The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बन तितली मैं उड़दी फिरा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बन तितली मैं उड़दी फिरा
जोगी जी तेरी गुफा दे उते
मैं ता जय बाबे दी गोंदी फिरा
जोगी जी तेरी गुफा दे उते

लुक लुक उड़ उड़ गुफा विच आवांगी
बचदी बचाओंदी मैं दर्शन पावांगी
कर किरपा कर किरपा
कर किरपा तू मेनू बुला
जोगी जी तेरी गुफा दे उते
बन तितली मैं उड़दी फिरा
जोगी जी तेरी गुफा दे उते

बागा विच तेरी तेरे नाल नाल घुमागी
जिथे जिथे रखे पैर ओहिजो राज चूमागी
बन मैया बन मैया
बन मैया मैं मस्त फिरा
जोगी जी तेरी गुफा दे उते
बन तितली मैं उड़दी फिरा
जोगी जी तेरी गुफा दे उते

मनरूपी तितली नु चरना च लावी तू
परदीप उते नाम दिया रंगता चरावी तू
देवी चरना च देवी चरना च
देवी चरना च थोड़ी जिही था
जोगी जी तेरी गुफा दे उते
बन तितली मैं उड़दी फिरा
जोगी जी तेरी गुफा दे उते


ਬਣ ਤਿਤਲੀ ਮੈਂ ਉਡਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ
ਮੈਂ ਤਾਂ ਜੈ ਬਾਬੇ ਦੀ ਗੋਂਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ

ਲੁਕ ਲੁਕ ਉੱਡ ਉੱਡ ਗੁੱਫਾ ਵਿੱਚ ਆਵਾਂਗੀ
ਬਚਦੀ ਬਚੋਂਦੀ ਮੈਂ ਦਰਸ਼ਨ ਪਾਵਾਂਗੀ
ਕਰ ਕਿਰਪਾ ਕਰ ਕਿਰਪਾ,
ਕਰ ਕਿਰਪਾ ਤੂੰ ਮੈਨੂੰ ਬੁਲਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ
ਬਣ ਤਿਤਲੀ ਮੈਂ ਉਡਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ......

ਬਾਗਾ ਵਿੱਚ ਤੇਰੀ ਤੇਰੇ ਨਾਲ ਨਾਲ ਘੁੰਮਾਗ਼ੀ
ਜਿਥੇ ਜਿਥੇ ਰੱਖੇ ਪੈਰ ਓਹਿਯੋ ਰੱਜ ਚੁਮਾਂਗੀ
ਬਣ ਸਾਇਆ ਬਣ ਸਾਇਆ,
ਬਣ ਸਾਇਆ ਮੈਂ ਮਸਤ ਫ਼ਿਰਾ,
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ
ਬਣ ਤਿਤਲੀ ਮੈਂ ਉਡਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ.........

ਮਨਰੂਪੀ ਤਿੱਤਲੀ ਨੂੰ ਚਰਣਾ ਚ ਲਾਵੀਂ ਤੂੰ,
ਪ੍ਰਦੀਪ ਉੱਤੇ ਨਾਮ ਦੀਆ ਰੰਗਤਾ ਚਰਾਵੀਂ ਤੂੰ
ਦੇਵੀਂ ਚਰਨਾਂ ਚ ਦੇਵੀਂ ਚਰਨਾਂ ਚ,
ਦੇਵੀਂ ਚਰਨਾਂ ਚ ਥੋੜੀ ਜਿਹੀ ਥਾ,
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ
ਬਣ ਤਿਤਲੀ ਮੈਂ ਉਡਦੀ ਫ਼ਿਰਾ
ਜੋਗੀ ਜੀ ਤੇਰੀ ਗੁੱਫਾ ਦੇ ਉੱਤੇ.........

Singer kulbinder musapuriya
Lyrics pardeep yogi angrish

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
बन तितली मैं उड़दी फिरा bhajan | बन तितली मैं उड़दी फिरा bhajan in Hindi | बन तितली मैं उड़दी फिरा devotional song | बन तितली मैं उड़दी फिरा bhajan lyrics | बन तितली मैं उड़दी फिरा bhajan youtube | बन तितली मैं उड़दी फिरा bhajan online | बन तितली मैं उड़दी फिरा religious song | बन तितली मैं उड़दी फिरा bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो