The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चौंकी दी वधाई | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
किरपा तेरी दे नाल चोंकी नु असी ला लिया,
गुफा तो तेनु कर अरजा बुला लिया,
मोर दी सवारी करके आई पौनाहारीया,
चौंकी दी वधाई आ जा लै लै पौन्हारियां,

ढोलगिरी पर्वत ते मंदिर तेरे सज दे,
भगत प्यारे चडी जांदे घज घज के,
भगता नु दर्श दिखाई पौनाहारियां,
चौंकी दी वधाई .......

मन वस भगता दे बेड़े करो पार बाबा,
बिगड़े कम साडे तू देवी सवार बाबा,
अम्बरा ते गुडी नु चडाई पौनाहारियां,
चौंकी दी वधाई ......

चोंकी तेरी दे बाद भोग बाबा पावंगे,
रोट मनी परशाद आते झंडे वी चडावागे,
भगत निमाने घर फेरा पाई पौनाहारी,
चौंकी दी वधाई ...

ਕਿਰਪਾ ਤੇਰੀ ਦੇ ਨਾਲ, ਚੌਂਕੀ ਨੂੰ ਅਸੀਂ ਲਾ ਲਿਆ l
ਗੁਫ਼ਾ ਤੋਂ ਤੈਨੂੰ ਕਰ, ਅਰਜ਼ਾਂ ਬੁਲਾ ਲਿਆ ll
*ਮੋਰ ਦੀ ਸਵਾਰੀ ਕਰਕੇ, ਆਈਂ ਪੌਣਾਹਾਰੀਆ ll,
ਚੌਂਕੀ ਦੀ ਵਧਾਈ, ਆ ਜਾ ਲੈ ਲੈ ਪੌਣਾਹਾਰੀਆ ll

ਧੌਲਗਿਰੀ ਪਰਬਤ ਤੇ, ਮੰਦਿਰ ਤੇਰੇ ਸੱਜਦੇ,  
\"ਭਗਤ ਪਿਆਰੇ, ਚੜ੍ਹੀ ਜਾਂਦੇ ਗੱਜ ਗੱਜ ਕੇ\" ll
*ਭਗਤਾਂ ਨੂੰ ਦਰਸ਼, ਦਿਖਾਈਂ ਪੌਣਾਹਾਰੀਆ ll,
ਚੌਂਕੀ ਦੀ ਵਧਾਈ, ਆ ਜਾ ਲੈ ਲੈ ਪੌਣਾਹਾਰੀਆ ll

ਮਨ ਵਸ ਭਗਤਾਂ ਦੇ, ਬੇੜੇ ਕਰੋ ਪਾਰ ਬਾਬਾ,
\"ਵਿਗੜੇ ਕੰਮ ਸਾਡੇ ਤੂੰ, ਦੇਵੀਂ ਸਵਾਰ ਬਾਬਾ\" ll
*ਅੰਬਰਾਂ ਤੇ ਗੁੱਡੀ ਨੂੰ, ਚੜ੍ਹਾਈਂ ਪੌਣਾਹਾਰੀਆ ll,
ਚੌਂਕੀ ਦੀ ਵਧਾਈ, ਆ ਜਾ ਲੈ ਲੈ ਪੌਣਾਹਾਰੀਆ ll

ਚੌਂਕੀ ਤੇਰੀ ਦੇ ਬਾਅਦ, ਭੋਗ ਬਾਬਾ ਪਾਵਾਂਗੇ,
\"ਰੋਟ ਮਨੀ ਪ੍ਰਸ਼ਾਦ ਅਤੇ, ਝੰਡਾ ਵੀ ਚੜ੍ਹਾਵਾਂਗੇ\'\' ll
*ਭਗਤ ਨਿਮਾਣੇ ਘਰ, ਫੇਰਾ ਪਾਈਂ ਪੌਣਾਹਾਰੀਆ ll,
ਚੌਂਕੀ ਦੀ ਵਧਾਈ, ਆ ਜਾ ਲੈ ਲੈ ਪੌਣਾਹਾਰੀਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Rama

Rama

Rama | Description, Symbolism, Meaning, & Facts

Mitra

Mitra

Mitra | Vedic Deity, Solar Deity, Protector

Brihaspati

Brihaspati

Brihaspati | Guru, Vedic God & Teacher

Shashthi

Shashthi

Shashthi | Mother of Skanda, Protector of Children, Fertility Goddess

Varuna

Varuna

Varuna | Vedic God, Hinduism, Sky God

Chandi

Chandi

Chandi | Hinduism, Warrior, Devi

View All

Discover Sacred Temples

Embark on a Spiritual Journey Through Related Temples

Kripal Ashram

Kripal Ashram

Rohtak, Haryana

Shiv Mandir

Shiv Mandir

Bhopal, Madhya Pradesh

Mahamritunjaya Mahadev Temple

Mahamritunjaya Mahadev Temple

Indore, Madhya Pradesh

Shri Shyam Mandir & Dharamshala

Shri Shyam Mandir & Dharamshala

Hisar, Haryana

JAI HARI JAGRAM DAS JI GOSALA

JAI HARI JAGRAM DAS JI GOSALA

Bamboo, Rajasthan

Hanuman mandir sarvar

Hanuman mandir sarvar

Amarpura, Madhya Pradesh

View All
Searches leading to this page
चौंकी दी वधाई bhajan | चौंकी दी वधाई bhajan in Hindi | चौंकी दी वधाई devotional song | चौंकी दी वधाई bhajan lyrics | चौंकी दी वधाई bhajan youtube | चौंकी दी वधाई bhajan online | चौंकी दी वधाई religious song | चौंकी दी वधाई bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो devotional song | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋ