The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चोला सज्जदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਸੱਜਦਾ, lll ਓ ਮੇਰੀ ਮਾਂ ਦੇ ਚੋਲਾ ਸੱਜਦਾ ll
*ਚੋਲਾ ਸੱਜਦਾ, ਚੰਗਾ ਲੱਗਦਾ,
ਸੋਹਣਾ ਲੱਗਦਾ \'ਜੀ ਲੱਗਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਪੀਲ਼ਾ ਪਾਇਆ ਚੋਲਾ ਕੰਨੀਂ, ਪੀਲ਼ੇ ਕਾਨ ਫ਼ੂਲ ਮਾਂ ਦੇ,
\"ਪੀਲ਼ਾ ਸੀਸ, ਮੁੱਕਟ ਵਿਰਾਜ਼ੇ\" l ( ਮਾਂ ਦੇ )
ਸੋਨੇ ਦਾ ਮੰਦਿਰ ਪੀਲ਼ਾ, ਸੋਨੇ ਦਾ ਛੱਤਰ ਪੀਲ਼ਾ,
\"ਪੀਲ਼ੀ ਪੀਲ਼ੀ, ਝਾਲਰ ਵੀ ਸਾਜੇ\" ll ( ਛੱਤਰ ਦੇ )  
*ਟਿੱਕਾ ਪੀਲ਼ਾ, ਗਹਿਣਾ ਪੀਲ਼ਾ,
ਪੀਲ਼ਾ ਸ਼ੇਰ \'ਦਵਾਰੇ ਗੱਜ਼ਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਲਾਲ ਹੀ ਭਵਨ ਵਿੱਚ, ਪਿੰਡੀ ਮਾਂ ਦੀ ਲਾਲ ਮਾਂ ਦਾ,
\"ਲਾਲ ਕਿਰਪਾਨ, ਲਾਲੋ ਲਾਲ ਹੈ\" l ( ਮਾਂ ਦਾ )
ਲਾਲ ਧਵਜ਼ਾ ਲਾਲ ਜੋਤੀ, ਲਾਲੋ ਲਾਲ ਝੰਡੇ ਮਾਂ ਦੇ,  
\"ਕੀਤਾ ਜੋ ਸ਼ਿੰਗਾਰ, ਓਹ ਵੀ ਲਾਲ ਹੈ\" ll ( ਮਾਂ ਦਾ )
*ਚੁੰਨਰੀ ਹੈ ਲਾਲ, ਮੋਤੀ ਬੇਮਿਸਾਲ,
ਲਾਲ ਗੋਟਾ \'ਹੈਗਾ ਸ਼ੋਭਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਕਾਲਾ ਕਰੇ ਵੇਸ ਮਾਂ ਦੇ, ਕਾਲੇ ਲੰਮੇ ਕੇਸ ਮਾਂ ਦੇ,
\"ਹੱਥ ਵਿੱਚ, ਖੱਪਰ ਹੈ ਕਾਲਾ\" l ( ਮਾਂ ਦੇ )
ਬਰਸ਼ੀ ਤ੍ਰਿਸ਼ੂਲ ਮਾਂ ਦੇ, ਖੜ੍ਹਗ ਵੀ ਹੱਥ ਸੋਹਣੇ,
\"ਨੈਣਾਂ ਵਿੱਚ, ਕਾਜ਼ਲ ਹੈ ਕਾਲਾ\" ll ( ਮਾਂ ਦੇ )
*ਕਾਲਾ ਵਸਤਰ, ਕਾਲਾ ਸ਼ਾਸਤਰ,
ਰਾਕਸ਼ਾਂ ਦੇ \'ਸੀਨੇ ਵੱਜਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਸਾਂਵਲਾ ਹੈ ਰੂਪ ਮਾਂ, ਦਿਲ ਵਿੱਚ ਵੱਸ ਜਾਏ,
\"ਸਾਂਵਲੇ ਹੀ, ਅਭੂਸ਼ਣ ਸੁਹਾਂਵਦੇ\" l ( ਮਾਂ ਦੇ )
ਸਾਂਵਲੇ ਨੇ ਮੋਰ ਤੇ, ਚਕੋਰ ਮਾਂ ਦੇ ਦਰ ਉੱਤੇ,
\"ਮਸਤੀ ਦੇ, ਵਿੱਚ ਪੈਲਾਂ ਪਾਂਵਦੇ\" l ( ਦਰ ਉੱਤੇ )
ਗਾਉਂਦਾ ਏ ਸਲੀਮ, ਰੱਖ ਕੇ ਯਕੀਨ,
ਆਸਰੇ \'ਤੇਰੇ ਨੀ ਤੱਕਦਾ,
ਓ ਮੇਰੀ ਮਾਂ ਦੇ, ਚੋਲਾ ਸੱਜਦਾ,,,
ਸੱਜਦਾ, lll ਓ ਮੇਰੀ ਮਾਂ ਦੇ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

View All

Unveiling Connected Deities

Discover the Spiritual Tapestry of Related Deities

Kubera

Kubera

Kubera | God of Wealth, Hinduism, Yaksha

Durga

Durga

Durga | Goddess, Personality, & Story

Trimurti

Trimurti

Trimurti | Definition, Meaning, & Facts

Matsya

Matsya

Matsya | Avatar, Fish God & Incarnation

Skanda

Skanda

Skanda | God of War, Warrior God, Son of Shiva

Indra

Indra

Indra | Hindu God of War, Rain & Thunder

View All

Discover Sacred Temples

Embark on a Spiritual Journey Through Related Temples

Akhada Parsuram Dal

Akhada Parsuram Dal

Tagore Garden Extension, Delhi

Kali Mandir Majhreta

Kali Mandir Majhreta

Uttar Pradesh

Shiv mandir, puri wala

Shiv mandir, puri wala

Delhi, Delhi

Chitragupta Temple

Chitragupta Temple

Khajuraho, Madhya Pradesh

Kripal Ashram

Kripal Ashram

Delhi, Delhi

Hanuman Temple

Hanuman Temple

Shamli, Uttar Pradesh

View All
Searches leading to this page
चोला सज्जदा bhajan | चोला सज्जदा bhajan in Hindi | चोला सज्जदा devotional song | चोला सज्जदा bhajan lyrics | चोला सज्जदा bhajan youtube | चोला सज्जदा bhajan online | चोला सज्जदा religious song | चोला सज्जदा bhajan for meditation
Other related searches
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan for meditation | ਤੇਰੀਆਂ ਉਡੀਕਾਂ ਦਾਤੀਏ bhajan online | ਤੇਰੀਆਂ ਉਡੀਕਾਂ ਦਾਤੀਏ bhajan lyrics | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan lyrics | ਤੇਰੀਆਂ ਉਡੀਕਾਂ ਦਾਤੀਏ devotional song | मैं तेरे बिना कमली होई तू दरश दिखा दे दातिए bhajan youtube | मैं तेरे बिना कमली होई तू दरश दिखा दे दातिए religious song | ਤੇਰੀਆਂ ਉਡੀਕਾਂ ਦਾਤੀਏ bhajan youtube | मैं तेरे बिना कमली होई तू दरश दिखा दे दातिए bhajan online | मैं तेरे बिना कमली होई तू दरश दिखा दे दातिए bhajan lyrics | ਤੇਰੀਆਂ ਉਡੀਕਾਂ ਦਾਤੀਏ religious song | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan in Hindi | ਤੇਰੀਆਂ ਉਡੀਕਾਂ ਦਾਤੀਏ bhajan | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ devotional song | ਤੇਰੀਆਂ ਉਡੀਕਾਂ ਦਾਤੀਏ bhajan for meditation | मैं तेरे बिना कमली होई तू दरश दिखा दे दातिए devotional song | मैं तेरे बिना कमली होई तू दरश दिखा दे दातिए bhajan for meditation | मैं तेरे बिना कमली होई तू दरश दिखा दे दातिए bhajan | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan youtube | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan online | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ religious song | मैं तेरे बिना कमली होई तू दरश दिखा दे दातिए bhajan in Hindi | ਤੇਰੀਆਂ ਉਡੀਕਾਂ ਦਾਤੀਏ bhajan in Hindi
Similar Bhajans
ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂमैं तेरे बिना कमली होई तू दरश दिखा दे दातिएਤੇਰੀਆਂ ਉਡੀਕਾਂ ਦਾਤੀਏਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ