The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

भगतो मुरादां मंग लो | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौणाहारी ने भंडारे रखे खोल के,
भगतो मुरादां मंग लो,
सिद्ध जोगी दा जैकारा मुखो खोल के,
भगतो मुरादां मंग लो।

एहो इक वेला कुझ खटन कमाउन दा,
गुफा वाले जोगी दा दीदार अज्ज पाउन दा,
गल इक इक दिल दी फरोल के,
भगतो मुरादां मंग लो,
पौणाहारी ने भंडारे रखे खोल के.....

संगता दा मेला लगा, दाते दे द्वारे ते,
इक नहीं अनेका लोकी, बाबा जी ने तार ते,
रस प्रेम दा जिहना ने पीता घोल के,
भगतो मुरादां मंग लो,
पौणाहारी ने भंडारे रखे खोल के.....

सौदा ए मुनाफे वाला, वार वार हथ आउना नहीं,
लंग गया वेहला जेहड़ा, मुड़ के है आउना नहीं,
जींद प्यार वाली, तकड़ी च तोल के,
भगतो मुरादां मंग लो,
पौणाहारी ने भंडारे रखे खोल के.....

बाबे दा प्यार रोम रोम च वसा के,
बह जाओ आके चरणा च पलका विछा के,
कहंदा घुला सरहाले वाला बोल के,
भगतो मुरादां मंग लो,
पौणाहारी ने भंडारे रखे खोल के.....


ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,
( ਭਗਤੋਂ, ਮੁਰਾਦਾਂ ਮੰਗ ਲਓ ) l
ਸਿੱਧ ਜੋਗੀ ਦਾ, ਜੈਕਾਰਾ ਮੁੱਖੋਂ ਬੋਲ ਕੇ,
( ਭਗਤੋਂ, ਮੁਰਾਦਾਂ ਮੰਗ ਲਓ ) ll

ਏਹੋ ਇੱਕ ਵੇਲਾ ਕੁੱਝ, ਖੱਟਣ ਕਮਾਉਣ ਦਾ l
ਗੁਫ਼ਾ ਵਾਲੇ ਜੋਗੀ ਦਾ, ਦੀਦਾਰ ਅੱਜ ਪਾਉਣ ਦਾ ll
*ਗੱਲ ਇੱਕ ਇੱਕ, ਦਿਲ ਦੀ ਫ਼ਰੋਲ ਕੇ ll,
( ਭਗਤੋਂ, ਮੁਰਾਦਾਂ ਮੰਗ ਲਓ )
ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,,,,,,,,,,,,F

ਸੰਗਤਾਂ ਦਾ ਮੇਲਾ ਲੱਗਾ, ਦਾਤੇ ਦੇ ਦਵਾਰ ਤੇ l
ਇੱਕ ਨਹੀਂ ਅਨੇਕਾਂ ਲੋਕੀਂ, ਬਾਬਾ ਜੀ ਨੇ ਤਾਰ ਤੇ ll
*ਰਸ ਪ੍ਰੇਮ ਦਾ, ਜਿਹਨਾਂ ਨੇ ਪੀਤਾ ਘੋਲ੍ਹ ਕੇ ll,
( ਭਗਤੋਂ, ਮੁਰਾਦਾਂ ਮੰਗ ਲਓ )
ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,,,,,,,,,,,,F

ਸੌਦਾ ਏਹ ਮੁਨਾਫ਼ੇ ਵਾਲਾ, ਵਾਰ ਵਾਰ ਹੱਥ ਆਉਣਾ ਨਹੀਂ l
ਲੰਘ ਗਿਆ ਵੇਲਾ ਜੇਹੜਾ, ਮੁੜ੍ਹ ਕੇ ਹੈ ਆਉਣਾ ਨਹੀਂ ll
*ਜਿੰਦ ਪਿਆਰ ਵਾਲੀ, ਤੱਕੜੀ \'ਚ ਤੋਲ੍ਹ ਕੇ ll,
( ਭਗਤੋਂ, ਮੁਰਾਦਾਂ ਮੰਗ ਲਓ )
ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,,,,,,,,,,,,F

ਬਾਬੇ ਦਾ ਪਿਆਰ, ਰੋਮ ਰੋਮ \'ਚ ਵਸਾ ਕੇ l
ਬਹਿ ਜਾਓ, ਆ ਕੇ ਚਰਨਾਂ \'ਚ, ਪਲਕਾਂ ਵਿਛਾ ਕੇ ll
*ਕਹਿੰਦਾ ਘੁੱਲਾ, ਸਰਿਹਾਲੇ ਵਾਲਾ ਬੋਲ ਕੇ ll,
( ਭਗਤੋਂ, ਮੁਰਾਦਾਂ ਮੰਗ ਲਓ )
ਪੌਣਾਹਾਰੀ ਨੇ, ਭੰਡਾਰੇ ਰੱਖੇ ਖੋਲ੍ਹ ਕੇ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
भगतो मुरादां मंग लो bhajan | भगतो मुरादां मंग लो bhajan in Hindi | भगतो मुरादां मंग लो devotional song | भगतो मुरादां मंग लो bhajan lyrics | भगतो मुरादां मंग लो bhajan youtube | भगतो मुरादां मंग लो bhajan online | भगतो मुरादां मंग लो religious song | भगतो मुरादां मंग लो bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ