The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चल के संगतां आईआं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सहनु चरनी लगाओ सहनु अपना बनाओ,
पला नाम वाला सहनु भी फडा दो,
गुरु जी तेरे दर आ गये.

लें मुरादा ले फरयादा,
टिल फूल नाल लाइयाँ,
सोडी जी तेरे दर्शन नु,
दर्शन नु संगता मैडी आइयाँ,
सोडी जी तेरे दर्शन नु,
दर्शन नु चल के संगतां आईआं
गुरु जी तेरे दर्शन नु ....


गुण तेरे ने गौन्दियां संगता,
संगता नु चढ़ गईयाँ रंगता,
मिठियां लेन मुरादा बाबे तो,
झोलियाँ आन फेलाइया
सोडी जी तेरे दर्शन नु,
दर्शन नु संगता मैडी आइयाँ,
सोडी जी तेरे दर्शन नु,
दर्शन नु चल के संगतां आईआं
गुरु जी तेरे दर्शन नु ....

धन सोडी धन बीबी भानी,
तू बाबा पुत्रा दा दानी,
सादे हर इक रोग वालियां,
तेरे कोल दवाइयां सोडी जी तेरे दर्शन नु,
दर्शन नु संगता मैडी आइयाँ,
सोडी जी तेरे दर्शन नु,
दर्शन नु चल के संगतां आईआं
गुरु जी तेरे दर्शन नु ....

धिन्धियाँ वाले नु ला चरनी,
आस संगत दी पूरी करनी,
रहमत तेरी निर्मल उते,
करदा ऐ वडीआइयाँ सोडी जी तेरे दर्शन नु,
दर्शन नु संगता मैडी आइयाँ,
सोडी जी तेरे दर्शन नु,
दर्शन नु चल के संगतां आईआं
गुरु जी तेरे दर्शन नु ....


ਸਾਨੂੰ 'ਚਰਣੀ ਲਗਾਓ, ਸਾਨੂੰ ਆਪਣਾ ਬਣਾਓ ll,
'ਪੱਲਾ ਨਾਮ ਵਾਲਾ, ਸਾਨੂੰ ਵੀ ਫੜ੍ਹਾ ਦੋ,
ਗੁਰੂ ਜੀ ਤੇਰੇ, ਦਰ ਆ ਗਏ xll'

ਲੈਣ ਮੁਰਾਦਾਂ, ਲੈ ਫਰਿਆਦਾਂ xll
ਲੈਣ ਮੁਰਾਦਾਂ, ਲੈ ਫਰਿਆਦਾਂ,
ਤਿੱਲ ਫੁੱਲ ਨਾਲ ਲਿਆਈਆਂ,
ਸੋਢੀ ਜੀ ਤੇਰੇ ਦਰਸ਼ਨ ਨੂੰ,
ਦਰਸ਼ਨ ਨੂੰ, ਸੰਗਤਾਂ ਮੈੜ੍ਹੀ ਆਈਆਂ,
ਸੋਢੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਗੁਰੂ ਜੀ ਤੇਰੇ ਦਰਸ਼ਨ ਨੂੰ l

ਗੁਣ ਤੇਰੇ ਨੇ, ਗਾਉਂਦੀਆਂ ਸੰਗਤਾਂ
ਸੰਗਤਾਂ ਨੂੰ ਚੜ੍ਹ, ਗਈਆਂ ਰੰਗਤਾਂ ll
ਮਿੱਠੀਆਂ ਲੈਣ ਮੁਰਾਦਾਂ ਬਾਬੇ ਤੋਂ ll,
ਝੋਲੀਆਂ ਆਣ ਫੈਲਾਈਆਂ, ਸੋਢੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਸੰਗਤਾਂ ਮੈੜ੍ਹੀ ਆਈਆਂ,
ਸੋਢੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਗੁਰੂ ਜੀ ਤੇਰੇ ਦਰਸ਼ਨ ਨੂੰ l


ਧੰਨ ਸੋਢੀ ਧੰਨ ਬੀਬੀ ਭਾਨੀ
ਤੂੰ ਬਾਬਾ ਪੁੱਤਰਾਂ ਦਾ ਦਾਨੀ ll
ਸਾਡੇ ਹਰ ਇੱਕ, ਰੋਗ ਵਾਲੀਆਂ ll,
ਤੇਰੇ ਕੋਲ ਦਵਾਈਆਂ, ਸੋਢੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਸੰਗਤਾਂ ਮੈੜ੍ਹੀ ਆਈਆਂ,
ਸੋਢੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਗੁਰੂ ਜੀ ਤੇਰੇ ਦਰਸ਼ਨ ਨੂੰ l

ਡੰਡਿਆਂ ਵਾਲੇ ਨੂੰ ਲਾ ਚਰਣੀ
ਆਸ ਸੰਗਤ ਦੀ ਪੂਰੀ ਕਰਨੀ ll
ਰਹਿਮਤ ਤੇਰੀ, ਨਿਰਮਲ ਉੱਤੇ ll,
ਕਰਦਾ ਏ ਵਡਿਆਈਆਂ, ਸੋਢੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਸੰਗਤਾਂ ਮੈੜ੍ਹੀ ਆਈਆਂ,
ਸੋਢੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਗੁਰੂ ਜੀ ਤੇਰੇ ਦਰਸ਼ਨ ਨੂੰ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Vishvakarman

Vishvakarman

Vishvakarman | God of Creation, Craftsmen & Architects

Hanuman

Hanuman

Hanuman | Hindu Monkey God, Ramayana Character

Chandi

Chandi

Chandi | Hinduism, Warrior, Devi

Vasudeva

Vasudeva

Vasudeva | Vishnu Avatar, Avatar of Love, Preserver

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Gopal Ji Mandir Toda Meena

Gopal Ji Mandir Toda Meena

Delhi, Rajasthan

Bhole baba Raipura Banda

Bhole baba Raipura Banda

Uttar Pradesh

श्री सूर्यमुखी हनुमानजी का मंदिर अल्कापुरी

श्री सूर्यमुखी हनुमानजी का मंदिर अल्कापुरी

Ratlam, Madhya Pradesh

Hanuman Mandir

Hanuman Mandir

Dujana, Haryana

vishwakarma Mandir

vishwakarma Mandir

Norangdesar, Rajasthan

रघुवंश शिरोमणि श्रीराम मंदिर

रघुवंश शिरोमणि श्रीराम मंदिर

Pipaliya Puwariya, Madhya Pradesh

View All
Searches leading to this page
चल के संगतां आईआं bhajan | चल के संगतां आईआं bhajan in Hindi | चल के संगतां आईआं devotional song | चल के संगतां आईआं bhajan lyrics | चल के संगतां आईआं bhajan youtube | चल के संगतां आईआं bhajan online | चल के संगतां आईआं religious song | चल के संगतां आईआं bhajan for meditation
Other related searches
ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | मोहे लागी लगन गुरु चरणन की bhajan | गुरु के सामान नहीं दूसरा जहान में bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | मोहे लागी लगन गुरु चरणन की bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | गुरु के सामान नहीं दूसरा जहान में bhajan online | मोहे लागी लगन गुरु चरणन की bhajan lyrics | गुरु के सामान नहीं दूसरा जहान में bhajan youtube | मोहे लागी लगन गुरु चरणन की devotional song | गुरु के सामान नहीं दूसरा जहान में bhajan for meditation | गुरु के सामान नहीं दूसरा जहान में bhajan lyrics | मोहे लागी लगन गुरु चरणन की bhajan for meditation | मोहे लागी लगन गुरु चरणन की religious song | मोहे लागी लगन गुरु चरणन की bhajan youtube | गुरु के सामान नहीं दूसरा जहान में bhajan in Hindi | गुरु के सामान नहीं दूसरा जहान में religious song | मोहे लागी लगन गुरु चरणन की bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | गुरु के सामान नहीं दूसरा जहान में devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song
Similar Bhajans
ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂगुरु के सामान नहीं दूसरा जहान मेंमोहे लागी लगन गुरु चरणन कीआज भगवन गरीबों के घर आयेंगेगुरु जी मेरी पूजा करो स्वीकारजगत माहि संत परम हितकारी