The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बांबे ने जिथे गऊआं चारियां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
उस धरती नु लग गये ने भाग,
बांबे ने जिथे गऊआं चारियां,
लोका आउंदे दुरो करन दीदार,
बांबे ने जिथे गऊआं चारियां ,
उस धरती नु लग गये.........

ओहने वर सी शिवा दे कोलो पा लिया,
माता रतनो दा पूत अखवा लिया,
हथ जोड़ के करा मैं फरयाद,
जोगी  ने जिथे गऊआं चारियां ,
उस धरती नु लग गये.........

सोहना चेत दा महिना जदों आउंदा ऐ,
जोगी भगता नु आप बुलाउंदा ऐ,
सब बोलदे ने मूखो जय जैकार,
जोगी  ने जिथे गऊआं चारियां ,
उस धरती नु लग गये.........

धुना हेठ बोहड़ दे लाया सी,
ओहने गोरख दा मान गवाया सी,
ओथे मिलदा ऐ सब नु प्यार,
जोगी ने जिथे गऊआं चारियां ,
उस धरती नु लग गये.........

लोकी रोट प्रशाद लै के आउंदे ने,
आ के बाबा जी नु भीग लगाउन्दे ने,
सोहनी हथ जोड़ करदा पुकार,
जोगी  ने जिथे गऊआं चारियां ,
उस धरती नु लग गये.........


ਉਸ ਧਰਤੀ ਨੂੰ, ਲੱਗ ਗਏ ਨੇ ਭਾਗ,
ਬਾਬੇ/ਜੋਗੀ ਨੇ ਜਿੱਥੇ, ਗਊਆਂ ਚਾਰੀਆਂ ll
ਲੋਕਾਂ ਆਉਂਦੇ ਦੂਰੋਂ, ਕਰਨ ਦੀਦਾਰ,
ਬਾਬੇ/ਜੋਗੀ ਨੇ ਜਿੱਥੇ, ਗਊਆਂ ਚਾਰੀਆਂ ll
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,

ਓਹਨੇ ਵਰ ਸੀ, ਸ਼ਿਵਾ ਦੇ ਕੋਲੋਂ ਪਾ ਲਿਆ,
\"ਮਾਤਾ ਰਤਨੋ ਦਾ, ਪੁੱਤ ਅਖਵਾ ਲਿਆ\" ll
ਹੱਥ ਜੋੜ ਕੇ, ਕਰਾਂ ਮੈਂ ਫਰਿਆਦ,
ਜੋਗੀ ਨੇ ਜਿੱਥੇ, ਗਊਆਂ ਚਾਰੀਆਂ l
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,

ਸੋਹਣਾ ਚੇਤ ਦਾ ਮਹੀਨਾ, ਜਦੋਂ ਆਉਂਦਾ ਏ,
ਜੋਗੀ ਭਗਤਾਂ ਨੂੰ, ਆਪ ਬੁਲਾਉਂਦਾ ਏ ll
ਸਭ ਬੋਲਦੇ ਨੇ, ਮੁੱਖੋਂ ਜੈ ਜੈਕਾਰ,
ਜੋਗੀ ਨੇ ਜਿੱਥੇ, ਗਊਆਂ ਚਾਰੀਆਂ l
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,

ਧੂਣਾ ਹੇਠ ਬੋਹੜ ਦੇ, ਲਾਇਆ ਸੀ,
\"ਓਹਨੇ ਗੋਰਖ ਦਾ, ਮਾਣ ਗਵਾਇਆ ਸੀ\" ll
ਉਥੋਂ ਮਿਲਦਾ ਏ, ਸਭ ਨੂੰ ਪਿਆਰ,
ਜੋਗੀ ਨੇ ਜਿੱਥੇ, ਗਊਆਂ ਚਾਰੀਆਂ l
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,

ਲੋਕੀਂ ਰੋਟ ਪ੍ਰਸ਼ਾਦ, ਲੈ ਕੇ ਆਉਂਦੇ ਨੇ,
ਆ ਕੇ ਬਾਬਾ ਜੀ ਨੂੰ, ਭੋਗ ਲਗਾਉਂਦੇ ਨੇ ll
ਸੋਹਣੀ ਹੱਥ ਜੋੜ, ਕਰਦਾ ਪੁਕਾਰ,
ਜੋਗੀ ਨੇ ਜਿੱਥੇ, ਗਊਆਂ ਚਾਰੀਆਂ l
ਉਸ ਧਰਤੀ ਨੂੰ, ਲੱਗ ਗਏ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
बांबे ने जिथे गऊआं चारियां bhajan | बांबे ने जिथे गऊआं चारियां bhajan in Hindi | बांबे ने जिथे गऊआं चारियां devotional song | बांबे ने जिथे गऊआं चारियां bhajan lyrics | बांबे ने जिथे गऊआं चारियां bhajan youtube | बांबे ने जिथे गऊआं चारियां bhajan online | बांबे ने जिथे गऊआं चारियां religious song | बांबे ने जिथे गऊआं चारियां bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ