The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चेत दा महीना आ गया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
संगतों भगतो जी चेत दा महीना आ गया,
सोहना चेत महीना आया,
भगता नु है चा चड़ आया,
जी चेत महीना आ गया,
हो संतो भगतो जी चेत दा महीना आ गया,

खीच तयारी भगता ने एक सोहना झंडा बनाया,
ज्योत जगा के धुफ़ धुखा के भगता ने धुना लाया,
ओथे दर्श बाबे ने दिखाया,
जी चेत दा महीना आ गया;......

चुक के झंडा फड के कुंद्नु संगता चाला पइयां,
लाउन जयकारे गावन भेटा भगता चा चड आया,
शाह तलाइया जा के भगता ने डेरा लाया,
जी चेत दा महीना आ गया ..........

घर रतनो दे शाहतालियाँ चोंकी जद लगाई,
ला के धुना चरण गंगा ते उथे अलख जगाई,
एथो रल भगता ने इकठे हो के जाना,
जी चेत दा महीना आ गया

हाथ च झंडा ते रोट बना के धुर गुफा ते जाना ,
भोग लगा के आरती करके दर्श जोगी दा पाउना,
सच्चा दर जोगी दा मुहो मंगियाँ मुरादा पा लो,
जी चेत दा महीना आ गया .......

ਸੰਤੋ ਭਗਤੋਂ, ਜੀ ਚੇਤ ਦਾ ਮਹੀਨਾ ਆ ਗਿਆ ll
ਸੋਹਣਾ ਚੇਤ, ਮਹੀਨਾ ਆਇਆ,
ਭਗਤਾਂ ਨੂੰ ਹੈਂ, ਚਾਅ ਚੜ੍ਹ ਆਇਆ,
ਜੀ ਚੇਤ ਦਾ ਮਹੀਨਾ ਆ ਗਿਆ
ਹੋ ਸੰਤੋ ਭਗਤੋਂ, ਜੀ ਚੇਤ ਦਾ ਮਹੀਨਾ ਆ ਗਿਆ

ਖਿੱਚ ਤਿਆਰੀ ਭਗਤਾਂ ਨੇ, \'\'ਇੱਕ ਸੋਹਣਾ ਝੰਡਾ ਬਣਾਇਆ\"
ਜੋਤ ਜਗਾ ਕੇ ਧੂਫ ਧੁਖਾ ਕੇ, \"ਭਗਤਾਂ ਨੇ ਧੂਣਾ ਲਾਇਆ\" ll
ਉੱਥੇ ਦਰਸ਼ ਬਾਬੇ ਨੇ, ਦਿਖਾਇਆ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,

ਚੁੱਕ ਕੇ ਝੰਡਾ ਫੜ ਕੇ ਕੁੰਦਨੂੰ, \"ਸੰਗਤ ਚਾਲਾ ਪਾਇਆ\"
ਲਾਉਣ ਜੈਕਾਰੇ ਗਾਵਣ ਭੇਟਾਂ, \"ਭਗਤਾਂ ਚਾਅ ਚੜ੍ਹ ਆਇਆ\" ll
ਸ਼ਾਹ ਤਲਾਈਆਂ ਜਾ ਕੇ, ਭਗਤਾਂ ਨੇ ਡੇਰਾ ਲਾਇਆ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,

ਘਰ ਰਤਨੋ ਦੇ ਸ਼ਾਹਤਲਾਈਆਂ, \"ਚੌਂਕੀ ਜਦ ਲਗਾਈ\"
ਲਾ ਕੇ ਧੂਣਾ ਚਰਨ ਗੰਗਾ ਤੇ, \"ਉੱਥੇ ਅਲਖ ਜਗਾਈ\" ll
ਇਥੋਂ ਰਲ ਭਗਤਾਂ ਨੇ, ਇਕੱਠੇ ਹੋ ਕੇ ਜਾਣਾ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,

ਹੱਥ ਚ ਝੰਡਾ ਤੇ, ਰੋਟ ਬਣਾ ਕੇ, \'\'ਧੁਰ ਗੁਫਾ ਤੇ ਜਾਣਾ\'\'
ਭੋਗ ਲਗਾ ਕੇ, ਆਰਤੀ ਕਰਕੇ, \'\'ਦਰਸ਼ ਜੋਗੀ ਦਾ ਪਾਉਣਾ\'\' ll
ਸੱਚਾ ਦਰ ਜੋਗੀ ਦਾ, ਮੂੰਹੋ ਮੰਗੀਆਂ ਮੁਰਾਦਾਂ ਪਾ ਲਓ,
ਜੀ ਚੇਤ ਦਾ ਮਹੀਨਾ ਆ ਗਿਆ,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Lakshmi

Lakshmi

Lakshmi | Goddess of Wealth, Fortune & Prosperity

Narasimha

Narasimha

Narasimha | Avatar, Protector & Incarnation

Jagannatha

Jagannatha

Jagannatha | Ratha Yatra, Puri, India

Parvati

Parvati

Parvati | Shakti, Shiva’s Consort & Mother Goddess

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Dhwarkadish Shri Baba Ramdev Ji Mandir

Dhwarkadish Shri Baba Ramdev Ji Mandir

Electricity Board Area, Rajasthan

Jawala Maa Temple

Jawala Maa Temple

Shimla, Himachal Pradesh

Naag temple majhewali

Naag temple majhewali

Shimla, Himachal Pradesh

Balo Temple

Balo Temple

Bala Gad, Himachal Pradesh

Pilokhari Maharaj Mandir

Pilokhari Maharaj Mandir

Meerut, Uttar Pradesh

Shri Narshing Ji Mahraaj Temple Udamandi

Shri Narshing Ji Mahraaj Temple Udamandi

Udamandi, Rajasthan

View All
Searches leading to this page
चेत दा महीना आ गया bhajan | चेत दा महीना आ गया bhajan in Hindi | चेत दा महीना आ गया devotional song | चेत दा महीना आ गया bhajan lyrics | चेत दा महीना आ गया bhajan youtube | चेत दा महीना आ गया bhajan online | चेत दा महीना आ गया religious song | चेत दा महीना आ गया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो