The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

भगतां ने वाजां मारियाँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਆ,,ਜਾ,, ਮਾਂ, ਤੈਨੂੰ ਅੱਖੀਆਂ ਉਡੀਕਦੀਆਂ ll
ਮਾਂ, ਵਿੱਚ ਗੁਫਾ ਦੇ ਵੜ੍ਹ ਕੇ, \'\'ਭਗਤਾਂ / ਸੰਗਤਾਂ ਨੇ ਵਾਜ਼ਾਂ ਮਾਰੀਆਂ\'\' ll
^ਮਾਂਏਂ ਨੀ,,, ਮਾਂਏਂ ਨੀ,,, l
ਮਾਂਏਂ ਨੀ, ਭਗਤਾਂ ਵਿੱਚ ਗੁਫ਼ਾ ਦੇ ਵੜ ਕੇ,
ਹੱਥ ਵਿੱਚ, ਢੋਲਕ ਚਿਮਟਾ ਫੜ੍ਹ ਕੇ,
ਨਾਲੇ, ਢੋਲ ਨਗਾੜੇ ਖੜ੍ਹਕੇ, ਵਾਜ਼ਾਂ ਮਾਰੀਆਂ,,,
\'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' ll
ਮਾਂ, ਮੇਹਰ ਨਜ਼ਰ ਦੀ ਕਰਦੇ, \'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' l
ਮਾਂ, ਸਭ ਦੀ ਝੋਲੀ ਭਰ ਦੇ, \'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' l

ਉੱਚਿਆਂ ਉੱਚਿਆਂ, ਵਿੱਚ ਪਹਾੜਾਂ, \"ਬੈਠੀ ਲਾ ਕੇ ਡੇਰਾ\" l
ਕਦੇ ਕਦੇ ਤਾਂ, ਭਗਤਾਂ ਦੇ ਵੀ, \"ਲਾ ਦੇ ਦਾਤੀ ਫ਼ੇਰਾ\" ll,,
ਬੈਠੇ, ਆਸ ਲਗਾਏ,,, ਜੈ ਹੋ l
ਤੇਰੀ, ਜੋਤ ਜਗਾਏ,,, ਜੈ ਹੋ l  
ਪਾ ਕੇ, ਲਾਲ ਸੂਹਾ,,, ਜੈ ਹੋ l  
ਬਾਂਹਵਾਂ, ਦੇ ਵਿੱਚ ਚੂੜਾ,,, ਜੈ ਹੋ l  

^ਮਾਂਏਂ ਨੀ,,, ਮਾਂਏਂ ਨੀ,,, l
ਮਾਂਏਂ ਨੀ, ਬੂਹੇ ਵੇ ਮੰਦਿਰਾਂ ਦੇ ਖੋਲ੍ਹ,
ਆਏ, ਬੱਚੜੇ ਤੇਰੇ ਕੋਲ,
ਐਵੇਂ, ਨਾ ਤੂੰ ਸਾਨੂੰ ਰੋਲ਼, ਵਾਜ਼ਾਂ ਮਾਰੀਆਂ,,,
\'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' ll
ਮਾਂ, ਆਜਾ ਸ਼ੇਰ ਤੇ ਚੜ੍ਹ ਕੇ, \'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' l
ਮਾਂ, ਵਿੱਚ ਗੁਫ਼ਾ ਦੇ ਵੜ੍ਹ ਕੇ, \'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' l

ਤੂੰ ਚਾਹੇ ਤਾਂ, ਉੱਜੜੇ ਵਣ ਵਿੱਚ, \"ਕੋਇਲ ਗੀਤ ਸੁਣਾਵੇ\" l  
ਵਿੱਚ ਜੰਗਲ ਦੇ, ਮੰਗਲ ਹੋ ਜਾਏ, \"ਨਾਮ ਤੇਰਾ ਜੋ ਧਿਆਵੇ\" ll,,
ਦਿਨ, ਖੁਸ਼ੀਆਂ ਦਾ ਆਇਆ,,, ਜੈ ਹੋ l  
ਮਾਂ ਨੇ, ਆਪ ਬੁਲਾਇਆ,,, ਜੈ ਹੋ l
ਵਿਗੜੇ, ਕਾਜ਼ ਸੰਵਾਰੇ,,, ਜੈ ਹੋ l  
ਭਵ, ਸਾਗਰ \'ਚੋਂ ਤਾਰੇ,,, ਜੈ ਹੋ l

^ਮਾਂਏਂ ਨੀ,,, ਮਾਂਏਂ ਨੀ,,, l
ਮਾਂਏਂ ਨੀ, ਮਨ ਮੰਦਿਰ ਦੇ ਵਿੱਚ ਭਵਾਨੀ,
ਆ ਕੇ, ਵਾਸ ਕਰੋ ਮਹਾਂਰਾਣੀ,
ਕਰ ਦੇ, ਗਿਆਨ ਦੀ ਜੋਤ ਨੂਰਾਨੀ, ਵਾਜ਼ਾਂ ਮਾਰੀਆਂ,,,
\'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' ll
ਮਾਂ, ਉੱਠ ਕੇ ਤੜਕੇ ਤੜਕੇ, \'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' l
ਮਾਂ, ਵਿੱਚ ਗੁਫ਼ਾ ਦੇ ਵੜ੍ਹ ਕੇ, \'\'ਸੰਗਤਾਂ ਨੇ ਵਾਜ਼ਾਂ ਮਾਰੀਆਂ\'\' l

ਸ਼ੇਰ ਸਵਾਰੀ, ਅੰਬੇ ਮਈਆ, \"ਰਹਿਮਤ ਪਈ ਬਰਸਾਵੇ\" l
ਮਾਂ ਤੇਰੇ, ਚਰਨਾਂ ਦਾ ਅੰਮ੍ਰਿਤ, \"ਸਭ ਦੇ ਕਸ਼ਟ ਮਿਟਾਵੇ\" ll,,
ਜੋ ਵੀ, ਦਰ ਤੇ ਆਵੇ,,, ਜੈ ਹੋ l  
ਝੋਲੀ, ਭਰ ਲੈ ਜਾਵੇ,,, ਜੈ ਹੋ l  
ਤੇਰੇ, ਹੀ ਗੁਣ ਗਾਵੇ,,, ਜੈ ਹੋ l  
ਤੈਥੋਂ, ਸਦਕੇ ਜਾਵੇ,,, ਜੈ ਹੋ l  

^ਮਾਂਏਂ ਨੀ,,, ਮਾਂਏਂ ਨੀ,,, l
ਮਾਂਏਂ ਨੀ, ਜਦੋਂ ਕੋਈ ਨਾ ਰਿਹਾ ਸਹਾਰਾ,
ਦਰ ਤੇ, ਆਇਆ ਸਿਕੰਦਰ ਬੇਚਾਰਾ,
ਆ ਕੇ, ਮੱਲ੍ਹਿਆ ਤੇਰਾ ਦਵਾਰਾ, ਵਾਜ਼ਾਂ ਮਾਰੀਆਂ,,,
\'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' ll
ਮਾਂ, ਹੱਥ ਵਿੱਚ ਝੰਡੀਆਂ ਫੜ੍ਹ ਕੇ, \'\'ਸੰਗਤਾਂ ਨੇ ਵਾਜ਼ਾਂ ਮਾਰੀਆਂ\'\' l
ਮਾਂ, ਵਿੱਚ ਗੁਫ਼ਾ ਦੇ ਵੜ੍ਹ ਕੇ, \'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' l
ਮਾਂ, ਮੇਹਰ ਨਜ਼ਰ ਦੀ ਕਰਦੇ, \'\'ਸੰਗਤਾਂ ਨੇ ਵਾਜ਼ਾਂ ਮਾਰੀਆਂ\'\' l
ਮਾਂ, ਹੱਥ ਵਿੱਚ ਚਿਮਟਾ ਫੜ੍ਹ ਕੇ, \'\'ਭਗਤਾਂ ਨੇ ਵਾਜ਼ਾਂ ਮਾਰੀਆਂ\'\' l
ਓ ਜ਼ੋਰ ਸੇ ਬੋਲੋ,,, ਜੈ ਜੈ ਮਾਂ,,,,,,,,,,,
ਪ੍ਰੇਮ ਸੇ ਬੋਲੋ,,, ਜੈ ਜੈ ਮਾਂ,,,,,,,,,,,ਧੁਨ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

तेरे मंदिरों मे अमृत बरसे माँ Lyrics icon

तेरे मंदिरों मे अमृत बरसे माँ

तेरे मंदिरों मे अमृत बरसे माँ, तेरे मंदिरों मे अमृत बरसे माँ |तेरे भक्तों के मन की प्यास बुझी, अब रूह किसी की ना तरसे मा

जय कामधेनु गैया जय कपिला मैया Lyrics icon

जय कामधेनु गैया जय कपिला मैया

जय कामधेनु गैया, जय जय जय कपिला मैया |तेरे कारन ग्वाल बनो नटनागर कृषण कन्हिया ||नंदनी तू सागर की, नंदिगन की माता |पंचगव्

तेरा नाम है बड़ा संसार में Lyrics icon

तेरा नाम है बड़ा संसार में

माँ शेरों वाली, यह भक्तों ने माना, है सब का ठिकाना, माँ तेरे दरबार में,तेरा नाम है बड़ा संसार में |मन मे बसा के मैया मूर

सबसे बड़ा तेरा नाम बिगड़े बना दे मेरे काम Lyrics icon

सबसे बड़ा तेरा नाम बिगड़े बना दे मेरे काम

काल के पंजे से माता बचाओ, जय माँ अष्ट भवानी ।काल के पंजे से माता बचाओ, जय माँ अष्ट भवानी ॥हे नाम रे, सबसे बड़ा तेरा नाम,

करती मेहरबानियां Lyrics icon

करती मेहरबानियां

सर को झुकालो, शेरावाली को मानलो, चलो दर्शन पालो चल के |करती मेहरबानीयाँ , करती मेहरबानियां ||गुफा के अन्दर, मन्दिर के अन

खोलो माँ बूहे मंदिरा दे खोलो Lyrics icon

खोलो माँ बूहे मंदिरा दे खोलो

खोलो माँ बूहे मंदिरा दे खोलो |कद दा खड़ा आवजा मारा, मेरे बोल सुनो, कुझ बोलो ||भगतां नाल मे आया रल के,बैठ गया तेरा बूहा म

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Shiva

Shiva

Shiva | Definition, Forms, God, Symbols, Meaning, & Facts

Vamana

Vamana

Vamana | Vishnu Avatar, Dwarf Incarnation, Trivikrama

Saptamatrika

Saptamatrika

Saptamatrika | Goddesses, Hinduism, Worship

Trimurti

Trimurti

Trimurti | Definition, Meaning, & Facts

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Durga Mandir

Durga Mandir

Bhopal, Madhya Pradesh

Baba Sidh Chaano

Baba Sidh Chaano

Dangra, Himachal Pradesh

Braham Baba Temple

Braham Baba Temple

Gamhariya, Bihar

Hanuman Tekri

Hanuman Tekri

Bhilwara, Rajasthan

Santosh Maya Mandir

Santosh Maya Mandir

Kapsethi, Uttar Pradesh

Hananiji Mandir Baluhera Choki

Hananiji Mandir Baluhera Choki

Baloohera, Rajasthan

View All
Searches leading to this page
भगतां ने वाजां मारियाँ bhajan | भगतां ने वाजां मारियाँ bhajan in Hindi | भगतां ने वाजां मारियाँ devotional song | भगतां ने वाजां मारियाँ bhajan lyrics | भगतां ने वाजां मारियाँ bhajan youtube | भगतां ने वाजां मारियाँ bhajan online | भगतां ने वाजां मारियाँ religious song | भगतां ने वाजां मारियाँ bhajan for meditation
Other related searches
जय कामधेनु गैया जय कपिला मैया bhajan online | तेरे मंदिरों मे अमृत बरसे माँ bhajan lyrics | जय कामधेनु गैया जय कपिला मैया bhajan in Hindi | तेरे मंदिरों मे अमृत बरसे माँ religious song | तेरे मंदिरों मे अमृत बरसे माँ bhajan online | तेरा नाम है बड़ा संसार में religious song | तेरे मंदिरों मे अमृत बरसे माँ devotional song | जय कामधेनु गैया जय कपिला मैया bhajan youtube | तेरा नाम है बड़ा संसार में bhajan in Hindi | तेरा नाम है बड़ा संसार में devotional song | तेरे मंदिरों मे अमृत बरसे माँ bhajan youtube | तेरे मंदिरों मे अमृत बरसे माँ bhajan in Hindi | तेरा नाम है बड़ा संसार में bhajan for meditation | जय कामधेनु गैया जय कपिला मैया religious song | तेरा नाम है बड़ा संसार में bhajan youtube | तेरा नाम है बड़ा संसार में bhajan lyrics | तेरे मंदिरों मे अमृत बरसे माँ bhajan | जय कामधेनु गैया जय कपिला मैया bhajan | तेरा नाम है बड़ा संसार में bhajan online | तेरा नाम है बड़ा संसार में bhajan | जय कामधेनु गैया जय कपिला मैया bhajan lyrics | तेरे मंदिरों मे अमृत बरसे माँ bhajan for meditation | जय कामधेनु गैया जय कपिला मैया bhajan for meditation | जय कामधेनु गैया जय कपिला मैया devotional song
Similar Bhajans
तेरे मंदिरों मे अमृत बरसे माँजय कामधेनु गैया जय कपिला मैयातेरा नाम है बड़ा संसार मेंसबसे बड़ा तेरा नाम बिगड़े बना दे मेरे कामकरती मेहरबानियांखोलो माँ बूहे मंदिरा दे खोलो