The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बूहे खोल दे पुजारिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आ गये भगत चडाईया चड के
बूहे खोल दे पुजारिया वे लंग लेन दे,
इस दर दी तू देखभाल करनी
संगता दी सेवा ते संबाल करनी
डयूटी अपनी निभाई जा तू खडके,
आ गये भगत चडाईया चड के

दुरो आइया संगता दे नाल कर वरताओ चंगे,
गोटे अते सितारेया दे नाल असा सजाये झंडे,
बाबा जी दी नाल तस्वीर बी लगाई,
श्रधा दे नाल लै के संगत है ल्याई ,
सोहनी गुफा ते सजा के फड फड के
बूहे खोल दे पुजारिया वे लंग लेन दे,
आ गये भगत चडाईया चड के

लखा पधारथ बाबा जी कोल है ने बड़े अनमुले,
भगता दे लई बाबा जी दे रेहन बूहे नित खुले,
भगत ने आये बन बन टोलियाँ ,
चरनी आ खड़े लै के खाली झोलियाँ,
असा मुडना एथो है भर के
आ गये भगत चडाईया चड के

राम फोजी पुर वाले ने जो भेटा दे विच लिखियाँ,
वालिये कोलो सुन के असानु आ गई है हूँ सिखिया,
धका मुकी नहियो असा मूल करना,
जोगी दा दीदार ता जरुर करना
खड गए हां बूहे ते अडके,
आ गये भगत चडाईया चड के


ਆ ਗਏ ਭਗਤ, ਚੜ੍ਹਾਈਆਂ ਚੜ੍ਹ ਕੇ,
( ਬੂਹੇ ਖੋਲ ਦੇ, ਪੁਜਾਰੀਆ ਵੇ ਲੰਘ ਲੈਣ ਦੇ ll )
ਇਸ ਦਰ ਦੀ ਤੂੰ, ਦੇਖਭਾਲ ਕਰਨੀ,
ਸੰਗਤਾਂ ਦੀ ਸੇਵਾ ਤੇ, ਸੰਭਾਲ ਕਰਨੀ,
ਡਿਊਟੀ ਆਪਣੀ, ਨਿਭਾਈ ਜਾ ਤੂੰ ਖੜਕੇ,,,
( ਬੂਹੇ ਖੋਲ ਦੇ, ਪੁਜਾਰੀਆਂ ਵੇ ਲੰਘ ਲੈਣ ਦੇ )
ਆ ਗਏ ਭਗਤ ਚੜ੍ਹਾਈਆਂ,,,,,,,,,,,,,,,ll

ਦੂਰੋਂ ਆਈਆਂ, ਸੰਗਤਾਂ ਦੇ ਨਾਲ, ਕਰ ਵਰਤਾਓ ਚੰਗੇ l
ਗੋਟੇ ਅਤੇ, ਸਿਤਾਰਿਆਂ ਦੇ ਨਾਲ, ਅਸਾਂ ਸਜਾਏ ਝੰਡੇ ll
ਬਾਬਾ ਜੀ ਦੀ ਨਾਲ, ਤਸਵੀਰ ਵੀ ਲਗਾਈ,
ਸ਼ਰਧਾ ਦੇ ਨਾਲ ਲੈ ਕੇ, ਸੰਗਤ ਹੈ ਲਿਆਈ,
ਸੋਹਣੀ ਗ਼ੁਫ਼ਾ ਤੇ ਸਜਾ ਕੇ, ਫੜ ਫੜ ਕੇ,,,
( ਬੂਹੇ ਖੋਲ ਦੇ, ਪੁਜਾਰੀਆਂ ਵੇ ਲੰਘ ਲੈਣ ਦੇ )
ਆ ਗਏ ਭਗਤ ਚੜ੍ਹਾਈਆਂ,,,,,,,,,,,,,,,ll

ਲੱਖਾਂ ਪਦਾਰਥ, ਬਾਬਾ ਜੀ ਕੋਲ, ਹੈ ਨੇ ਬੜੇ ਅਣਮੁੱਲੇ l
ਭਗਤਾਂ ਦੇ ਲਈ, ਬਾਬਾ ਜੀ ਦੇ, ਰਹਿਣ ਬੂਹੇ ਨਿੱਤ ਖੁੱਲੇ ll
ਭਗਤ ਨੇ ਆਏ ਬੰਨ੍ਹ, ਬੰਨ੍ਹ ਟੋਲੀਆਂ,
ਚਰਣੀ ਆਂ ਖੜੇ ਲੈ ਕੇ, ਖਾਲੀ ਝੋਲੀਆਂ,
ਅਸਾਂ ਮੁੜਨਾ, ਐਥੋਂ ਹੈ ਭਰ ਕੇ,,,
( ਬੂਹੇ ਖੋਲ ਦੇ, ਪੁਜਾਰੀਆਂ ਵੇ ਲੰਘ ਲੈਣ ਦੇ )
ਆ ਗਏ ਭਗਤ ਚੜ੍ਹਾਈਆਂ,,,,,,,,,,,,,,,ll


ਰਾਮ ਮੌਜ਼ੀ ਪੁਰ, ਵਾਲੇ ਨੇ ਜੋ, ਭੇਟਾਂ ਦੇ ਵਿੱਚ ਲਿਖਿਆ l
ਵਾਲੀਏ ਕੋਲੋਂ, ਸੁਣ ਕੇ ਅਸਾਂਨੂੰ, ਆ ਗਈ ਹੈ ਹੁਣ ਸਿੱਖਿਆ ll
ਧੱਕਾ ਮੁੱਕੀ ਨਹੀਂਓਂ ਅਸਾਂ, ਮੂਲ ਕਰਨਾ,
ਜੋਗੀ ਦਾ ਦੀਦਾਰ ਤਾਂ, ਜਰੂਰ ਕਰਨਾ,
ਖੜ੍ਹ ਗਏ ਹਾਂ, ਬੂਹੇ ਤੇ ਅੜ੍ਹਕੇ,,,
( ਬੂਹੇ ਖੋਲ ਦੇ, ਪੁਜਾਰੀਆਂ ਵੇ ਲੰਘ ਲੈਣ ਦੇ )
ਆ ਗਏ ਭਗਤ ਚੜ੍ਹਾਈਆਂ,,,,,,,,,,,,,,,ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
बूहे खोल दे पुजारिया bhajan | बूहे खोल दे पुजारिया bhajan in Hindi | बूहे खोल दे पुजारिया devotional song | बूहे खोल दे पुजारिया bhajan lyrics | बूहे खोल दे पुजारिया bhajan youtube | बूहे खोल दे पुजारिया bhajan online | बूहे खोल दे पुजारिया religious song | बूहे खोल दे पुजारिया bhajan for meditation
Other related searches
बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ