The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

छन्ने दे विच चूरी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
हथ छन्ना ऐ छन्ने दे विच चूरी, टोहलदी फिरां मैं नाथ नूं ll
हथ छन्ना ऐ छन्ने दे विच चूरी, वाज़ां मारां सोहणे नाथ नूं
इक्क वारी ओहनूं मिलना जरूरी, टोहलदी फिरां मैं नाथ नूं
हथ छन्ना ऐ छन्ने दे विच चूरी,,,,,,,,,,,,,,,,,,,,

पत्तियाँ तों पुछिया मैं, पानियाँ तों पुछिया
बालक मेरे दा पता, किसे वी न दस्सिया ll,
झल्ली जांदी न्हीओं, हुन मैथों दूरी,
टोहलदी फिरां मैं नाथ नूं
हथ छन्ना ऐ छन्ने दे विच चूरी,,,,,,,,,,,,,,,,,,,,

बालक मेरे दे बिना, सुन्नियाँ तलाईयाँ जी
खड़ियाँ खुंडे ते रोण, भुखियाँ एह गाइयाँ जी ll,  
मेहराँ वालिया मैं, मेरी मज़बूरी,
टोहलदी फिरां मैं नाथ नूं
हथ छन्ना ऐ छन्ने दे विच चूरी,,,,,,,,,,,,,,,,,,,,

बोहड़ां हेठां वेख आई, ओथे वी न लभिया
गरूना झाड़ी वेख आई, ओथे वी न लभिया ll,
सोहणी खौरे कदो, होनी मँज़ूरी,  
टोहलदी फिरां मैं नाथ नूं
हथ छन्ना ऐ छन्ने दे विच चूरी,,,,,,,,,,,,,,,,,,,,

ਛੰਨੇ ਦੇ ਵਿੱਚ ਚੂਰੀ
============
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ, ਟੋਲ੍ਹਦੀ ਫਿਰਾਂ ਮੈਂ ਨਾਥ ਨੂੰ ll
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ, ਵਾਜ਼ਾਂ ਮਾਰਾਂ ਸੋਹਣੇ ਨਾਥ ਨੂੰ
ਇੱਕ ਵਾਰੀ ਓਹਨੂੰ ਮਿਲਣਾ ਜਰੂਰੀ, ਟੋਲ੍ਹਦੀ ਫਿਰਾਂ ਮੈਂ ਨਾਥ ਨੂੰ
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ,,,,,,,,,,,,,,,,,,,,,,,,,

ਪੱਤਿਆਂ ਤੋਂ ਪੁੱਛਿਆ ਮੈਂ, ਪਾਣੀਆਂ ਤੋਂ ਪੁੱਛਿਆ
ਬਾਲਕ ਮੇਰੇ ਦਾ ਪਤਾ, ਕਿਸੇ ਵੀ ਨਾ ਦੱਸਿਆ ll,
ਝੱਲੀ ਜਾਂਦੀ ਨਹੀਓਂ, ਹੁਣ ਮੈਥੋਂ ਦੂਰੀ,
ਟੋਲ੍ਹਦੀ ਫਿਰਾਂ ਮੈਂ ਨਾਥ ਨੂੰ
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ,,,,,,,,,,,,,

ਬਾਲਕ ਮੇਰੇ ਦੇ ਬਿਨਾ, ਸੁੰਨੀਆਂ ਤਲਾਈਆਂ ਜੀ
ਖੜੀਆਂ ਖੁੰਡੇ ਤੇ ਰੋਣ, ਭੁੱਖੀਆਂ ਏਹ ਗਾਈਆਂ ਜੀ ll,
ਮੇਹਰਾਂ ਵਾਲਿਆਂ ਮੈਂ, ਮੇਰੀ ਮਜ਼ਬੂਰੀ,
ਟੋਲ੍ਹਦੀ ਫਿਰਾਂ ਮੈਂ ਨਾਥ ਨੂੰ
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ,,,,,,,,,,,,

ਬੋਹੜਾਂ ਹੇਠਾਂ ਵੇਖ ਆਈ, ਓਥੇ ਵੀ ਨਾ ਲੱਭਿਆ
ਗਰੂਨਾ ਝਾੜੀ ਵੇਖ ਆਈ, ਓਥੇ ਵੀ ਨਾ ਲੱਭਿਆ ll,
ਸੋਹਣੀ ਖੌਰੇ ਕਦੋਂ, ਹੋਣੀ ਮਨਜ਼ੂਰੀ,
ਟੋਲ੍ਹਦੀ ਫਿਰਾਂ ਮੈਂ ਨਾਥ ਨੂੰ
ਹੱਥ ਛੰਨਾ ਏ ਛੰਨੇ ਦੇ ਵਿੱਚ ਚੂਰੀ,,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Sree narayana Trust (Kachch)

Sree narayana Trust (Kachch)

Gandhidham, Gujarat

Rangila Hanuman Mandir

Rangila Hanuman Mandir

Charkhi Dadri, Haryana

Bhainsasur Mandir

Bhainsasur Mandir

Khargone, Madhya Pradesh

krishna mandir

krishna mandir

Ladwi, Haryana

Naag Mandir Kariyara

Naag Mandir Kariyara

Mandheli, Himachal Pradesh

Magla Bhawani

Magla Bhawani

Nasirpur Mutkle Ramgarh, Uttar Pradesh

View All
Searches leading to this page
छन्ने दे विच चूरी bhajan | छन्ने दे विच चूरी bhajan in Hindi | छन्ने दे विच चूरी devotional song | छन्ने दे विच चूरी bhajan lyrics | छन्ने दे विच चूरी bhajan youtube | छन्ने दे विच चूरी bhajan online | छन्ने दे विच चूरी religious song | छन्ने दे विच चूरी bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो