The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

छोटा जेहा बालक शिवजी ने भेज्या | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
निक्का जेहा बालक शिव जी आ भेजीया,
छोटा जेहा बालक शिव जी आ भेजीया,
ओ जोगियां तू घर रतनो दे जाह

घरे जाई रतनो दे अलख जगाईआ तू ,
ओ जोगियां तू थोड़ी जेही भिखिया लिया

बारा ता साल माई गाऊआ मैं चारीया,
ओ रतनो पैरा च छाले लये पा

बारा ता साल बच्चा रोटिया खुआइया मैं
ओ जोगियां नाले प्लाई तेनु चाह

रोटियां ता तेरिया माई डोदेविच रखिया
ओ रतनो छाई दे भरन तलाअ

आटे दी चुटकी तू लिया माये मेरिये
ओ रतनो जोगी वना नु चलाया

लई भिखियाँ माये रतनो ते बालके
ओ जोगियां जंगला दी फड लई राह

ਨਿੱਕਾ ਜੇਹਾ ਬਾਲਕ, ਸ਼ਿਵ ਜੀ ਆ ਭੇਜਿਆ l
ਛੋਟਾ ਜੇਹਾ ਬਾਲਕ, ਸ਼ਿਵ ਜੀ ਆ ਭੇਜਿਆ l
ਓ ਜੋਗੀਆ,,, \"ਤੂੰ ਘਰ ਰਤਨੋ ਦੇ ਜਾਹ\" ll

ਘਰੇ ਜਾਈ ਰਤਨੋ ਦੇ, ਅਲਖ ਜਗਾਇਆ ਤੂੰ ll
ਓ ਜੋਗੀਆ,,, \"ਤੂੰ ਥੋੜੀ ਜੇਹੀ ਭਿੱਖਿਆ ਲਿਆ\" ll

ਬਾਰਾਂ ਤਾਂ ਸਾਲ ਮਾਈ, ਗਊਆਂ ਮੈਂ ਚਾਰੀਆਂ ll
ਓ ਰਤਨੋ,,, \"ਪੈਰਾਂ \'ਚ ਛਾਲੇ ਲਏ ਪਾ\" ll

ਬਾਰਾਂ ਤਾਂ ਸਾਲ ਬੱਚਾ, ਰੋਟੀਆਂ ਖੁਆਈਆਂ ਮੈਂ ll
ਓ ਜੋਗੀਆ,,, \"ਨਾਲੇ ਪਿਲਾਈ ਤੈਨੂੰ ਚਾਹ\" ll

ਰੋਟੀਆਂ ਤਾਂ ਤੇਰੀਆਂ ਮਾਈ, ਢੋਡੇ ਵਿੱਚ ਰੱਖੀਆਂ ll
ਓ ਰਤਨੋ,,, \"ਛਾਈ ਦੇ ਭਰਨ ਤਲਾਅ\" ll

ਆਟੇ ਦੀ ਚੁੱਟਕੀ ਤੂੰ, ਲਿਆ ਮਾਂਏਂ ਮੇਰੀਏ ll
ਓ ਰਤਨੋ,,, \"ਜੋਗੀ ਵਣਾਂ ਨੂੰ ਚੱਲਿਆ\" ll

ਲਈ ਭਿੱਖਿਆ ਮਾਈ, ਰਤਨੋ ਤੇ ਬਾਲਕੈ ll
ਓ ਜੋਗੀਆ,,, \"ਜੰਗਲਾਂ ਦੀ ਫੜ੍ਹ ਲਈ ਰਾਹ\" lll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Jagannatha

Jagannatha

Jagannatha | Ratha Yatra, Puri, India

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

Parvati

Parvati

Parvati | Shakti, Shiva’s Consort & Mother Goddess

Vasudeva

Vasudeva

Vasudeva | Vishnu Avatar, Avatar of Love, Preserver

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Jassur, Himachal Pradesh

Shree Hanuman Mandir

Shree Hanuman Mandir

Ambala, Punjab

Prachin Shri Shitla Mata Mandir

Prachin Shri Shitla Mata Mandir

Mayapur, Bihar

Hanuman Mandir

Hanuman Mandir

Kachhaua, Madhya Pradesh

Hanuman Mandir

Hanuman Mandir

Tamkor, Rajasthan

Baba Ramdev Mandir

Baba Ramdev Mandir

Pantiya, Gujarat

View All
Searches leading to this page
छोटा जेहा बालक शिवजी ने भेज्या bhajan | छोटा जेहा बालक शिवजी ने भेज्या bhajan in Hindi | छोटा जेहा बालक शिवजी ने भेज्या devotional song | छोटा जेहा बालक शिवजी ने भेज्या bhajan lyrics | छोटा जेहा बालक शिवजी ने भेज्या bhajan youtube | छोटा जेहा बालक शिवजी ने भेज्या bhajan online | छोटा जेहा बालक शिवजी ने भेज्या religious song | छोटा जेहा बालक शिवजी ने भेज्या bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ