The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चुटकी भबूती दी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਬਾਬੇ ਦੇ, ਧੂਣੇ ਦੀ, ਇੱਕ ਚੁੱਟਕੀ ਭਬੂਤੀ ਦੀ l
ਲੈ ਜਾਓ ਸੰਗਤੋਂ, ਇੱਕ ਚੁੱਟਕੀ ਭਬੂਤੀ ਦੀ ll

ਓਹਦਾ, ਧੂਣਾ ਸ਼ਾਹ-ਤਲਾਈਆਂ,
ਸੰਗਤਾਂ, ਮੱਥਾ ਟੇਕਣ ਆਈਆਂ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਜੇਹੜੀ, ਪੁੜੀ ਗੁਫ਼ਾ ਤੋਂ ਮਿਲਦੀ,
ਪੂਰੀ, ਆਸ ਕਰੇਂਦੀ ਦਿਲ ਦੀ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਏਹ, ਸਿੱਧ ਨਾਥ ਦਾ ਧੂਣਾ,
ਕਰ, ਦੇਵੇ ਹੌਸਲਾ ਦੂਣਾ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਜੀਹਨੇ, ਧੂਣੇ ਲੱਕੜ ਲਾਈ,
ਓਹਦੀ, ਜਿੰਦਗੀ ਸਫ਼ਲ ਬਣਾਈ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,

ਜੀਹਨੇ, ਰੌਟ ਦਾ ਭੋਗ ਲਵਾਇਆ,
ਓਹਨੇ, ਰੁੱਸਿਆ ਰੱਬ ਮਨਾਇਆ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਮੇਰੇ, ਬਾਬਾ ਬਾਲਕ ਨਾਥ,
ਭਗਤ ਨੂੰ, ਹੋਣ ਨਾ ਦੇਣ ਉਦਾਸ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਜੀਹਨੇ, ਘਰ ਵਿੱਚ ਸਿੱਟਾ ਲਾਇਆ,
ਬਾਬੇ, ਘਰ ਨੂੰ ਸੁਰਗ ਬਣਾਇਆ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਜੇਹੜਾ, ਮੱਥੇ ਨੂੰ ਲਾ ਲੈਂਦਾ,
ਓਹ ਤਾਂ, ਸੁਖੀ ਹਮੇਸ਼ਾ ਰਹਿੰਦਾ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਏਹ ਤਾਂ, ਸਬਰਾਂ ਦੇ ਫ਼ਲ ਦੇਵੇ,
ਵੰਡਦੀ, ਆ ਮਿੱਠੇ ਮੇਵੇ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਵਿਸ਼,ਵਾਸ ਜਿਹਨਾਂ ਨੇ ਕਰਿਆ,
ਪੱਲਾ, ਨਾਲ ਮੁਰਾਦਾਂ ਭਰਿਆ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਏਹ ਤਾਂ, ਡੋਲ੍ਹੇ ਨੂੰ ਦੇਵੇ ਦਿਲਾਸੇ,
ਦੁੱਖਾਂ, ਨੂੰ ਕਰਦੀ ਪਾਸੇ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਏਹ ਤਾਂ, ਸੌਖੀਆਂ ਕਰਦੀ ਰਾਹਵਾਂ,
ਏਹਦੀ, ਕੀ ਕੀ ਸਿਫ਼ਤ ਸੁਣਾਵਾਂ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਏਹ ਤਾਂ, ਭਗਤਾਂ ਨੂੰ ਦੇਵੇ ਸਹਾਰੇ,
ਡੋਲ੍ਹਦੀ, ਬੇੜੀ ਲਾਵੇ ਕਿਨਾਰੇ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਜੀਹਨੇ, ਜੋਗੀ ਦਾ ਲੜ੍ਹ ਫੜ੍ਹਿਆ,
ਓਹ ਤਾਂ, ਭਵ ਸਾਗਰ ਤੋਂ ਤਰਿਆ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਜੀਹਨੇ, ਪਾਣੀ ਵਿੱਚ ਪਾ ਪੀਤੀ,
ਓਹਦੇ, ਅੰਦਰੋਂ ਗਈ ਪਲੀਤੀ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਜੇਹੜਾ, ਨਾਲ ਬਦਨ ਦੇ ਲਾਵੇ,
ਓਹ, ਤੰਦਰੁਸਤੀ ਦਾ ਫ਼ਲ ਪਾਵੇ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਲੱਗਿਆ, ਜੋਗੀ ਲੜ੍ਹ ਗੁਰਮੇਹਰ,
ਭਾਵੇਂ, ਲੱਗ ਗਈ ਆ ਦੇਰ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਏਹ ਤਾਂ, ਜਾਨ ਮੋਇਆ ਵਿੱਚ ਪਾਵੇ,
ਤਾਹੀਓਂ, ਸਿਫਤਾਂ ਨੂੜ ਸੁਣਾਵੇ,
ਇੱਕ ਚੁੱਟਕੀ ਭਬੂਤੀ ਦੀ,,,
ਲੈ ਜਾਓ ਸੰਗਤੋਂ, ਇੱਕ ਚੁੱਟਕੀ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Narasimha

Narasimha

Narasimha | Avatar, Protector & Incarnation

Kalkin

Kalkin

Kalkin | Avatar, Destroyer & Preserver

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Sita Ram Mandir

Sita Ram Mandir

Hatwas, Madhya Pradesh

Jeen Mata Ji Mandir

Jeen Mata Ji Mandir

Meghsar, Rajasthan

Maa Kali Temple

Maa Kali Temple

Gurugram, Haryana

Hanuman mander

Hanuman mander

Madhya Pradesh

Shiv Temple

Shiv Temple

Rewari, Haryana

ખોડીયાર માં

ખોડીયાર માં

Devaliya, Gujarat

View All
Searches leading to this page
चुटकी भबूती दी bhajan | चुटकी भबूती दी bhajan in Hindi | चुटकी भबूती दी devotional song | चुटकी भबूती दी bhajan lyrics | चुटकी भबूती दी bhajan youtube | चुटकी भबूती दी bhajan online | चुटकी भबूती दी religious song | चुटकी भबूती दी bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ