The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बम बम भोले बोल योगिया, बम बम भोले बोल - मास्टर सलीम | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बम बम भोले बोल योगिया, बम बम भोले बोल
भोले नाथ की तकड़ी देती पूरा पूरा तोल
बम बम भोले बोल....

भोले नाथ को जिसने ध्याया, उसपर कष्ट ज़रा ना आया
भोले नाथ की पूजा करके दीन दुखी ने कष्ट मिटाया
भोले नाथ की कृपा का न जग पर कोई मोल
बम बम भोले बोल योगिया....

भोले नाथ बाबा बर्फानी, दिलों की जाने आप ज्ञानी
गले में नाग, हाथ में डमरू, भोले नाथ की ख़ास निशानी
जग से पाप मिटाने खातिर ले नेत्र तीसरा खोल
बम बम भोले बोल योगिया....

सुख मलसियां वाला कहता, ॐ ॐ जब कान में पड़ता
भक्तों को चढ़ जाती मस्ती, रहमत की बारिश सब पे होती
चिमटा बाजे, डमरू बाजे, साथ में बाजे ढोल
बम बम भोले बोल योगिया....

ਬੰਮ ਬੰਮ ਭੋਲ਼ੇ ਬੋਲ ਜੋਗੀਆਂ
=================
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ
ਭੋਲ਼ੇ ਨਾਥ ਦੀ, ਤੱਕੜੀ ਦੇਂਦੀ , ਪੂਰਾ ਪੂਰਾ ਤੋਲ ਜੋਗੀਆ, \'ਬੰਮ ਬੰਮ\'...
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ...

ਭੋਲ਼ੇ ਨਾਥ ਨੂੰ, ਜਿਸ ਨੇ ਧਿਆਇਆ, ਉਸ ਤੇ ਕਸ਼ਟ, ਜ਼ਰਾ ਨਾ ਆਇਆ
ਭੋਲ਼ੇ ਨਾਥ ਦੀ, ਪੂਜਾ ਕਰਕੇ, ਦੀਨ ਦੁਖੀ ਨੇ, ਕਸ਼ਟ ਮੁਕਾਇਆ
ਭੋਲ਼ੇ ਨਾਥ ਦੀ, ਕਿਰਪਾ ਦਾ ਨਾ , ਜੱਗ ਤੇ ਕੋਈ ਮੋਲ ਜੋਗੀਆ, \'ਬੰਮ ਬੰਮ\'...
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ...

ਭੋਲ਼ੇ ਨਾਥ, ਬਾਬਾ ਬਰਫ਼ਾਨੀ, ਦਿਲ ਦੀਆਂ ਜਾਣੇ, ਆਪ ਗਿਆਨੀ
ਗਲ਼ ਵਿੱਚ ਨਾਗ, ਤੇ ਹੱਥ ਵਿੱਚ ਡੰਮਰੂ, ਭੋਲ਼ੇ ਨਾਥ ਦੀ, ਖ਼ਾਸ ਨਿਸ਼ਾਨੀ
ਜੱਗ ਤੇ ਪਾਪ, ਮਿਟਾਵਣ ਦੇ ਲਈ  ਲਵੇ, ਤੀਜਾ ਨੇਤਰ ਖੋਲ੍ਹ, \'ਬੰਮ ਬੰਮ\'...
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ...

ਸੁੱਖ ਮਲਸੀਆਂ, ਵਾਲਾ ਕਹਿੰਦਾ, ਓਮ ਓਮ ਜਦ, ਕੰਨ ਵਿੱਚ ਪੈਂਦਾ
ਭਗਤਾਂ ਨੂੰ, ਚੜ੍ਹ ਜਾਂਦੀ ਮਸਤੀ, ਰਹਿਮਤ ਦਾ ਮੀਂਹ, ਸਭ ਤੇ ਪੈਂਦਾ
ਚਿਮਟਾ ਵੱਜਦਾ, ਡੰਮਰੂ ਵੱਜਦਾ , ਨਾਲੇ ਵੱਜਦਾ ਢੋਲ ਜੋਗੀਆ, \'ਬੰਮ ਬੰਮ\'...
ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ...

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

View All

Unveiling Connected Deities

Discover the Spiritual Tapestry of Related Deities

Vishnu

Vishnu

Vishnu | Hindu deity

Vamana

Vamana

Vamana | Vishnu Avatar, Dwarf Incarnation, Trivikrama

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Kurma

Kurma

Kurma | Avatar, Incarnation & Vedic

Kali

Kali

Kali | Hindu Goddess of Time, Change & Empowerment

View All

Discover Sacred Temples

Embark on a Spiritual Journey Through Related Temples

Maha Sankat Mochan Mahavir Mandir

Maha Sankat Mochan Mahavir Mandir

Jangiganj, Uttar Pradesh

Khusiahal Temple

Khusiahal Temple

Bamadia, Haryana

Shiv Temple

Shiv Temple

Bhilwara, Rajasthan

SHIV MANDIR ,HARODA KALAN

SHIV MANDIR ,HARODA KALAN

Kakroli Sardara, Haryana

Jain Temple

Jain Temple

Gorakhpur, Uttar Pradesh

Shri Shri Pavak Hanuman Ji Maharaj

Shri Shri Pavak Hanuman Ji Maharaj

Gwalior, Madhya Pradesh

View All
Searches leading to this page
बम बम भोले बोल योगिया, बम बम भोले बोल - मास्टर सलीम bhajan | बम बम भोले बोल योगिया, बम बम भोले बोल - मास्टर सलीम bhajan in Hindi | बम बम भोले बोल योगिया, बम बम भोले बोल - मास्टर सलीम devotional song | बम बम भोले बोल योगिया, बम बम भोले बोल - मास्टर सलीम bhajan lyrics | बम बम भोले बोल योगिया, बम बम भोले बोल - मास्टर सलीम bhajan youtube | बम बम भोले बोल योगिया, बम बम भोले बोल - मास्टर सलीम bhajan online | बम बम भोले बोल योगिया, बम बम भोले बोल - मास्टर सलीम religious song | बम बम भोले बोल योगिया, बम बम भोले बोल - मास्टर सलीम bhajan for meditation
Other related searches
मैं तेरे बिना कमली होई तू दरश दिखा दे दातिए bhajan youtube | ਤੇਰੀਆਂ ਉਡੀਕਾਂ ਦਾਤੀਏ bhajan youtube | मैं तेरे बिना कमली होई तू दरश दिखा दे दातिए bhajan lyrics | मैं तेरे बिना कमली होई तू दरश दिखा दे दातिए bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation | ਤੇਰੀਆਂ ਉਡੀਕਾਂ ਦਾਤੀਏ devotional song | ਤੇਰੀਆਂ ਉਡੀਕਾਂ ਦਾਤੀਏ bhajan for meditation | मैं तेरे बिना कमली होई तू दरश दिखा दे दातिए bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi | मैं तेरे बिना कमली होई तू दरश दिखा दे दातिए bhajan in Hindi | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | ਤੇਰੀਆਂ ਉਡੀਕਾਂ ਦਾਤੀਏ bhajan lyrics | मैं तेरे बिना कमली होई तू दरश दिखा दे दातिए devotional song | ਤੇਰੀਆਂ ਉਡੀਕਾਂ ਦਾਤੀਏ bhajan online | मैं तेरे बिना कमली होई तू दरश दिखा दे दातिए bhajan for meditation | ਤੇਰੀਆਂ ਉਡੀਕਾਂ ਦਾਤੀਏ bhajan | मैं तेरे बिना कमली होई तू दरश दिखा दे दातिए religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | ਤੇਰੀਆਂ ਉਡੀਕਾਂ ਦਾਤੀਏ bhajan in Hindi | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | ਤੇਰੀਆਂ ਉਡੀਕਾਂ ਦਾਤੀਏ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube
Similar Bhajans
मैं तेरे बिना कमली होई तू दरश दिखा दे दातिएਤੇਰੀਆਂ ਉਡੀਕਾਂ ਦਾਤੀਏਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ