The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चाहे तार जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
चाहे तार जोगिया, चाहे मार जोगिया,
असा छड्ना नी तेरा दरबार जोगिया।।

आखे लोका दे मैं लग चेता तेरा सी भुलाया,
खा के ठोकरा मैं बाबा अज्ज दर तेरे आया,
धक्के मारदा ए सारा संसार जोगिया,
असा छड्ना नी तेरा दरबार जोगिया,
चाहे तार जोगिया....

तैनू दुखड़े दिला दे खोल के सुनावा,
तेरा दर छड्ड बाबा होर केहड़े दर जावा,
ऐंवे देई ना कलेजा मेरा साड़ जोगिया,
असा छड्ना नी तेरा दरबार जोगिया,
चाहे तार जोगिया....

तैनू खोल के सुनाई बाबा असा ने कहानी,
दे दे दर्शन जोगी रोंदी जिंदड़ी निमानी,
सुन साडी भी तू लै ए पुकार जोगिया,
असा छड्ना नी तेरा दरबार जोगिया,
चाहे तार जोगिया....


ਚਾਹੇ, \'ਤਾਰ ਜੋਗੀਆ, ਚਾਹੇ ਮਾਰ ਜੋਗੀਆ ll,
\"ਅਸਾਂ, ਛੱਡਣਾ ਨੀ ਤੇਰਾ, ਦਰਬਾਰ ਜੋਗੀਆ\" xll

ਆਖੇ, ਲੋਕਾਂ ਦੇ ਮੈਂ ਲੱਗ, ਚੇਤਾ ਤੇਰਾ ਸੀ ਭੁਲਾਇਆ,
ਖਾ ਕੇ, ਠੋਕਰਾਂ ਮੈਂ ਬਾਬਾ, ਅੱਜ ਦਰ ਤੇਰੇ ਆਇਆ ll
ਧੱਕੇ, ਮਾਰਦਾ ਏ ਸਾਰਾ, ਸੰਸਾਰ ਜੋਗੀਆ,
\"ਅਸਾਂ, ਛੱਡਣਾ ਨੀ ਤੇਰਾ, ਦਰਬਾਰ ਜੋਗੀਆ\" xll
ਚਾਹੇ, ਤਾਰ ਜੋਗੀਆ, ਚਾਹੇ ਮਾਰ,,,,,,,,,,,,,,,

ਤੈਨੂੰ, ਦੁੱਖੜੇ ਦਿਲਾਂ ਦੇ, ਅੱਜ ਖੋਲ੍ਹ ਕੇ ਸੁਣਾਵਾਂ,  
\"ਤੇਰਾ, ਦਰ ਛੱਡ ਬਾਬਾ, ਹੋਰ ਕੇਹੜੇ ਦਰ ਜਾਵਾਂ\" ll
ਐਵੇਂ, ਦੇਈਂ ਨਾ ਕਲੇਜ਼ਾ, ਮੇਰਾ ਸਾੜ ਜੋਗੀਆ,
\"ਅਸਾਂ, ਛੱਡਣਾ ਨੀ ਤੇਰਾ, ਦਰਬਾਰ ਜੋਗੀਆ\" xll
ਚਾਹੇ, ਤਾਰ ਜੋਗੀਆ, ਚਾਹੇ ਮਾਰ,,,,,,,,,,,,,,,

ਤੈਨੂੰ, ਖੋਲ੍ਹ ਕੇ ਸੁਣਾਈ, ਬਾਬਾ ਅਸਾਂ ਨੇ ਕਹਾਣੀ
\"ਦੇ ਦੇ, ਦਰਸ਼ਨ ਜੋਗੀ, ਰੋਂਦੀ ਜਿੰਦੜੀ ਨਿਮਾਣੀ\" ll
ਸੁਣ, ਸਾਡੀ ਵੀ ਤੂੰ ਲੈ, ਏਹ ਪੁਕਾਰ ਜੋਗੀਆ,
\"ਅਸਾਂ, ਛੱਡਣਾ ਨੀ ਤੇਰਾ, ਦਰਬਾਰ ਜੋਗੀਆ\" xll
ਚਾਹੇ, ਤਾਰ ਜੋਗੀਆ, ਚਾਹੇ ਮਾਰ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Harihara

Harihara

Harihara | Vishnu-Shiva, Avatar & Supreme God

Kali

Kali

Kali | Hindu Goddess of Time, Change & Empowerment

Surya

Surya

Surya | God, Meaning, & Hinduism

Sarasvati

Sarasvati

Sarasvati | Definition, Depictions, Worship, & River

Kubera

Kubera

Kubera | God of Wealth, Hinduism, Yaksha

View All

Discover Sacred Temples

Embark on a Spiritual Journey Through Related Temples

Shiv mandir

Shiv mandir

New Delhi, Delhi

Shri Ganesh Mandir

Shri Ganesh Mandir

Sagar Cantt., Madhya Pradesh

Shree Ganpati Mandir

Shree Ganpati Mandir

Lajpat Nagar, Delhi

Cave Temple

Cave Temple

Mandi, Himachal Pradesh

Mata Mandir

Mata Mandir

Delhi, Delhi

Prachin Shri Radha Krishana Mandir

Prachin Shri Radha Krishana Mandir

Gangwa, Haryana

View All
Searches leading to this page
चाहे तार जोगिया bhajan | चाहे तार जोगिया bhajan in Hindi | चाहे तार जोगिया devotional song | चाहे तार जोगिया bhajan lyrics | चाहे तार जोगिया bhajan youtube | चाहे तार जोगिया bhajan online | चाहे तार जोगिया religious song | चाहे तार जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ