The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बेड़ी कदे न अड़ी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बाबा जी/पौनाहारी नु मनन वालियां दी बेड़ी  कदे  न  अड़ी,
फड ले जोगी दा तू पल्ला हो जा खोटेयो खरी,
खरी वे ओहनू मनन वालेया दी बेड़ी कदे न अड़ी,
बाबा जी नु मिलन वालेया दी बेड़ी कदे न अड़ी,
हा बेड़ी कदे न अड़ी....

दितातरा जी नु गुरु बना के आये शाहतलाईया,
बाबा जी दी सेवा करके तर गई रत्नों माई,
लसी रोटियां कड़ के दिखाईया देखो रत्नों खड़ी,
खड़ी वे ओहनू मनन वालेया दी बेड़ी कदे न अड़ी.,

बाबा बालक जग दा मालक सब दे दिल दियां जाने,
शक्ति ओहदी नाल हिया उग पेंदे ने भुजियो दाने,
कोई नही सिद्ध जोगी वरगा देखि दुनियां बड़ी,
बड़ी वे ओहनू मनन वालेया दी बेड़ी कदे न अड़ी

ओह ता कदे भी दुभ नहियो सकदे जेह्ड़े पुजारी,
पौन दे रोप वः आ जांदा ऐ बाबा पौनाहारी,
सोहनी पट्टी वालेया बाह ओहने जिस दी फड़ी,
फड़ी वे ओहनू मनन वालेया दी बेड़ी कदे न अड़ी



ਬਾਬਾ ਜੀ/ਪੌਣਾਹਾਰੀ ਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ ll
ਫੜ ਲੈ ਜੋਗੀ ਦਾ ਤੂੰ ਪੱਲਾ, ਹੋ ਜਾ ਖੋਟਿਓਂ ਖਰੀ ll,
ਖਰੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ l
ਬਾਬਾ ਜੀ ਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ l
ਹਾਂ ਬੇੜੀ ਕਦੇ ਨਾ ਅੜੀ,,, ਬੇੜੀ ਕਦੇ ਨਾ ਅੜੀ l

ਦਿਤਾਤਰਾ ਜੀ ਨੂੰ ਗੁਰੂ ਬਣਾ ਕੇ, ਆਏ ਸ਼ਾਹਤਲਾਈ (ਜੋਗੀ)
ਬਾਬਾ ਜੀ ਦੀ ਸੇਵਾ ਕਰਕੇ, ਤਰ ਗਈ ਰਤਨੋ ਮਾਈ (ਭਗਤੋ) ll
ਲੱਸੀ ਰੋਟੀਆਂ ਕੱਢ ਕੇ ਦਿਖਾਈਆਂ, ਦੇਖੇ ਰਤਨੋ ਖੜੀ ll,
ਖੜੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ
ਬਾਬਾ ਜੀ ਨੂੰ ਮੰਨਣ ਵਾਲਿਆਂ,,,,,,,,,,,,,,,,,,,,

ਬਾਬਾ ਬਾਲਕ ਜੱਗ ਦਾ ਮਾਲਕ, \"ਸਭ ਦੇ ਦਿਲ ਦੀਆਂ ਜਾਣੇ\" (ਜੋਗੀ)
ਸ਼ਕਤੀ ਓਹਦੀ ਨਾਲ ਹੈ, \"ਉੱਗ ਪੈਂਦੇ ਨੇ ਭੁੱਜਿਓ ਦਾਣੇ\" (ਭਗਤੋ)
ਕੋਈ ਨਹੀਂ ਸਿੱਧ ਜੋਗੀ ਵਰਗਾ, ਦੇਖੀ ਦੁਨੀਆਂ ਬੜੀ ll,
ਬੜੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ
ਬਾਬਾ ਜੀ ਨੂੰ ਮੰਨਣ ਵਾਲਿਆਂ,,,,,,,,,,,,,,,,,,,,

ਉਹ ਤਾਂ ਕਦੇ ਵੀ ਡੁੱਬ ਨਹੀਂਓ ਸਕਦੇ, \'\'ਜਿਹੜੇ ਓਹਦੇ ਪੁਜਾਰੀ\'\' (ਬਣ ਗਏ)
ਪੌਣ ਦੇ ਰੂਪ ਚ ਆ ਜਾਂਦਾ ਏ, \'\'ਬਾਬਾ ਪੌਣਾਹਾਰੀ\'\' (ਭਗਤੋ)
ਸੋਹਣੀ ਪੱਟੀ ਵਾਲਿਆਂ ਬਾਂਹ, ਓਹਨੇ ਜਿਸ ਦੀ ਫੜੀ ll,
ਫੜੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ
ਬਾਬਾ ਜੀ ਨੂੰ ਮੰਨਣ ਵਾਲਿਆਂ,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Vishvakarman

Vishvakarman

Vishvakarman | God of Creation, Craftsmen & Architects

Hanuman

Hanuman

Hanuman | Hindu Monkey God, Ramayana Character

Chandi

Chandi

Chandi | Hinduism, Warrior, Devi

Vasudeva

Vasudeva

Vasudeva | Vishnu Avatar, Avatar of Love, Preserver

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Gopal Ji Mandir Toda Meena

Gopal Ji Mandir Toda Meena

Delhi, Rajasthan

Bhole baba Raipura Banda

Bhole baba Raipura Banda

Uttar Pradesh

श्री सूर्यमुखी हनुमानजी का मंदिर अल्कापुरी

श्री सूर्यमुखी हनुमानजी का मंदिर अल्कापुरी

Ratlam, Madhya Pradesh

Hanuman Mandir

Hanuman Mandir

Dujana, Haryana

vishwakarma Mandir

vishwakarma Mandir

Norangdesar, Rajasthan

रघुवंश शिरोमणि श्रीराम मंदिर

रघुवंश शिरोमणि श्रीराम मंदिर

Pipaliya Puwariya, Madhya Pradesh

View All
Searches leading to this page
बेड़ी कदे न अड़ी bhajan | बेड़ी कदे न अड़ी bhajan in Hindi | बेड़ी कदे न अड़ी devotional song | बेड़ी कदे न अड़ी bhajan lyrics | बेड़ी कदे न अड़ी bhajan youtube | बेड़ी कदे न अड़ी bhajan online | बेड़ी कदे न अड़ी religious song | बेड़ी कदे न अड़ी bhajan for meditation
Other related searches
बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ