The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दस केहड़े नाथ दा चेला | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दस केहड़े नाथ दा चेला, सिर ते बांवरिया,
मैं पौणाहारी दा चेला, सिर ते बांवरिया,
दस केहड़े नाथ दा चेला, सिर ते बांवरिया,
मैं दूधाधारी दा चेला, सिर ते बांवरिया,
मैं चिमटे वाले दा चेला, सिर ते बांवरिया.....

कोई रंग सावा, कोई रंग पीला,
लाल गुलाबी चढ़दा,
बुल्ले शाह रंग मुरशद वाला,
किसे किसे नू चढ़दा,
दस केहड़े नाथ दा चेला......

मैनु मांग सजावन लई,
तेरे दर दी धूड़ बथेरी,
मेरे पौणाहारी बाबा,
लोकी कहन सुहागन तेरी,
लोकी कहन सुहागन तेरी,
मेरे पौणाहारी बाबा,
लोकी कहन सुहागन तेरी....

रंग लाह के सब गैरा दे,
मैनु आपना रंग चढ़ा छड्या,
मैनु आपना रंग चढ़ा छड्या,
ऐसा कर्म होया मेरे जोगी दा,
मैनु की तो की बना छड्या,
दस केहड़े नाथ दा चेला......

मैं पौणाहारी दा पल्ला फड़या,
सिर तो लै गए भार बड़े,
इस दर वरगा होर ना कोई,
वेखे मैं दरबार बड़े,
दस केहड़े नाथ दा चेला......



ਦੱਸ, ਕੇਹੜੇ ਨਾਥ ਦਾ ਚੇਲਾ, ਸਿਰ ਤੇ ਬਾਂਵਰੀਆਂ ll
ਮੈਂ, ਪੌਣਾਹਾਰੀ ਦਾ ਚੇਲਾ, ਸਿਰ ਤੇ ਬਾਂਵਰੀਆਂ l
ਦੱਸ, ਕੇਹੜੇ ਨਾਥ ਦਾ ਚੇਲਾ, ਸਿਰ ਤੇ ਬਾਂਵਰੀਆਂ* ll
ਮੈਂ, ਦੁੱਧਾਧਾਰੀ ਦਾ ਚੇਲਾ, ਸਿਰ ਤੇ ਬਾਂਵਰੀਆਂ l
ਮੈਂ, ਚਿਮਟੇ ਵਾਲੇ ਦਾ ਚੇਲਾ, ਸਿਰ ਤੇ ਬਾਂਵਰੀਆਂ l

ਕੋਈ ਰੰਗ ਸਾਵਾ, ਕੋਈ ਰੰਗ ਪੀਲਾ,
ਲਾਲ ਗ਼ੁਲਾਬੀ ਚੜ੍ਹਦਾ ll
ਬੁੱਲੇ ਸ਼ਾਹ ਰੰਗ, ਮੁਰਸ਼ਿਦ ਵਾਲਾ* ll
ਕਿਸੇ ਕਿਸੇ ਨੂੰ ਚੜ੍ਹਦਾ,,,
ਦੱਸ, ਕੇਹੜੇ ਨਾਥ ਦਾ ਚੇਲਾ,,,,,,,,,,,,,,,,,,,,,,,F

ਮੈਨੂੰ, ਮਾਂਗ ਸਜਾਵਣ ਲਈ,
ਤੇਰੇ, ਦਰ ਦੀ ਧੂੜ ਵਥੇਰੀ l
ਮੇਰੇ, ਪੌਣਾਹਾਰੀ ਬਾਬਾ ll,
ਲੋਕੀਂ, ਕਹਿਣ ਸੁਹਾਗਿਣ ਤੇਰੀ l
*ਲੋਕੀਂ, ਕਹਿਣ ਸੁਹਾਗਿਣ ਤੇਰੀ xllll -ll
ਮੇਰੇ, ਪੌਣਾਹਾਰੀ ਬਾਬਾ ll,
ਲੋਕੀਂ, ਕਹਿਣ ਸੁਹਾਗਿਣ ਤੇਰੀ l

ਰੰਗ ਲਾਹ ਕੇ, ਸਭ ਗੈਰਾਂ ਦੇ,
ਮੈਨੂੰ, ਆਪਣਾ ਰੰਗ ਚੜ੍ਹਾ ਛੱਡਿਆ ll
ਮੈਨੂੰ, ਆਪਣਾ ਰੰਗ ਚੜ੍ਹਾ ਛੱਡਿਆ Xll
ਐਸਾ, ਕਰਮ ਹੋਇਆ ਮੇਰੇ ਜੋਗੀ ਦਾ* ll  
ਮੈਨੂੰ, ਕੀ ਤੋਂ ਕੀ, ਬਣਾ ਛੱਡਿਆ,,,
ਦੱਸ, ਕੇਹੜੇ ਨਾਥ ਦਾ ਚੇਲਾ,,,,,,,,,,,,,,,,,,,,,,,F

ਮੈਂ, ਪੌਣਾਹਾਰੀ ਦਾ ਪੱਲਾ ਫੜ੍ਹਿਆ,
ਸਿਰ ਤੋਂ, ਲਹਿ ਗਏ ਭਾਰ ਬੜੇ ll
ਇਸ ਦਰ ਵਰਗਾ, ਹੋਰ ਨਾ ਕੋਈ* ll
ਵੇਖੇ, ਮੈਂ ਦਰਬਾਰ ਬੜੇ,,,
ਦੱਸ, ਕੇਹੜੇ ਨਾਥ ਦਾ ਚੇਲਾ,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Hanuman

Hanuman

Hanuman | Hindu Monkey God, Ramayana Character

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Agni

Agni

Agni | Vedic Deity, Fire God, Hinduism

Lokapāla

Lokapāla

Lokapala | Definition & Facts

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Aarya Samaj

Aarya Samaj

Delhi, Delhi

बरखण्डी धाम

बरखण्डी धाम

Jhunjhunu, Rajasthan

Shiv Mandir & Baba Rajpuri Mandir

Shiv Mandir & Baba Rajpuri Mandir

Julani Khera, Haryana

Rajaram ji Temple

Rajaram ji Temple

Khetlawas, Rajasthan

Durga Mandir

Durga Mandir

Khudaganj, Bihar

Shri shyam mandir

Shri shyam mandir

Majri, Haryana

View All
Searches leading to this page
दस केहड़े नाथ दा चेला bhajan | दस केहड़े नाथ दा चेला bhajan in Hindi | दस केहड़े नाथ दा चेला devotional song | दस केहड़े नाथ दा चेला bhajan lyrics | दस केहड़े नाथ दा चेला bhajan youtube | दस केहड़े नाथ दा चेला bhajan online | दस केहड़े नाथ दा चेला religious song | दस केहड़े नाथ दा चेला bhajan for meditation
Other related searches
बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan youtube | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation
Similar Bhajans
बाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ