The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बिन तन्खाहों पाली | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रख के माँ बिन तन्खाहो पाली,
नाथ नु रख लै माँ,
गौआ तेरियां चारियाँ करांगा,
सेवा च वक़्त गुजारेया करांगा,
मोड़ी न दर तो खाली,
नाथ नु रख ले माँ,
रख ले माँ......

सुन रतनो तेरे मेह्नियाँ दा मारेया,
नि बालक जोगी होया,
रब दा रूप सी घर तेरे आया,
बारा साल विच भेत ना पाया,
गल्ला तू कितियाँ कोड़ियां,
नि बालक जोगी होया,
सुन रतनो तेरे मेह्नीया.....

रंग दे वे  नाथ मेरे दा झंडा,
लालारियां रंग दे वे,
लाल वी रंग दे हरा वी रंग दे,
तेरा जीवा बचा लाल्लारियाँ रंग दे वे,
रंग दे वे नाथ मेरे दा झंडा.....


लोरियां ले जोगी द्वारे आ के,
तू भगता लोरियां लै,
एह लोरी माई रत्नों दुआवे,
पीठ तेरी ते पंजा लावे,
जीन भेना ते भरावा दियां जोड़ियाँ,
तू भगता लोरियां लै,
लोरियां लै जोगी द्वारे

ਰੱਖ ਲੈ ਮਾਂ, ਬਿਨ ਤਨਖਾਹੋਂ ਪਾਲੀ,
ਨਾਥ ਨੂੰ ਰੱਖ ਲੈ ਮਾਂ ll
ਗਊਆਂ ਤੇਰੀਆਂ, ਚਾਰਿਆਂ ਕਰਾਂਗਾ l
ਸੇਵਾ \'ਚ ਵਕਤ, ਗੁਜ਼ਾਰਿਆਂ ਕਰਾਂਗਾ ll
ਮੋੜੀ ਨਾ, ਦਰ ਤੋਂ ਖਾਲੀ,
ਨਾਥ ਨੂੰ ਰੱਖ ਲੈ ਮਾਂ,
ਰੱਖ ਲੈ ਮਾਂ,,,,,,,,,,,,,,,,,,

ਸੁਣ ਰਤਨੋ, ਤੇਰੇ ਮੇਹਣਿਆਂ ਦਾ ਮਾਰਿਆ,
ਨੀ ਬਾਲਕ ਜੋਗੀ ਹੋਇਆ ll
ਰੱਬ ਦਾ ਰੂਪ ਸੀ, ਘਰ ਤੇਰੇ ਆਇਆ l
ਬਾਰਾਂ ਸਾਲ ਵਿੱਚ, ਭੇਤ ਨਾ ਪਾਇਆ ll
ਗੱਲਾਂ, ਤੂੰ ਕੀਤੀਆਂ ਕੌੜੀਆਂ,
ਨੀ ਬਾਲਕ ਜੋਗੀ ਹੋਇਆ,
ਸੁਣ ਰਤਨੋ, ਤੇਰੇ ਮੇਹਣਿਆਂ,,,,,,,,,,,,,

ਰੰਗ ਦੇ ਵੇ, ਨਾਥ ਮੇਰੇ ਦਾ ਝੰਡਾ,
ਲਲਾਰੀਆਂ ਰੰਗ ਦੇ ਵੇ ll
ਲਾਲ ਵੀ ਰੰਗ ਦੇ, ਹਰਾ ਵੀ ਰੰਗ ਦੇ ll
ਤੇਰਾ, ਜੀਵੇ ਬੱਚਾ, ਲਲਾਰੀਆਂ ਰੰਗ ਦੇ ਵੇ,
ਰੰਗ ਦੇ ਵੇ, ਨਾਥ ਮੇਰੇ ਦਾ ਝੰਡਾ,,,,,,,,,,,

ਲੋਰੀਆਂ ਲੈ, ਜੋਗੀ ਦਵਾਰੇ ਆ ਕੇ,
ਤੂੰ ਭਗਤਾ ਲੋਰੀਆਂ ਲੈ ll
ਏਹ ਲੋਰੀ, ਮਾਈ ਰਤਨੋ ਦੁਆਵੇ l
ਪਿੱਠ ਤੇਰੀ ਤੇ, ਪੰਜਾ ਲਾਵੇ ll
ਜੀਣ, ਭੈਣਾਂ ਤੇ ਭਰਾਵਾਂ ਦੀਆਂ ਜੋੜੀਆਂ,
ਤੂੰ ਭਗਤਾ ਲੋਰੀਆਂ ਲੈ,
ਲੋਰੀਆਂ ਲੈ, ਜੋਗੀ ਦਵਾਰੇ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
बिन तन्खाहों पाली bhajan | बिन तन्खाहों पाली bhajan in Hindi | बिन तन्खाहों पाली devotional song | बिन तन्खाहों पाली bhajan lyrics | बिन तन्खाहों पाली bhajan youtube | बिन तन्खाहों पाली bhajan online | बिन तन्खाहों पाली religious song | बिन तन्खाहों पाली bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो