The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बेडा पार लानगे | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौनाहारी कर कुछ कर्म ऐसा,
की लाल तेरा कदे वी तेथो दूर न होवे
जद तक साह रेहन सीने विच मेरे
बस नाम तेरा मेरी ते जुबान होवे
अखा खुलिया नाल करिए दीदार तेरे
अखा बंद होन ते तेरा बाबा सरुर होवे
जद मैं होवा इस दुनिया चो रुखसत
मेरी रग  रग विच बाबा तेरा ही नूर होवे

मैं ता पौनाहारी ते सुटिया डोरा
आपे बेडा पार लानगे
पार लानगे जी बेडा पार लानगे
मेनू किसे दिया नहियो लोडा
आपे बेडा पार लानगे
मैं ता पौनाहारी ते .........

घर घर विच बाबा ज्योत तेरी जगदी
समज न आउंदी मेनू इस झूठे जग दी
ओ मैं ता बाबा जी नु दुखड़ा सुनाऊना
आपे बेडा पार लानगे
मैं ता पौनाहारी ते .........

लखा दर देखे तेरे दर जेहा होर न
तेरे दर आ के बाबा रही कोई तोट न
ओ मैं ता बाबा जी नु शीश झुकाऊना
आपे बेडा पार लानगे
मैं ता पौनाहारी ते .........

पौनाहारी मेरे ता बड़ी पर उपकारी ऐ
जिहना ने इशारे नाल दुनिया एह तारी ऐ
ओ मैं ता पौन्हारी नु भोग लगाऊना
आपे बेडा पार लानगे
मैं ता पौनाहारी ते .........


गुफा विच बेह के बाबा रोनका ऐ ला गए
दर्शन दे के सहनु दुरिया क्यों पा गए
ओ तेनु मिनता दे नाल लै के जाना
आपे बेडा पार लानगे
मैं ता पौनाहारी ते .........

दिल विच जोगी तेरा नाम मैं वसा लिया
दुनिया नु पीछे छड दर तेरे आ गया
ओ मैं ता हर पल अरजा गुजारा
आपे बेडा पार लानगे
मैं ता पौनाहारी ते .........

पा लाईया प्रीता बाबा तेरे नाल गुडिया,
आस ते मुराद मेरी करू जोगी पुरियां
ओ मेनू आन न देवे गा कदे थोडा
आपे बेडा पार लानगे
मैं ता पौनाहारी ते ........

रोम रोम अंग अंग तेरा करजई ऐ
मंगदा नी लेखा ओह ता बाबे दी वडयाई ऐ
ओ मेनू सदा ही बाबे दिया लोडा
आपे बेडा पार लानगे
मैं ता पौनाहारी ते .........

( ਪੌਣਾਹਾਰੀਆ, ਕਰ ਕੁਛ ਕਰਮ ਐਸਾ,
ਕਿ ਲਾਲ ਤੇਰਾ ਕਦੇ ਵੀ, ਤੈਥੋਂ ਦੂਰ ਨਾ ਹੋਵੇ l
ਜਦ ਤੱਕ ਸਾਹ ਰਹਿਣ, ਸੀਨੇ ਵਿੱਚ ਮੇਰੇ,
ਬੱਸ ਨਾਮ ਤੇਰਾ, ਮੇਰੀ ਤੇ ਜ਼ੁਬਾਨ ਹੋਵੇ l
ਅੱਖਾਂ ਖੁੱਲੀਆਂ ਨਾਲ, ਕਰੀਏ ਦੀਦਾਰ ਤੇਰੇ,
ਅੱਖਾਂ ਬੰਦ ਹੋਣ ਤੇ, ਤੇਰਾ ਬਾਬਾ ਸਰੂਰ ਹੋਵੇ l
ਜਦ ਮੈਂ ਹੋਵਾਂ ਇਸ ਦੁਨੀਆਂ ਚੋਂ ਰੁਖਸਤ,
ਮੇਰੀ ਰਗ ਰਗ ਵਿੱਚ ਬਾਬਾ, ਤੇਰਾ ਹੀ ਨੂਰ ਹੋਵੇ ll )

ਮੈਂ ਤਾਂ ਪੌਣਾਹਾਰੀ ਤੇ ਸੁੱਟੀਆਂ ਡੋਰਾਂ,
ਆਪੇ ਬੇੜਾ ਪਾਰ ਲਾਣਗੇ ll
ਪਾਰ ਲਾਣਗੇ, ਜੀ ਬੇੜਾ ਪਾਰ ਲਾਣਗੇ l
ਮੈਨੂੰ ਕਿਸੇ ਦੀਆਂ ਨਹੀਓਂ ਲੋੜਾਂ,
ਆਪੇ ਬੇੜਾ ਪਾਰ ਲਾਣਗੇ l
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਘਰ ਘਰ ਵਿੱਚ ਬਾਬਾ, ਜੋਤ ਤੇਰੀ ਜੱਗਦੀ l
ਸਮਝ ਨਾ ਆਉਂਦੀ ਮੈਨੂੰ, ਏਸ ਝੂਠੇ ਜੱਗ ਦੀ ll
*ਓ ਮੈਂ ਤਾਂ ਬਾਬਾ ਜੀ ਨੂੰ ਦੁੱਖੜਾ ਸੁਣਾਉਣਾ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਲੱਖਾਂ ਦਰ ਦੇਖੇ ਤੇਰੇ, ਦਰ ਜੇਹਾ ਹੋਰ ਨਾ l
ਤੇਰੇ ਦਰ ਆ ਕੇ ਬਾਬਾ, ਰਹੀ ਕੋਈ ਤੋਟ ਨਾ ll
*ਓ ਮੈਂ ਤਾਂ ਬਾਬਾ ਜੀ ਨੂੰ ਸੀਸ ਝੁਕਾਉਣਾ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਪੌਣਾਹਾਰੀ ਮੇਰੇ ਤਾਂ ਬੜੀ, ਪਰ ਉਪਕਾਰੀ ਏ l
ਜਿਹਨਾਂ ਨੇ ਇਸ਼ਾਰੇ ਨਾਲ, ਦੁਨੀਆਂ ਏਹ ਤਾਰੀ ਏ ll
*ਓ ਮੈਂ ਤਾਂ ਪੌਣਾਹਾਰੀ ਨੂੰ ਭੋਗ ਲਗਾਉਣਾ,  
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਗੁਫ਼ਾ ਵਿੱਚ ਬਹਿ ਕੇ ਬਾਬਾ, ਰੌਣਕਾਂ ਏ ਲਾ ਗਏ l
ਦਰਸ਼ਨ ਦੇ ਕੇ ਸਾਨੂੰ, ਦੂਰੀਆਂ ਕਿਓਂ ਪਾ ਗਏ ll
*ਓ ਤੈਨੂੰ ਮਿਨਤਾਂ ਦੇ ਨਾਲ ਲੈ ਕੇ ਜਾਣਾ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,


झोली अड़ बेह गया आ बाबा दीदार दे
लखा पापी तार दिते मेनू वी हूँ तार दे
ओ ता जोगी मेरा करेगा हूँ मेहरा
आपे बेडा पार लानगे
मैं ता पौनाहारी ते .........

ਦਿਲ ਵਿੱਚ ਜੋਗੀ ਤੇਰਾ, ਨਾਮ ਮੈਂ ਵਸਾ ਲਿਆ l
ਦੁਨੀਆਂ ਨੂੰ ਪਿੱਛੇ ਛੱਡ, ਦਰ ਤੇਰੇ ਆ ਗਿਆ ll
*ਓ ਮੈਂ ਤਾਂ ਹਰ ਪਲ ਅਰਜ਼ਾਂ ਗੁਜ਼ਾਰਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਪਾ ਲਈਆਂ ਪ੍ਰੀਤਾਂ ਬਾਬਾ, ਤੇਰੇ ਨਾਲ ਗੂੜ੍ਹੀਆਂ l
ਆਸ ਤੇ ਮੁਰਾਦ ਮੇਰੀ, ਕਰੂ ਜੋਗੀ ਪੂਰੀਆਂ ll
*ਓ ਮੈਨੂੰ ਆਣ ਨਾ ਦੇਵੇਗਾ ਕਦੇ ਥੋੜਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਰੋਮ ਰੋਮ ਅੰਗ ਅੰਗ, ਤੇਰਾ ਕਰਜ਼ਾਈ ਏ l
ਮੰਗਦਾ ਨੀ ਲੇਖਾ ਓਹ ਤਾਂ, ਬਾਬੇ ਦੀ ਵਡਿਆਈ ਏ ll
*ਓ ਮੈਨੂੰ ਸਦਾ ਹੀ ਬਾਬੇ ਦੀਆਂ ਲੋੜਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,

ਝੋਲੀ ਅੱਡ ਬਹਿ ਗਿਆ, ਆ ਬਾਬਾ ਦੀਦਾਰ ਦੇ l
ਲੱਖਾਂ ਪਾਪੀ ਤਾਰ ਦਿੱਤੇ, ਮੈਨੂੰ ਵੀ ਹੁਣ ਤਾਰ ਦੇ ll
*ਓ ਤਾਂ ਜੋਗੀ ਮੇਰਾ ਕਰੇਗਾ ਹੁਣ ਮੇਹਰਾਂ,
ਆਪੇ ਬੇੜਾ ਪਾਰ ਲਾਣਗੇ,,,
ਮੈਂ ਤਾਂ ਪੌਣਾਹਾਰੀ ਤੇ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
बेडा पार लानगे bhajan | बेडा पार लानगे bhajan in Hindi | बेडा पार लानगे devotional song | बेडा पार लानगे bhajan lyrics | बेडा पार लानगे bhajan youtube | बेडा पार लानगे bhajan online | बेडा पार लानगे religious song | बेडा पार लानगे bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ