The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाहर गुफ़ा चो आन | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਮੈਂ ਬਾਬੇ ਦਾ, ਬਾਬਾ ਮੇਰਾ l
ਦਿਓਟ ਗੁਫ਼ਾ ਵਿੱਚ, ਜੀਹਦਾ ਡੇਰਾ l
ਸਭ ਭਗਤਾਂ ਨੂੰ, ਤਾਰੇ ਜੇਹੜਾ ll,
ਮੈਨੂੰ ਹੈ ਵਿਸ਼ਵਾਸ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ \'ਚੋਂ ਆਣ,,,,,, lll

ਬਾਬਾ ਕਰਦਾ, ਮੋਰ ਸਵਾਰੀ l
ਤਾਂਹੀਓਂ ਕਹਿੰਦੇ, ਪੌਣਾਹਾਰੀ ll
ਬਗ਼ਲ \'ਚ ਝੋਲੀ, ਜਟਾ ਸੁਨਹਿਰੀ ll,
ਮਾਂ ਰਤਨੋਂ ਦਾ ਲਾਲ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ \'ਚੋਂ ਆਣ,,,,,, lll

ਮੈਂ ਸੁਣਿਆ ਤੇਰੇ, ਦਵਾਰ ਤੇ ਬਾਬਾ l
ਕੋਈ ਨਾ ਜਾਵੇ, ਖ਼ਾਲੀ ਬਾਬਾ ll
ਸੁਣਕੇ ਤੇਰੀਆਂ, ਸਿਫਤਾਂ ਬਾਬਾ ll,
ਆ ਗਿਆ ਤੇਰੇ ਦਵਾਰ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ \'ਚੋਂ ਆਣ,,,,,, lll

ਬਾਬਾ ਮੇਰਾ, ਸਿੰਗੀਆਂ ਵਾਲਾ l
ਸਭ ਭਗਤਾਂ ਦਾ, ਏਹ ਰੱਖਵਾਲਾ ll
ਮਾਂ ਰਤਨੋਂ ਦਾ, ਪਾਲੀ ਭਗਤੋ ll,
ਕਰਦਾ ਬੇੜੇ ਪਾਰ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ \'ਚੋਂ ਆਣ,,,,,, lll

ਸ਼ਿਵ ਭੋਲੇ ਦਾ, ਰੂਪ ਹੈ ਬਾਬਾ l
ਸਭ ਨੂੰ ਜਾਵੇ, ਤਾਰੀ ਬਾਬਾ ll
ਲਾ ਕੇ ਬਹਿ ਗਿਆ, ਡੇਰਾ ਬਾਬਾ ll,
ਜੱਸੀ ਤੇਰੇ ਦਵਾਰ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ \'ਚੋਂ ਆਣ,,,,,, ll
ਤਾਰੂ ਮੈਨੂੰ ਵੀ,
ਪੂਰਾ ਹੈ ਵਿਸ਼ਵਾਸ,,,,,, lll
ਲੇਖਕ- ਜੱਸੀ ਧੂਤੀ ਬਾਘੀਓ ਵਾਲਾ
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Gopinath ji temple

Gopinath ji temple

Dhasook, Rajasthan

Malwana Dham Hanumanji

Malwana Dham Hanumanji

Dhani Mansukh, Haryana

Baba Bhramchari Maharaj Mandir

Baba Bhramchari Maharaj Mandir

Sehore, Haryana

Khodiyar Temple

Khodiyar Temple

Valetva, Gujarat

Hanuman Temple

Hanuman Temple

Kota, Rajasthan

Shree Parshuram Mandir

Shree Parshuram Mandir

Panipat, Haryana

View All
Searches leading to this page
बाहर गुफ़ा चो आन bhajan | बाहर गुफ़ा चो आन bhajan in Hindi | बाहर गुफ़ा चो आन devotional song | बाहर गुफ़ा चो आन bhajan lyrics | बाहर गुफ़ा चो आन bhajan youtube | बाहर गुफ़ा चो आन bhajan online | बाहर गुफ़ा चो आन religious song | बाहर गुफ़ा चो आन bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan for meditation | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो devotional song | बाबा जी मेरी आस ना तोड़ो bhajan youtube | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ