The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चिट्टियाँ पूनियाँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय बाबे दी, जय जोगी दी, जय बाबे दी जै ll

चिट्टियाँ पूनियाँ, तन्द लैन हुलारे,
पौणाहारी / तलाईयाँ वाले ने, लख्ख पापी तारे ll
मैं वी तां जाना, जे मैनूं वी तारे ll
हाँ चिट्टियाँ पूनियाँ, तन्द लैन हुलारे,
पौणाहारी ने, लख्खां ही तारे l

कत्त कत्त पूनियां मैं, खेस बनाऊँदी आ,
तलाईयाँ वाले दे मैं, हेठ विशौऊँदी आ l
हाँ चिट्टियाँ पूनियाँ, तन्द लैन हुलारे,
पौणाहारी / तलाईयाँ वाले ने, लख्ख पापी तारे ll

चेत महीने झंडे, लै के आवाँगे,
पौणाहारीया तेरे, रोट चढ़ावाँगे l
हाँ चिट्टियाँ पूनियाँ, तन्द लैन हुलारे,
पौणाहारी / सिंगियाँ वाले ने, लख्ख पापी तारे ll

माँ लक्ष्मी दा लाल, प्यारा लगदा,
दुनियाँ नूं तारण आया, रूप रब दा l
हाँ चिट्टियाँ पूनियाँ, तन्द लैन हुलारे,
पौणाहारी / गुफा वाले ने, लख्ख पापी तारे ll

लाल दे दे सानूं, लंगर लावाँगे,
सोहनी पट्टी वाले तों, चौंकी लुआवाँगे l
हाँ चिट्टियाँ पूनियाँ, तन्द लैन हुलारे,
पौणाहारी / झोली चिमटे वाले ने, लख्ख पापी तारे ll

ਚਿੱਟੀਆਂ ਪੂਣੀਆਂ ਤੰਦ ਲੈਣ ਹੁਲਾਰੇ
====================
ਜੈ ਬਾਬੇ ਦੀ, ਜੈ ਜੋਗੀ ਦੀ, ਜੈ ਬਾਬੇ ਦੀ ਜੈ  X2

ਚਿੱਟੀਆਂ ਪੂਣੀਆਂ, ਤੰਦ ਲੈਣ ਹੁਲਾਰੇ,
ਪੌਣਾਹਾਰੀ / ਤਲਾਈਆਂ ਵਾਲੇ ਨੇ, ਲੱਖ ਪਾਪੀ ਤਾਰੇ ll
ਮੈਂ ਵੀ ਤਾਂ ਜਾਣਾ ਜੇ, ਮੈਨੂੰ ਵੀ ਤਾਰੇ,
ਮੈਂ ਵੀ ਤਾਂ ਜਾਣਾ ਜੇ, ਮੈਨੂੰ ਵੀ ਤਾਰੇ
ਹਾਂ ਚਿੱਟੀਆਂ ਪੂਣੀਆਂ, ਤੰਦ ਲੈਣ ਹੁਲਾਰੇ,
ਪੌਣਾਹਾਰੀ ਨੇ, ਲੱਖਾਂ ਹੀ ਤਾਰੇ l

ਕੱਤ ਕੱਤ ਪੂਣੀਆਂ ਮੈਂ, ਖੇਸ ਬਣਾਉਂਦੀ ਆਂ,
ਤਲਾਈਆਂ ਵਾਲੇ ਦੇ ਮੈਂ, ਹੇਠ ਵਿਛਾਂਉਂਦੀ ਆਂ l
ਹਾਂ ਚਿੱਟੀਆਂ ਪੂਣੀਆਂ, ਤੰਦ ਲੈਣ ਹੁਲਾਰੇ,
ਪੌਣਾਹਾਰੀ / ਤਲਾਈਆਂ ਵਾਲੇ ਨੇ, ਲੱਖ ਪਾਪੀ ਤਾਰੇ ll

ਚੇਤ ਮਹੀਨੇ ਝੰਡੇ, ਲੈ ਕੇ ਆਵਾਂਗੇ,
ਪੌਣਹਾਰੀਆ ਤੇਰੇ, ਰੋਟ ਚੜ੍ਹਾਵਾਂਗੇ l
ਹਾਂ ਚਿੱਟੀਆਂ ਪੂਣੀਆਂ, ਤੰਦ ਲੈਣ ਹੁਲਾਰੇ,
ਪੌਣਾਹਾਰੀ / ਸਿੰਗੀਆਂ ਵਾਲੇ ਨੇ ਲੱਖ ਪਾਪੀ ਤਾਰੇ ll

ਮਾਂ ਲਕਸ਼ਮੀ ਦਾ ਲਾਲ, ਪਿਆਰਾ ਲੱਗਦਾ,
ਦੁਨੀਆਂ ਨੂੰ ਤਾਰਨ ਆਇਆ, ਰੂਪ ਰੱਬ ਦਾ l
ਹਾਂ ਚਿੱਟੀਆਂ ਪੂਣੀਆਂ,ਤੰਦ ਲੈਣ ਹੁਲਾਰੇ,
ਪੌਣਾਹਾਰੀ / ਗੁਫਾ ਵਾਲੇ ਨੇ ਲੱਖ ਪਾਪੀ ਤਾਰੇ ll

ਲਾਲ ਦੇ ਦੇ ਸਾਨੂੰ, ਲੰਗਰ ਲਾਵਾਂਗੇ,
ਸੋਹਣੀ ਪੱਟੀ ਵਾਲੇ ਤੋਂ, ਚੌਂਕੀ ਲੁਆਵਾਂਗੇ l
ਹਾਂ ਚਿੱਟੀਆਂ ਪੂਣੀਆਂ,ਤੰਦ ਲੈਣ ਹੁਲਾਰੇ,
ਪੌਣਾਹਾਰੀ / ਝੋਲੀ ਚਿਮਟੇ ਵਾਲੇ ਨੇ ਲੱਖ ਪਾਪੀ ਤਾਰੇ ll
ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Parashurama

Parashurama

Parashurama | Axe-wielding Warrior, Avatar, Brahmin

Ganesha

Ganesha

Ganesha | Meaning, Symbolism, & Facts

Balarama

Balarama

Balarama | Avatar, Brother & Warrior

Ayyappan

Ayyappan

Ayyappan | Hinduism, Sabarimala, Lord Vishnu

Narasimha

Narasimha

Narasimha | Avatar, Protector & Incarnation

View All

Discover Sacred Temples

Embark on a Spiritual Journey Through Related Temples

Shri Chandraprabh Digambar Jain Mandir

Shri Chandraprabh Digambar Jain Mandir

Bhonrda, Uttar Pradesh

govid dev ji temple

govid dev ji temple

Tonk, Rajasthan

SATKUNDA MANDIR

SATKUNDA MANDIR

Faridabad, Haryana

Mata Chandi Dham

Mata Chandi Dham

Jabalpur, Madhya Pradesh

Sati Mandir

Sati Mandir

Bharthana, Uttar Pradesh

Shree Gel mataji temple

Shree Gel mataji temple

Rajgadh, Gujarat

View All
Searches leading to this page
चिट्टियाँ पूनियाँ bhajan | चिट्टियाँ पूनियाँ bhajan in Hindi | चिट्टियाँ पूनियाँ devotional song | चिट्टियाँ पूनियाँ bhajan lyrics | चिट्टियाँ पूनियाँ bhajan youtube | चिट्टियाँ पूनियाँ bhajan online | चिट्टियाँ पूनियाँ religious song | चिट्टियाँ पूनियाँ bhajan for meditation
Other related searches
बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ