਲਗਾਦਾਂਗਾ, ਤੁਸੀਂ ਕਿਓਂ ਭਗਤੋ, ਘਬਰਾ ਗਏ,,,
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Krishna

Krishna

Krishna | Story, Meaning, Description, & Legends

Yama

Yama

Yama | Ruler of Dead, Judge of Souls & Lord of Dharma

Kalkin

Kalkin

Kalkin | Avatar, Destroyer & Preserver

Kali

Kali

Kali | Hindu Goddess of Time, Change & Empowerment

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

Baba Ramdev temple

Baba Ramdev temple

Hisar, Haryana

KALI MATA MANDIR

KALI MATA MANDIR

Shahganj, Uttar Pradesh

Jain Temple

Jain Temple

Delhi, Delhi

Sainipura Prachin Shiv_-Mandir

Sainipura Prachin Shiv_-Mandir

Shastri nagar, Haryana

shivling Mahudavala

shivling Mahudavala

Peend, Rajasthan

Jai Mata Di Mandir

Jai Mata Di Mandir

Kunwar Nagar, Uttar Pradesh

View All
Searches leading to this page
बाबे दा चाला आ गया bhajan | बाबे दा चाला आ गया bhajan in Hindi | बाबे दा चाला आ गया devotional song | बाबे दा चाला आ गया bhajan lyrics | बाबे दा चाला आ गया bhajan youtube | बाबे दा चाला आ गया bhajan online | बाबे दा चाला आ गया religious song | बाबे दा चाला आ गया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो